ਗੁਰਦੁਆਰਾ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ ਪਿੰਡ ਅਜਨੋਹਾ ਵਿਖੇ ਤੀਜਾ ਅੱਖਾਂ ਦਾ ਕੈਂਪ ਲਗਾਇਆ ਗਿਆ-ਹਰਵਿੰਦਰ ਸਿੰਘ ਖਾਲਸਾ ਅਜਨੋਹਾ

ਹੁਸ਼ਿਆਰਪੁਰ- ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਅਤੇ ਸਿੰਘ ਸਾਹਿਬ ਗਿਆਨੀ ਗੁਰਦਿਆਲ ਸਿੰਘ ਜੀ ਅਜਨੋਹਾ ਦੇ ਜੱਦੀ ਪਿੰਡ ਅਜਨੋਹਾ ਵਿਖੇ ਇਸ ਬਾਰੇ ਜਾਣਕਾਰੀ ਭਾਈ ਹਰਵਿੰਦਰ ਸਿੰਘ ਖਾਲਸਾ ਅਜਨੋਹਾ ਨੇ ਦੱਸਿਆ ਕਿ ਪਿੰਡ ਅਜਨੋਹਾ ਨਿਵਾਸੀ ਕਨੇਡਾ ਸਮੂਹ ਪਰਿਵਾਰ ਵੱਲੋਂ ਸਵ.ਮਾਤਾ ਅਵਤਾਰ ਕੌਰ ਦੀ ਯਾਦ ਵਿੱਚ ਅੱਖਾਂ ਦਾ ਮੁਫ਼ਤ ਅਪ੍ਰੇਸ਼ਨ ਕੈਂਪ ਲਾਇਨਜ ਕਲੱਬ ਆਦਮਪੁਰ , ਲਾਇਨਜ ਆਈ ਹਸਪਤਾਲ ਸੋਸਾਇਟੀ ਅਤੇ ਗਰੀਬ ਦਾ ਮੂੰਹ, ਗੁਰੂ ਦੀ ਗੋਲਕ ਸੰਸਥਾ ਅਜਨੋਹਾ ਦੇ ਸਹਿਯੋਗ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇਖ ਰੇਖ ਹੇਠ ਗੁਰਦੁਆਰਾ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ ਪਿੰਡ ਅਜਨੋਹਾ ਵਿਖੇ ਗੁਰੂ ਸਾਹਿਬ ਦਾ ਓਟ ਆਸਰਾ ਅਰਦਾਸ ਕਰਕੇ ਲਗਾਇਆ ਗਿਆ।

ਲਾਇਨਜ ਆਈ ਹਸਪਤਾਲ ਆਦਮਪੁਰ ਦੇ ਮਾਹਿਰ ਡਾਕਟਰਾਂ ਦੀ ਟੀਮ ਵਲੋਂ 160 ਮਰੀਜ਼ਾਂ ਦਾ ਚੈੱਕ ਅੱਪ ਕੀਤਾ ਗਿਆ, ਮੁਫ਼ਤ ਵਿੱਚ ਦਵਾਈਆਂ ਦਿੱਤੀਆਂ ਗਈਆਂ ਅਤੇ 36 ਲੋੜਵੰਦ ਮਰੀਜ਼ਾਂ ਦੇ ਲੈੰਜ ਪਾਉਣ ਲਈ ਚੌਣ ਕੀਤੀ ਗਈ। 
ਇਸ ਮੌਕੇ ਹਾਜ਼ਰ ਭਾਈ ਹਰਵਿੰਦਰ ਸਿੰਘ ਖਾਲਸਾ ਅਜਨੋਹਾ, ਅਮਰਜੀਤ ਸਿੰਘ ਲੱਕੀ ਖਾਲਸਾ ਫਰਾਂਸ, ਸਰਪੰਚ ਰਾਜਵਿੰਦਰ ਕੌਰ,ਡਾ. ਸਰਬਜੀਤ ਸਿੰਘ, ਹਰਵਿੰਦਰ ਸਿੰਘ ਪਰਹਾਰ ਚੇਅਰਮੈਨ ਆਈ ਡੋਨੇਸ਼ਨ , ਬਲਜੀਤ ਸਿੰਘ ਬਿੱਲਾ ਖਾਲਸਾ ਅਜਨੋਹਾ, ਗੁਰੂ ਘਰ ਵਜ਼ੀਰ ਸਤਨਾਮ ਸਿੰਘ,ਗੁਰਪ੍ਰੀਤ ਸਿੰਘ ਗੁਗਲੀ ਖਾਲਸਾ, ਜਤਿੰਦਰ ਸਿੰਘ ਰਾਣਾ ਖਾਲਸਾ ਮੁਖਲਿਆਣਾ, ਇੰਦਰਜੀਤ ਸਿੰਘ, ਸੁਖਦੇਵ ਸਿੰਘ, ਪੰਚ ਸਿਮਰਜੀਤ ਕੌਰ,ਪੰਚ ਬਲਜੀਤ ਕੌਰ,ਪੰਚ ਸੁਖਵਿੰਦਰ ਕੌਰ, ਪੰਚ ਕਿਰਨ ਕੁਮਾਰੀ, ਕਿਰਪਾਲ ਸਿੰਘ ਪਾਲਾ,ਸੁਰਜੀਤ ਸਿੰਘ, ਰਾਜਕੁਮਾਰ ਸਤਵੰਤ ਕੌਰ ਨਰੂੜ, ਦਵਿੰਦਰ ਕੌਰ, ਦਰਬਾਰਾ, ਹਰਕੀਰਤ ਸਿੰਘ ਗੋਰਖਾ, ਸੂਬੇਦਾਰ ਇਕਬਾਲ ਸਿੰਘ, ਗੁਰਜੀਤ ਸਿੰਘ ਸੋਨੂ,ਮਨਪ੍ਰੀਤ ਸਿੰਘ, ਇੰਦਰ ਸਿੰਘ ਖਾਲਸਾ ਓਭੀ ਟੈਂਟ, ਜਗਦੀਪ ਸਿੰਘ ਜੌਨੀ, ਨਰਿੰਦਰ ਕੁਮਾਰ, ਸੁਰਿੰਦਰ ਪੋਲ,ਰਾਜ ਕੁਮਾਰ, ਅਵਤਾਰ ਸਿੰਘ, ਸਤਨਾਮ ਸਿੰਘ, ਸੁਰਿੰਦਰ ਕੌਰ, ਮਨਜੀਤ ਕੌਰ ਦਵਿੰਦਰ ਕੌਰ ਬਲਵੀਰ ਚੰਦ, ਵਿਦਿਆ ਬਲਵਿੰਦਰ ਕੌਰ, ਨਿਰਮਲ ਸਿੰਘ ਗੁਰਮੇਲ ਸਿੰਘ ਸੰਤੋਖ ਸਿੰਘ ਜਸਵਿੰਦਰ ਕੌਰ ਚਰਨਜੀਤ ਸਿੰਘ , ਬਲਵਿੰਦਰ ਸਿੰਘ ਬੱਬੂ ਅਜਨੋਹਾ ਅਤੇ ਮਨਮੋਹਨ ਕਿਸ਼ਨ ਕਾਲਾ ਆਦਿ ਹਾਜਰ ਸਨ