ਸੁਨੇਹਾ: ਸਤਿੰਦਰ ਸਰਤਾਜ
“ਇਸ ਪਵਿੱਤਰ ਗੁਰਪੁਰਬ ਦੇ ਅਵਸਰ ’ਤੇ ਸ਼੍ਰੀ ਜਪੁਜੀ ਸਾਹਿਬ ਜੀ ਦੇ ਪਾਠ ਦਾ ਗਾਇਨ ਕਰਕੇ ਉਸ ਅਲੌਕਿਕ ਜਲੑਵਾਮਈ ਵਿਸਮਾਦ ਦੇ ਅਥਾਹ ਵਹਿਣ ਵਿੱਚੋਂ ਇੱਕ ਬੁੱਕ ਭਰਨ ਦੀ ਕੋਸ਼ਿਸ਼ ਕੀਤੀ ਹੈ ! ਆਪ ਸਭ ਸੰਗਤ ਦੀਆਂ ਅਸੀਸਾਂ ਨਾਲ਼ ਗੁਰੂ ਨਾਨਕ ਪਾਤਸ਼ਾਹ ਜੀ ਦੇ ਹੁਜ਼ੂਰ ਹਾਜ਼ਰੀ ਪਰਵਾਨ ਹੋਵੇ ਜੀ। - ਸਤਿੰਦਰ ਸਰਤਾਜ