ਯੂ ਕੇ, ਕੈਨੇਡਾ, ਆਸਟ੍ਰੇਲੀਆ ਦੇ ਇੱਕ ਦਿਨ ਚ ਪ੍ਰਾਪਤ ਹੋਏ 9 ਵੀਜ਼ੇ : ਕਨਵਰ ਅਰੋੜਾ

ਨਵਾਂਸ਼ਹਿਰ, 26 ਅਪ੍ਰੈਲ- ਕਨਵਰ ਅਰੋੜਾ ਕੰਸਲਟੈਂਟ ਤੋਂ ਮੈਨੇਜਿੰਗ ਡਾਇਰੈਕਟਰ ਕਨਵਰ ਅਰੋੜਾ ਨੇ ਦੱਸਿਆ ਕਿ ਯੂ ਕੇ ਕੈਨੇਡਾ ਅਤੇ ਆਸਟ੍ਰੇਲੀਆ ਦੇ ਇੱਕ ਦਿਨ ਵਿੱਚ 9 ਵੀਜ਼ੇ ਪ੍ਰਾਪਤ ਹੋਏ ਹਨ। ਜਿਸ ਵਿੱਚ ਕੈਨੇਡਾ ਸਟੱਡੀ ਵੀਜ਼ਾ,ਕੈਨੇਡਾ ਵਰਕ ਪਰਮਿਟ ਆਸਟ੍ਰੇਲੀਆ ਸਟੱਡੀ ਵੀਜ਼ਾ ਵਿਜ਼ਿਟਰ ਵੀਜ਼ਾ ਯੂ ਕੇ ਦੇ ਸਟੱਡੀ ਵੀਜ਼ਾ ਪ੍ਰਾਪਤ ਹੋਏ ਹਨ।

ਨਵਾਂਸ਼ਹਿਰ, 26 ਅਪ੍ਰੈਲ- ਕਨਵਰ ਅਰੋੜਾ ਕੰਸਲਟੈਂਟ ਤੋਂ ਮੈਨੇਜਿੰਗ ਡਾਇਰੈਕਟਰ ਕਨਵਰ ਅਰੋੜਾ ਨੇ ਦੱਸਿਆ ਕਿ ਯੂ ਕੇ ਕੈਨੇਡਾ ਅਤੇ ਆਸਟ੍ਰੇਲੀਆ ਦੇ ਇੱਕ ਦਿਨ ਵਿੱਚ 9 ਵੀਜ਼ੇ ਪ੍ਰਾਪਤ ਹੋਏ ਹਨ। ਜਿਸ ਵਿੱਚ ਕੈਨੇਡਾ ਸਟੱਡੀ ਵੀਜ਼ਾ,ਕੈਨੇਡਾ ਵਰਕ ਪਰਮਿਟ ਆਸਟ੍ਰੇਲੀਆ ਸਟੱਡੀ ਵੀਜ਼ਾ ਵਿਜ਼ਿਟਰ ਵੀਜ਼ਾ ਯੂ ਕੇ ਦੇ ਸਟੱਡੀ ਵੀਜ਼ਾ ਪ੍ਰਾਪਤ ਹੋਏ ਹਨ।
 ਓਹਨਾ ਨੇ ਦੱਸਿਆ ਕਿ ਆਸਟ੍ਰੇਲੀਆ ਸਟੱਡੀ ਵੀਜ਼ੇ ਲਈ 2024 ਪਾਸ ਬੱਚਿਆਂ ਲਈ ਜੁਲਾਈ 2025 ਸੈਸ਼ਨ ਅਪਲਾਈ ਕਰਨ ਦਾ ਆਖਰੀ ਮੌਕਾ ਹੈ। ਜ੍ਹਿਨਾਂ ਨੇ ਆਈਲੈਟਸ 6 ਬੈਂਡ ਨਾਲ਼ ਜਾਂ ਪੀ ਟੀ ਈ 53 ਸਕੋਰ ਨਾਲ਼ ਕੀਤੀ ਹੈ ਓਹ ਅਪਲਾਈ ਕਰ ਸਕਦੇ ਹਨ। ਯੂ ਕੇ ਦਾ ਸਟੱਡੀ ਵੀਜ਼ਾ ਨਤੀਜਾ ਵੀ ਬੜੀ ਛੇਤੀ ਆ ਰਿਹਾ ਹੈ ਅੱਜ 24 ਘੰਟੇ ਚ ਵੀਜ਼ਾ ਮਿਲਿਆ ਹੈ। 12ਵੀ ਜਾਂ ਡਿਗਰੀ ਵਾਲੇ ਬੱਚੇ ਬਿਨਾਂ ਆਈਲੈਟਸ ਤੋਂ ਵੀ ਅਪਲਾਈ ਕਰ ਸਕਦੇ ਹਨ 10-15 ਸਾਲ ਦੇ ਗੈਪ ਨਾਲ਼ ਵੀ ਅਪਲਾਈ ਕੀਤਾ ਜਾਂ ਸਕਦਾ ਹੈ। 
