ਗੁਰਦੁਆਰਾ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ ਪਿੰਡ ਅਜਨੋਹਾ ਤੋਂ ਮਰੀਜਾਂ ਨੂੰ ਅਪ੍ਰੇਸ਼ਨ ਲਈ ਆਦਮਪੁਰ ਲਿਜਾਇਆ ਗਿਆ /ਹਰਵਿੰਦਰ ਸਿੰਘ ਖਾਲਸਾ

ਹੁਸ਼ਿਆਰਪੁਰ- ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਅਤੇ ਸਿੰਘ ਸਾਹਿਬ ਗਿਆਨੀ ਗੁਰਦਿਆਲ ਸਿੰਘ ਜੀ ਅਜਨੋਹਾ ਦੇ ਜੱਦੀ ਪਿੰਡ ਅਜਨੋਹਾ ਵਿਖੇ ਇਸ ਬਾਰੇ ਜਾਣਕਾਰੀ ਭਾਈ ਹਰਵਿੰਦਰ ਸਿੰਘ ਖਾਲਸਾ ਅਜਨੋਹਾ ਨੇ ਦੱਸਿਆ ਕਿ ਪਿੰਡ ਅਜਨੋਹਾ ਨਿਵਾਸੀ ਕਨੇਡਾ ਸਮੂਹ ਪਰਿਵਾਰ ਵੱਲੋਂ ਸਵ.ਮਾਤਾ ਅਵਤਾਰ ਕੌਰ ਦੀ ਯਾਦ ਵਿੱਚ ਅੱਖਾਂ ਦਾ ਮੁਫ਼ਤ ਅਪ੍ਰੇਸ਼ਨ ਕੈਂਪ ਲਾਇਨਜ ਕਲੱਬ ਆਦਮਪੁਰ , ਲਾਇਨਜ ਆਈ ਹਸਪਤਾਲ ਸੋਸਾਇਟੀ ਅਤੇ ਗਰੀਬ ਦਾ ਮੂੰਹ, ਗੁਰੂ ਦੀ ਗੋਲਕ ਸੰਸਥਾ ਅਜਨੋਹਾ ਦੇ ਸਹਿਯੋਗ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇਖ ਰੇਖ ਹੇਠ ਗੁਰਦੁਆਰਾ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ ਪਿੰਡ ਅਜਨੋਹਾ ਵਿਖੇ ਗੁਰੂ ਸਾਹਿਬ ਦਾ ਓਟ ਆਸਰਾ ਅਰਦਾਸ ਕਰਕੇ ਲਗਾਇਆ ਗਿਆ ਸੀ।

ਲਾਇਨਜ ਆਈ ਹਸਪਤਾਲ ਆਦਮਪੁਰ ਦੇ ਮਾਹਿਰ ਡਾਕਟਰਾਂ ਦੀ ਟੀਮ ਵਲੋਂ 36 ਲੋੜਵੰਦ ਮਰੀਜ਼ਾਂ ਦੇ ਲੈੰਜ ਪਾਉਣ ਲਈ ਚੌਣ ਕੀਤੀ ਗਈ ਸੀ । ਉਹਨੂੰ ਮਰੀਜ਼ਾਂ ਨੂੰ ਲਾਇਨਜ ਆਈ ਹਸਪਤਾਲ ਆਦਮਪੁਰ ਬਸ ਦੁਬਾਰਾ ਲਈ ਆਇਆ ਗਿਆ। 
ਇਸ ਮੌਕੇ ਹਾਜ਼ਰ ਭਾਈ ਹਰਵਿੰਦਰ ਸਿੰਘ ਖਾਲਸਾ ਅਜਨੋਹਾ, ਅਮਰਜੀਤ ਸਿੰਘ ਲੱਕੀ ਖਾਲਸਾ ਫਰਾਂਸ, ਬਲਜੀਤ ਸਿੰਘ ਬਿੱਲਾ ਖਾਲਸਾ ਅਜਨੋਹਾ,ਗੁਰਪ੍ਰੀਤ ਸਿੰਘ ਗੁਗਲੀ ਖਾਲਸਾ, ਹਰਕੀਰਤ ਸਿੰਘ ਗੋਰਖਾ,ਜੋਗਾ ਸਿੰਘ,ਇੰਦਰ ਸਿੰਘ ਖਾਲਸਾ ਓਭੀ ਟੈਂਟ, ਸੁਰਜੀਤ ਸਿੰਘ ,ਹਰਚਰਨਜੀਤ ਸਿੰਘ, ਗੁਰਮੇਲ ਸਿੰਘ, ਪਿਆਰਾ ਸਿੰਘ, ਸਤਨਾਮ ਸਿੰਘ, ਸੁਰਿੰਦਰ ਕੌਰ,ਦਵਿੰਦਰ ਕੌਰ ਸੁਰਜੀਤ ਕੌਰ, ਪਿਆਰਾ ਸਿੰਘ, ਗੁਰਮੇਲ ਸਿੰਘ ,ਵਿਦਿਆ, ਪਿਆਰ ਕੌਰ, ਰਾਮ ਲਵਾਇਆ ਟੋਡਰਪੁਰ, ਕੁਲਜੀਤ ਸਿੰਘ ਅਜੀਤ ਸਿੰਘ ਅਜਨੋਹਾ, ਸੰਤੋਖ ਸਿੰਘ ਨੰਗਲਾ, ਜਸਵਿੰਦਰ ਕੌਰ ਨੰਗਲਾ, ਰਛਪਾਲ ਕੌਰ ਟੋਡਰਪੁਰ, ਜਸਵੀਰ ਕੌਰ, ਰੇਨੂ ਸ਼ਰਮਾ ਜਗਨੀਆਣਾ, ਸਤਵੰਤ ਕੌਰ ਨਰੂੜ, ਮਨਜੀਤ ਕੌਰ, ਬਲਵੀਰ ਚੰਦ ਠੱਕਰਵਾਲ ,ਨਿਰਮਲ ਸਿੰਘ ਰੂਪੋਵਾਲ, ਜਸਵੀਰ ਕੌਰ ਪਾਸ਼ਟਾਂ, ਆਦਿ ਹਾਜ਼ਰ ਸਨ।