ਅੱਖਾਂ ਦਾ ਚੈੱਕਅਪ ਕੈਂਪ ਕਾਹਮਾ ਵਿੱਚ 2 ਮਾਰਚ ਨੂੰ ਲੱਗੇਗਾ

ਨਵਾਂਸ਼ਹਿਰ- ਪਿੰਡ ਕਾਹਮਾ ਵਿਖੇ ਸਵਰਗੀ ਸ਼੍ਰੀ ਚਿਰੰਜੀ ਲਾਲ ਦਿੱਲੀ ਯਾਦ ਵਿੱਚ ਅੱਖਾਂ ਦਾ ਮੁਫਤ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ| ਜਿਸ ਦਾ ਉਦਘਾਟਨ ਸੰਤ ਗਿਰਧਾਰੀ ਦਾਸ ਕਾਹਮਾ ਵਾਲੇ ਕਰਨਗੇ। ਇਸ ਕੈਂਪ ਵਿੱਚ ਅੱਖਾਂ ਦੀਆਂ ਹਰ ਕਿਸਮ ਦੀਆਂ ਬੀਮਾਰੀਆਂ ਦਾ ਇਲਾਜ ਮੁਫ਼ਤ ਕੀਤਾ ਜਾਵੇਗਾ ਅਤੇ ਮਰੀਜ਼ਾ ਦੇ ਚੈੱਕਅਪ ਤੋਂ ਬਾਅਦ ਮੁਫ਼ਤ ਲੈਂਜ਼ ਪਾਏ ਜਾਣਗੇ।

ਇਸ ਕੈਂਪ ਵਿੱਚ ਪਹੁੰਚ ਕੇ ਅੱਖਾਂ ਦੇ ਟੈਸਟ ਕਰਾਓ ਜੀ। ਇਹ ਜਾਣਕਾਰੀ ਕਾਹਮਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਅਮਰੀਕ ਸਿੰਘ ਲੇਹਲ ਸਰਪੰਚ, ਗੁਦਾਵਰ ਸਿੰਘ ਮੀਤ ਪ੍ਰਧਾਨ, ਜਸਵਿੰਦਰ ਸਿੰਘ ਲੱਭਾ ਸਕੱਤਰ, ਸਵਰਨ ਸਿੰਘ ਨੰਬਰਦਾਰ ਖਜ਼ਾਨਚੀ ਨੇ ਦਿੱਤੀ। ਇਸ ਕੈਂਪ ਵਿੱਚ ਪਹੁੰਚ ਕੇ ਮੌਕੇ ਦਾ ਲਾਭ ਉਠਾਉਣ ਦੀ ਬੇਨਤੀ ਹੈ।