ਅਦਾਰਾ ਪੈਗ਼ਾਮ-ਏ-ਜਗਤ ਵੱਲੋਂ ਸਭ ਨੂੰ ਮਹਾਸ਼ਿਵਰਾਤਰੀ ਦੀ ਲੱਖ-ਲੱਖ ਵਧਾਈ।

ਅਦਾਰਾ ਪੈਗ਼ਾਮ-ਏ-ਜਗਤ ਵੱਲੋਂ ਸਭ ਨੂੰ ਮਹਾਸ਼ਿਵਰਾਤਰੀ ਦੀ ਲੱਖ-ਲੱਖ ਵਧਾਈ। ਇਸ ਪਵਿਤਰ ਦਿਹਾੜੇ ਤੇ ਸ਼ਿਵ ਜੀ ਤੁਹਾਡੀ ਜ਼ਿੰਦਗੀ ਵਿੱਚ ਸ਼ਾਂਤੀ, ਸੁਖ ਅਤੇ ਸਮ੍ਰਿਧੀ ਲਿਆਉਣ। ਉਨਾਂ ਦੇ ਜਾਪ ਨਾਲ ਆਤਮਿਕ ਸ਼ਕਤੀ ਅਤੇ ਸਤਬੁੱਧੀ ਪ੍ਰਾਪਤ ਹੋਵੇ।

ਅਦਾਰਾ ਪੈਗ਼ਾਮ-ਏ-ਜਗਤ ਵੱਲੋਂ ਸਭ ਨੂੰ ਮਹਾਸ਼ਿਵਰਾਤਰੀ ਦੀ ਲੱਖ-ਲੱਖ ਵਧਾਈ। ਇਸ ਪਵਿਤਰ ਦਿਹਾੜੇ ਤੇ ਸ਼ਿਵ ਜੀ ਤੁਹਾਡੀ ਜ਼ਿੰਦਗੀ ਵਿੱਚ ਸ਼ਾਂਤੀ, ਸੁਖ ਅਤੇ ਸਮ੍ਰਿਧੀ ਲਿਆਉਣ। ਉਨਾਂ  ਦੇ ਜਾਪ ਨਾਲ ਆਤਮਿਕ ਸ਼ਕਤੀ ਅਤੇ ਸਤਬੁੱਧੀ ਪ੍ਰਾਪਤ ਹੋਵੇ। ਸ਼ਿਵ ਜੀ ਦੀ ਕਿਰਪਾ ਤੁਹਾਡੇ ਜੀਵਨ ਤੋਂ ਸਾਰੇ ਦੁੱਖ ਦੂਰ ਕਰੇ ਅਤੇ ਆਨੰਦ ਲਿਆਵੇ। ਇਹ ਮਹਾਸ਼ਿਵਰਾਤਰੀ ਨਵੇਂ ਆਰੰਭ, ਸ਼ਕਤੀ ਅਤੇ ਸਫਲਤਾ ਦੀ ਰਾਹ ਪੱਕੀ ਕਰੇ ਅਤੇ ਸ਼ਿਵ ਜੀ ਦਾ ਅਸ਼ੀਰਵਾਦ ਸਦਾ ਸਭ ਤੇ ਬਣਿਆ ਰਹੇ।  
- ਦਵਿੰਦਰ ਕੁਮਾਰ