ਕੈਨੇਡਾ ਸਟੱਡੀ ਵੀਜ਼ਾ ਵੀ ਲਗਾਤਾਰ ਦੇ ਰਿਹਾ ਹੈ ਜ੍ਹਿਨਾਂ ਬੱਚਿਆਂ ਦੇ ਓਵਰਆਲ 6 ਬੈਂਡ ਹਨ ਜਾਂ ਪੀ ਟੀ ਈ ਕੀਤੀ ਹੈ ਗੈਪ ਤੋਂ ਬਾਅਦ ਵੀ ਸਟੱਡੀ ਵੀਜ਼ਾ ਆ ਰਹੇ ਹਨ। ਅਪਲਾਈ ਕਰਨ ਦਾ ਬਹੁਤ ਵਧੀਆ ਅਤੇ ਆਖਰੀ ਮੌਕਾ ਹੈ। ਓਹਨਾ ਨੇ ਦੱਸਿਆ ਕਿ ਜ੍ਹਿਨਾਂ ਵਿਦਿਆਰਥੀਆਂ ਨੇ ਬੀ ਬੀ ਏ, ਬੀ ਸੀ ਏ, ਬੀ ਕਾਮ, ਬੀ ਐਸ ਸੀ ਐਗਰੀਕਲਚਰ ਜਾਂ ਬੀ ਫਾਰਮੇਸੀ ਡਿਗਰੀ ਜਾਂ ਕਿਸੇ ਵੀ ਫ਼ੀਲਡ ਚ ਡਿਗਰੀ 2022,2023 ਜਾਂ 2024 ਚ ਕੀਤੀ ਹੈ। 
ਆਈਲੈਟਸ ਓਵਰਆਲ 6 ਬੈਂਡ ਨਾਲ ਜਾਂ ਪੀ ਟੀ ਈ 55 ਘਟੋ ਘੱਟ 53 ਨਾਲ਼ ਕੀਤੀ ਹੈ। ਓਹ ਆਸਟ੍ਰੇਲੀਆ ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਹਨ। ਸਟੱਡੀ ਤੋਂ ਬਾਅਦ ਵਰਕ ਪਰਮਿਟ ਵੀ ਮਿਲਦਾ ਹੈ।ਕੈਨੇਡਾ ਵਰਕ ਪਰਮਿਟ ਦੇ ਬਾਰੇ ਚ ਓਹਨਾ ਨੇ ਦੱਸਿਆ ਕਿ ਆਈਲੈਟਸ ਨਾਲ਼ ਜਾਂ ਬਿਨਾਂ ਆਈਲੈਟਸ ਤੋਂ ਵਰਕ ਪਰਮਿਟ ਅਪਲਾਈ ਕੀਤਾ ਜਾਂ ਸਕਦਾ ਹੈ। ਦੇਰ ਨਾਲ਼ ਹੀ ਸਹੀ ਪਰ ਨਤੀਜੇ ਪੋਜ਼ੀਟਿਵ ਆ ਰਹੇ ਹਨ।ਕੰਪਨੀ ਵੱਲੋਂ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੀ ਸੁਵਿਧਾ ਵੀ ਦਿਤੀ ਜਾਂਦੀ ਹੈ। 
ਕੰਪਨੀ ਵਲੋਂ ਬੜੇ ਲੰਬੇ ਸਮੇ ਤੋਂ ਕੈਨੇਡਾ, ਯੂ.ਐਸ.ਏ, ਯੂ. ਕੇ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਯੂਰਪ ਦੇ ਵੱਖ-ਵੱਖ ਮੁਲਕਾਂ ਵਿਚ  ਪੀ. ਆਰ, ਸਟੱਡੀ ਵੀਜ਼ਾ, ਵਰਕ ਵੀਜ਼ਾ, ਸਪਾਊਸ ਵੀਜ਼ਾ ਦੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਓਹਨਾ ਨੇ ਦੱਸਿਆ ਕਿ ਵਿਦੇਸ਼ ਜਾਣ ਦੇ ਚਾਹਵਾਨ ਵਿਅਕਤੀ ਓਹਨਾ ਨੂੰ ਸਿਧੇ ਹਰ ਮੰਗਲਵਾਰ ਵੀਰਵਾਰ ਅਤੇ ਸ਼ਨੀਵਾਰ ਬੰਗਾ ਚੌਕ ਗੜ੍ਹਸ਼ੰਕਰ ਅਤੇ ਸੋਮਵਾਰ ਬੁੱਧਵਾਰ ਅਤੇ ਸ਼ੁਕਰਵਾਰ ਨਵਾਂਸ਼ਹਿਰ ਅਰੋੜਾ ਟਾਵਰ ਬੰਗਾ ਰੋਡ ਨੇੜੇ ਸ਼ੂਗਰ ਮਿੱਲ ਮਿਲ ਸਕਦੇ ਹਨ।