ਮਲੋਟ ਵਿਖੇ ਨਿਊ ਨੈਸ਼ਨਲ ਡਿਜੀਟਲ ਲਾਇਬ੍ਰੇਰੀ ਦਾ ਹੋਇਆ ਉਦਘਾਟਨ
ਮਲੋਟ- ਮਲੋਟ ਵਿਖੇ ਬੀ ਐਸ ਐਨ ਐਲ ਟੈਲੀਫੋਨ ਐਕਸਚੇਂਜ ਦੇ ਨੇੜੇ ਲਿਬਰਟੀ ਸ਼ੋਅ ਰੂਮ ਦੇ ਉਪਰ ਦੂਜੀ ਮੰਜ਼ਿਲ ਤੇ ਇਕ ਸ਼ਾਨਦਾਰ ਨਿਊ ਨੈਸ਼ਨਲ ਡਿਜੀਟਲ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਗਿਆ ਹੈ, ਇਸ ਵਿੱਚ ਵਿਦਿਆਰਥੀਆ ਨੂੰ ਪੜਾਈ ਕਰਨ ਲਈ ਬਹੁਤ ਵਧੀਆ ਸੁਖਾਵਾ ਮਾਹੌਲ ਮਿਲੇਗਾ|

ਇਸ ਵਿੱਚ ਵਿਦਿਆਰਥੀਆ ਨੂੰ ਏ ਸੀ ਅਤੇ ਵਾਈ ਫਾਈ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ, ਹਰ ਤਰਾ ਦੀਆ ਪ੍ਰੀਖਿਆਵਾ ਲਈ ਵਿਦਿਆਰਥੀਆ ਨੂੰ ਗਾਇਡ ਕੀਤਾ ਜਾਵੇਗਾ, ਇਸ ਮੌਕੇ ਸ੍ਰੀ ਵਿਜੈ ਗਰਗ ਸੇਵਾ ਮੁਕਤ ਪ੍ਰਿੰਸੀਪਲ, ਸ੍ਰੀ ਅਸ਼ੋਕ ਨਾਰੰਗ ਅਤੇ ਸ੍ਰੀ ਧੀਰਜ ਗੁਪਤਾ ਨੇ ਦੱਸਿਆ ਇਸ ਲਾਇਬ੍ਰੇਰੀ ਦੀਆ ਸੀਟਾ ਸੀਮਤ ਹਨ, ਅਤੇ ਲਾਇਬ੍ਰੇਰੀ ਸ਼ੁਰੂ ਹੋ ਚੁੱਕੀ ਬਹੁਤ ਸਾਰੇ ਵਿਦਿਆਰਥੀਆ ਨੇ ਰਜਿਸਟ੍ਰੇਸ਼ਨ ਕਰਵਾ ਲਈ ਹੈ, ਇਹ ਲਾਇਬ੍ਰੇਰੀ ਮਲੋਟ ਇਲਾਕੇ ਲਈ ਵਰਦਾਨ ਸਾਬਿਤ ਹੋਵੇਗੀ।