ਮਹੰਤ ਪਵਨ ਕੁਮਾਰ ਵੱਲੋਂ ਦਲਜੀਤ ਅਜਨੋਹਾ ਨੂੰ ਪੱਤਰਕਾਰੀ ਚ ਡਾਕਟਰੇਟ ਡਿਗਰੀ ਮਿਲਣ ਤੇ ਵਧਾਈ ਦਿੱਤੀ ਤੇ ਸਨਮਾਨਿਤ ਕੀਤਾ

ਹੁਸ਼ਿਆਰਪੁਰ - ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਪੱਟੀ ਦੇ ਠਾਕਰ ਦਵਾਰਾ ਦੇ ਮੁੱਖ ਮਹੰਤ ਪਵਨ ਕੁਮਾਰ ਦਾਸ ਹੋਰਾਂ ਵਲੋਂ ਦਲਜੀਤ ਅਜਨੋਹਾ ਪੱਤਰਕਾਰੀ ਵਿੱਚ ਡਾਕਟਰੇਟ ਦੀ ਡਿਗਰੀ ਮਿਲਣ ਤੇ ਇਕ ਸਾ ਪ੍ਰੰਤੂ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ ਇਸ ਮੌਕੇ ਉਨਾਂ ਨਾਲ ਹੋਰ ਲੋਕ ਵੀ ਹਾਜਰ ਸਨ੍