ਨਗਰ ਨਿਗਮ ਦੀ ਟੀਮ ਨੇ ਮੋਮੋ ਵਾਲਿਆਂ ਦੇ ਕਬਜੇ ਚੁਕਵਾਏ
ਐਸ ਏ ਐਸ ਨਗਰ, 11 ਅਪ੍ਰੈਲ- ਬੀਤੇ ਦਿਨੀਂ ਪਿੰਡ ਮਟੌਰ ਵਿੱਚ ਮੋਮੋ ਬਣਾਉਣ ਵਾਲੀ ਫੈਕਟਰੀ ਵਿੱਚ ਗੰਦਗੀ ਭਰੇ ਮਾਹੌਲ ਵਿੱਚ ਮੋਮੋ ਅਤੇ ਅਜਿਹਾ ਹੋਰ ਸਾਮਾਨ ਤਿਆਰ ਕੀਤੇ ਜਾਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਨਗਰ ਨਿਗਮ ਵਲੋਂ ਮੋਮੋ, ਸਪਰਿੰਗ ਰੋਲ ਅਤੇ ਖਾਣ ਪੀਣ ਦਾ ਅਜਿਹਾ ਹੋਰ ਸਾਮਾਨ ਵੇਚਣ ਵਾਲਿਆਂ ਦੇ ਖਿਲਾਫ ਕਾਰਵਾਈ ਕਰਦਿਆਂ ਫੇਜ਼ 1, ਸੈਕਟਰ 67, ਮਟੌਰ ਅਤੇ ਉਦਯੋਗਿਕ ਖੇਤਰ 8 ਬੀ ਵਿੱਚ ਮੋਮੋ ਵੇਚਣ ਵਾਲਿਆਂ ਦੇ ਕਬਜੇ ਖਤਮ ਕਰਵਾਏ ਗਏ।

ਇਸਦੇ ਨਾਲ ਹੀ ਨਿਗਮ ਦੀ ਟੀਮ ਵਲੋਂ ਸੈਕਟਰ 79 ਵਿੱਚ ਐਮ ਐਲ ਏ ਦਫਤਰ ਦੇ ਨੇੜੇ ਬੈਠੇ ਮੱਛੀ ਵਾਲਿਆਂ ਨੂੰ ਚੁਕਵਾ ਦਿੱਤਾ ਗਿਆ।