ਸ਼ਿਵਾਲਿਕ ਸੋਸ਼ਲ ਵੈਲਫੇਅਰ ਸੋਸਾਇਟੀ ਦੀ ਹੋਈ ਸਥਾਪਨਾ
ਗੜ੍ਹਸ਼ੰਕਰ- ਸ਼ਿਵਾਲਿਕ ਸੋਸ਼ਲ ਵੈਲਫੇਅਰ ਸੋਸਾਇਟੀ ਪੰਜਾਬ ਦੀ ਅੱਜ ਪਲੇਠੀ ਮੀਟਿੰਗ ਕੀਤੀ ਗਈ। ਜਿਸ ਵਿੱਚ ਹਾਜ਼ਰ ਸਮੂਹ ਮੈਂਬਰਾਂ ਨੇ ਵਿਚਾਰ ਵਟਾਦਰਾਂ ਕਰਦਿਆਂ ਫੂਲਾ ਸਿੰਘ ਬੀਰਮਪੁਰੀ ਨੁੂੰ ਪ੍ਰਧਾਨ, ਡਾਕਟਰ ਲਖਵਿੰਦਰ ਕੁਮਾਰ ਲੱਕੀ ਵਾਈਸ ਪ੍ਰਧਾਨ, ਅਵਤਾਰ ਰਾਣਾ ਬੀਰਮਪੁਰ ਸਕੱਤਰ, ਸ਼੍ਰੀਮਤੀ ਗੀਤਾਜ਼ਲੀ ਖਜਾਨਚੀ, ਜੋਗਿੰਦਰਪਾਲ ਹੈਪੀ ਸਲਾਹਕਾਰ, ਐਡਵੋਕੇਟ ਸਰਦਾਰ ਜਸਪ੍ਰੀਤ ਸਿੰਘ ਜੰਡੀ ਬਲਾਚੋਰ ਕਾਨੂੰਨੀ ਸਲਾਹਕਾਰ, ਸੰਦੀਪ ਕੁਮਾਰ ਪ੍ਰੈੱਸ ਸਕੱਤਰ, ਪਰਮਿਲਾ ਦੇਵੀ ਜੁਆਇੰਟ ਸਕੱਤਰ, ਅਤੇ ਰਾਜਨ ਨੂੰ ਜੁਆਇੰਟ ਪ੍ਰੈਸ ਸਕੱਤਰ ਚੁਣਿਆ।

ਇਸ ਮੌਕੇ ਜਿੱਥੇ ਸਮੂਹ ਮੈਂਬਰਾਂ ਨੇ ਵੱਖੋ ਵੱਖਰੇ ਵਿਚਾਰ ਪੇਸ਼ ਕਰਦਿਆਂ ਸਮਾਜ ਭਲਾਈ ਕਾਰਜਾਂ ਵਿੱਚ ਹਿੱਸਾ ਲੈਣ ਲਈ ਭਰੋਸਾ ਦਿੱਤਾ ਅਤੇ ਸਮਾਜ਼ ਅੰਦਰ ਫੈਲੀਆਂ ਭੈੜੀਆਂ ਕੁਰੀਤੀਆਂ ਵਿਰੁੱਧ ਆਵਾਜ਼ ਬੁਲੰਦ ਕਰਨ ਦੀ ਗੱਲ ਵੀ ਕੀਤੀ।
ਇਸ ਪਲੇਠੀ ਮੀਟਿੰਗ ਦੌਰਾਨ ਸਮੂਹ ਮੈਂਬਰਾਂ ਵਲੋਂ ਇਲਾਕੇ ਦੇ ਸਰਕਾਰੀ ਐਲੀਮੈਂਟਰੀ ਸਕੂਲ ਮੋਹਣਵਾਲ ਵਿੱਚ ਛਾਂਦਾਰ ਬੂਟੇ ਲਗਾ ਕੇ ਸ਼ਿਵਾਲਿਕ ਸ਼ੋਸਲ ਵੈਲਫੇਅਰ ਸੋਸਾਇਟੀ ਦੇ ਨੇਕ ਕਾਰਜ਼ਾ ਵਜੋਂ ਸ਼ੁਰੂਆਤ ਕੀਤੀ ਗਈ।