ਅੰਤਰਰਾਸ਼ਟਰੀ ਬਾਕਸਿੰਗ ਮੁਕਾਬਲਿਆਂ ਲਈ ਖਿਡਾਰੀਆਂ ਦੀ ਚੋਣ ਟ੍ਰਾਇਲ ਕਰਵਾਏ

ਚੰਡੀਗੜ੍ਹ, 26 ਮਾਰਚ- ਏਮੈਚਿਓਰ ਬਾਕਸਿੰਗ ਐਸੋਸੀਏਸ਼ਨ ਵੱਲੋਂ ਸ਼੍ਰੀ ਚੈਤਨਯ ਟੈਕਨੋ ਸਕੂਲ ਸੈਕਟਰ 44 ਵਿਖੇ ਅੰਤਰਰਾਸ਼ਟਰੀ ਬਾਕਸਿੰਗ ਮੁਕਾਬਲਿਆਂ ਲਈ ਯੋਗ ਖਿਡਾਰੀਆਂ ਦੀ ਚੋਣ ਵਾਸਤੇ ਸਬ-ਜੂਨੀਅਰ ਅਤੇ ਜੂਨੀਅਰ ਵਰਗ ਦੇ ਮੁੰਡਿਆਂ ਅਤੇ ਕੁੜੀਆਂ ਦੇ ਟ੍ਰਾਇਲ ਕਰਵਾਏ ਗਏ।

ਇਸ ਦੌਰਾਨ ਡਾ ਸੀ ਕੇ ਜੈਰਥ ਅਤੇ ਸ੍ਰ ਚਰਨਜੀਤ ਸਿੰਘ ਵਿਰਕ (ਉਪ ਕਪਤਾਨ, ਚੰਡੀਗੜ੍ਹ ਪੁਲੀਸ) ਨੇ ਜੱਜਾਂ ਦੀ ਭੂਮਿਕਾ ਨਿਭਾਉਂਦਿਆਂ ਖਿਡਾਰੀਆਂ ਦੀ ਚੋਣ ਕੀਤੀ।
ਸ੍ਰੀ ਦਵਿੰਦਰ ਸਿੰਘ ਨੇਗੀ ਨੇ ਸ਼ਿਵ ਐਨ ਸਕਲੈਸ ਬਾਕਸਿੰਗ ਅਕਾਡਮੀ ਵੱਲੋਂ ਚੰਡੀਗੜ੍ਹ ਏਮੈਚਿਓਰ ਬਾਕਸਿੰਗ ਐਸੋਸੀਏਸ਼ਨ ਦਾ ਧੰਨਵਾਦ ਕੀਤਾ ਗਿਆ।