ਐਕਸ ਸਰਵਿਸਮੈਨ ਸੋਸ਼ਲ ਵੈਲਫੇਅਰ ਟਰੱਸਟ ਵੱਲੋਂ ਅਥਲੀਟਾਂ ਤੇ ਕੋਚ ਦਾ ਸਨਮਾਨ ਕੀਤਾ
ਗੜ੍ਹਸ਼ੰਕਰ, 17 ਨਵੰਬਰ - ਪਿਛਲੇ ਸਮੇਂ ਹੋਈ ਅਥਲੈਟਿਕਸ ਚੈਂਪੀਅਨਸ਼ਿਪ ਅਥਲੀਟਾਂ ਤੇ ਕੋਚ ਜਸਵੰਤ ਸਿੰਘ ਖਾਲਸਾ ਕਾਲਜ ਮਾਹਿਲਪੁਰ ਨੂੰ ਸੂਬੇਦਾਰ ਕੇਵਲ ਸਿੰਘ ਭੱਜਲ ਜਰਨਲ ਸਕੱਤਰ ਦਿ ਐਕਸ ਸਰਵਿਸਮੈਨ ਸੋਸ਼ਲ ਵੈਲਫੇਅਰ ਟਰੱਸਟ ਵੱਲੋਂ ਨੂੰ ਹੀਰ ਮਾਰਕੀਟ ਸੈਲਾ ਖੁਰਦ ਵਿਖੇ ਸਨਮਾਨਿਤ ਕੀਤਾ ਗਿਆ।

ਇਸ ਵਕਤ ਐਸ ਡੀ ਓ ਸੁਰਿੰਦਰ ਭੱਜਲ, ਬਿੱਟੂ ਸੈਲਾ, ਅਵਤਾਰ ਸਿੰਘ ਬੈਂਸ ਪੋਸੀ ਸਾਰਿਆਂ ਨੇ ਬੱਚਿਆਂ ਨੂੰ ਹੌਸਲਾ ਅਫ਼ਜ਼ਾਈ ਕੀਤੀ। ਅਫਰੀਕਾ ਦੀ ਕਿਲਮਨਜਾਰੋ ਉੱਚੀ ਪਹਾੜੀ ਸਰ ਕਰਨ ਵਾਲੀ ਮੌਰਾਂਵਾਲ਼ੀ ਦੀ ਲੜਕੀ ਪ੍ਰਿਯੰਕਾ ਦਾਸ ਨੂੰ ਵੀ ਸਨਮਾਨਿਤ ਕੀਤਾ ਗਿਆ।
ਸਮਾਗਮ ਵਿਚ ਅਕਾਸ਼ ਸਾਹਨੀ ਬਘੌਰ, ਰਾਘਵ ਕਾਲੀਆ ਗੜ੍ਹਸ਼ੰਕਰ, ਰਿਿਤਕ ਕਾਲੀਆ ਕਾਲੇਵਾਲ ਭਗਤਾਂ, ਮਨਤਕ ਗੰਦੋਵਾਲ, ਜੈਸਕਾ ਸਰਦੁਲਾ ਪੁਰ, ਹਰਵਿੰਦਰ ਨੰਗਲ ਖੁਰਦ, ਕਾਛਿਛ ਪਦਰਾਣਾ, ਨਵਜੋਤ ਪੱਦੀ ਪੋਸੀ, ਅਵਨੀਤ ਕੌਰ ਪੱਖੋਵਾਲ, ਲਵਕਾ ਮਾਹਿਲਪੁਰ, ਛਰੀਆ ਮਾਹਿਲਪੁਰ, ਗੈਵੀਨ ਮਾਹਿਲਪੁਰ, ਜਸਵੀਨ ਕੌਰ ਚੱਕ ਮੱਲਾਂ, ਨੀਲਮ ਕੌਰ ਚੱਕ ਮੱਲਾਂ, ਭਵਨ ਪਰੀਤ ਚੱਕ ਮੱਲਾਂ ਨੂੰ ਸਨਮਾਨਿਤ ਕੀਤਾ ਗਿਆ।