ਡੇਰਾ ਧੰਨ - ਧੰਨ ਬਾਪੂ ਗੰਗਾ ਦਾਸ ਮਹਾਰਾਜ ਜੀ ਮਾਹਿਲਪੁਰ ਵਿਖੇ ਦਾਸ ਮਨਦੀਪ ਸਿੰਘ ਬੈਂਸ ਜੀ ਦੀ ਯੋਗ ਅਗਵਾਈ ਹੇਠ ਹੋ ਰਿਹਾ ਸ੍ਰੀ ਮੱਧ ਭਾਗਵਤ ਕਥਾ ਸਮਾਗਮ ਨਿਰੰਤਰ ਜਾਰੀ
ਮਾਹਿਲਪੁਰ, 25 ਜੁਲਾਈ- ਬਾਪੂ ਗੰਗਾ ਦਾਸ ਜੀ ਵੈਲਫੇਅਰ ਸੁਸਾਇਟੀ ਰਜਿਸਟਰਡ ਮਾਹਿਲਪੁਰ ਵਲੋਂ ਦੇਸ਼ ਵਿਦੇਸ਼ ਅਤੇ ਮਾਹਿਲਪੁਰ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਸ੍ਰੀ 1008 ਧੰਨ- ਧੰਨ ਬਾਪੂ ਗੰਗਾ ਦਾਸ ਮਹਾਰਾਜ ਜੀ ਦੀ 10ਵੀਂ ਬਰਸੀ ਦੇ ਸੰਬੰਧ ਵਿੱਚ ਕਰਵਾਏ ਜਾ ਰਹੇ ਧਾਰਮਿਕ ਸਮਾਗਮ ਦੇ ਮੱਦੇਨਜ਼ਰ ਅੱਜ ਡੇਰਾ ਬਾਪੂ ਗੰਗਾ ਦਾਸ ਜੀ ਦੇ ਸਾਹਮਣੇ ਬਣੇ ਪੰਡਾਲ ਵਿੱਚ ਸ਼੍ਰੀ ਅਤੁਲ ਕ੍ਰਿਸ਼ਨ ਸ਼ਾਸਤਰੀ ਬਰਿੰਦਾਵਨ ਵਾਲਿਆਂ ਨੇ ਭਗਵਾਨ ਸ੍ਰੀ ਕ੍ਰਿਸ਼ਨ ਅਤੇ ਬਾਪੂ ਗੰਗਾ ਦਾਸ ਮਹਾਰਾਜ ਜੀ ਦੀ ਮਹਿਮਾ ਦਾ ਗੁਣ ਗਾਇਨ ਕੀਤਾ।

ਇਸ ਮੌਕੇ ਦਾਸ ਮਨਦੀਪ ਸਿੰਘ ਬੈਂਸ ਮੁੱਖ ਸੇਵਾਦਾਰ, ਬਲਦੇਵ ਸਿੰਘ ਬੈਂਸ, ਅਵਤਾਰ ਸਿੰਘ ਬੈਂਸ,ਜਿਕੀ ਤਨੇਜਾ, ਗੁਰਵਿੰਦਰ ਸਿੰਘ, ਸਤਨਾਮ ਦਾਸ, ਗੋਪੀ ਮਜਾਰਾ, ਇੰਸਪੈਕਟਰ ਪਰਮਜੀਤ ਸਿੰਘ, ਪਰਮਜੀਤ ਬੈਂਸ, ਹਰਵਿੰਦਰ ਰਾਣਾ, ਤਿਲਕ ਰਾਜ ਭਾਰਤਵਾਜ, ਰਵੀ ਖੜੌਦੀ, ਗੋਪੀ ਬਸਰਾ, ਵਿੱਕੀ ਅਗਨੀਹੋਤਰੀ, ਅਨਿਲ ਕੁਮਾਰ ਕਾਲਾ, ਅੱਛਰ ਕੁਮਾਰ ਜੋਸ਼ੀ, ਰਾਜ ਕੁਮਾਰ ਸੀ.ਆਈ.ਡੀ, ਰਵੀ ਠੇਕੇਦਾਰ, ਚੰਨਣ ਰਾਮ ਅਗਨੀਹੋਤਰੀ, ਅਨੁਰਾਗ ਹਾਂਡਾ, ਸਤੀਸ਼ ਕੁਮਾਰ ਜੋਸ਼ੀ, ਚਾਚਾ ਬਰਤਨ ਸਟੋਰ ਰਾਣੀ, ਜੀਵਨ ਗੌਤਮ, ਜੁਗਿੰਦਰ ਪਾਲ ਪਿੰਕੀ, ਸੀਤਲ ਈਸਪੁਰ, ਬਿਕਰਮਜੀਤ ਰਾਣਾ,ਪਰਮਜੀਤ ਰਾਣਾ ਸਮੇਤ ਮਾਹਿਲਪੁਰ ਸ਼ਹਿਰ ਅਤੇ ਲਾਗਲੇ ਪਿੰਡਾਂ ਦੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਗੁਰੂ ਕਾ ਲੰਗਰ ਅਟੁੱਟ ਚੱਲਿਆ।