ਸਰਕਾਰੀ ਹਾਈ ਸਕੂਲ ਪੰਡੋਰੀ ਬੀਤ ਵਿੱਖੇ ਲਖਵਿੰਦਰ ਸਿੰਘ ਨੇ ਬਤੌਰ ਮੁੱਖ ਅਧਿਆਪਕ ਜੁਆਇਨ ਕੀਤਾ

ਗੜ੍ਹਸ਼ੰਕਰ- ਅੱਜ ਸਰਕਾਰੀ ਹਾਈ ਸਕੂਲ ਪੰਡੋਰੀ ਬੀਤ ਵਿਖੇ ਸ਼੍ਰੀ ਲਖਵਿੰਦਰ ਸਿੰਘ ਜੀ ਸਾਇੰਸ ਮਾਸਟਰ ,ਜੋ ਕਿ ਮੁੱਖ ਅਧਿਆਪਕ ਵਜੋਂ ਪ੍ਰਮੋਟ ਹੋਏ ਹਨ ,ਦੇ ਅੱਜ ਸਕੂਲ ਵਿੱਚ ਜੁਆਇੰਨ ਕਰਨ ਮੌਕੇ ਸਮੂਹ ਸਟਾਫ ਸ਼੍ਰੀ ਮਤੀ ਪਰਵਿੰਦਰ ਕੌਰ , ਸ਼੍ਰੀ ਅਨੁਪਮ ਕੁਮਾਰ ਸ਼ਰਮਾ, ਕੁਸ਼ਲ ਸਿੰਘ, ਤੇਜਪਾਲ ਅਨੀਤਾ ਖੁਤਣ ਜਸਵੀਰ ਕੌਰ ਨਵਜੋਤ ਅਤੇ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।

ਇਸ ਮੌਕੇ ਤੇ ਪਿੰਡ ਪੰਡੋਰੀ ਬੀਤ ਦੇ ਸਰਪੰਚ  ਸ਼੍ਰੀ ਸੁਭਾਸ਼ ਕਾਲਸ ਅਤੇ ਪੰਚਾਇਤ  ਮੈਬਰ ਜੀ  ਅਤੇ   ਹੈਡਮਾਸਟਰ ਦਿਲਦਾਰ ਸਿੰਘ  ਲੈਕਚਰਾਰ  ਪਵਨ ਸ਼ਰਮਾ,ਕਮਲਜੀਤ ਸਿੰਘ ਸ਼੍ਰੀ ਮਤੀ ਅਮਰਜੀਤ ਹੋਰ ਪਤਵੰਤੇ ਸੱਜਣ  ਵੀ ਹਾਜ਼ਰ ਸਨ।