ਵੋਕੇਸ਼ਨਲ ਹੁਨਰ ਮੇਲਾ ਸਰਕਾਰੀ ਸਕੂਲ ਲਗਾਇਆ ਗਿਆ

ਚੰਡੀਗੜ੍ਹ: ਸਮੱਗਰਾ ਸ਼ਿਕਸ਼ਾ ਚੰਡੀਗੜ੍ਹ ਦੇ ਅਧੀਨ ਵੋਕੇਸ਼ਨਲ ਸਕਿਲ ਮੇਲਾ ਸਰਕਾਰੀ ਸੀਨੀਅਰ ਸੈਕਡਰੀ ਸਕੂਲ 37 ਡੀ ਚੰਡੀਗੜ੍ਹ ਵਿਖੇ ਭਾਈ ਘਨਈਆ ਸੈਲਫ ਹੈਲਪ ਗਰੁੱਪ ਅਤੇ ਸੋਸ਼ਲ ਸਬਸਟਾਸ ਚੰਡੀਗੜ੍ਹ ਜੀ ਦੇ ਸਹਿਯੋਗ ਨਾਲ ਮੁਖ ਮਹਿਮਾਨ ਸ੍ਰੀਮਤੀ ਸਤਿੰਦਰ ਧਵਨ ਵੱਲੋਂ ਉਦਘਾਟਨ ਅਤੇ ਦੌਰਾ ਕੀਤਾ ਗਿਆ ਅਤੇ ਬੱਚਿਆਂ ਨੂੰ ਚਿਲਡਰਨ ਡੇ ਦੀ ਵਧਾਈ ਦਿੱਤੀ ਲਗਾਇਆ ਗਿਆ|

ਚੰਡੀਗੜ੍ਹ: ਸਮੱਗਰਾ ਸ਼ਿਕਸ਼ਾ ਚੰਡੀਗੜ੍ਹ ਦੇ ਅਧੀਨ ਵੋਕੇਸ਼ਨਲ ਸਕਿਲ ਮੇਲਾ ਸਰਕਾਰੀ ਸੀਨੀਅਰ ਸੈਕਡਰੀ ਸਕੂਲ 37 ਡੀ ਚੰਡੀਗੜ੍ਹ ਵਿਖੇ ਭਾਈ ਘਨਈਆ ਸੈਲਫ ਹੈਲਪ ਗਰੁੱਪ ਅਤੇ ਸੋਸ਼ਲ ਸਬਸਟਾਸ ਚੰਡੀਗੜ੍ਹ ਜੀ ਦੇ ਸਹਿਯੋਗ ਨਾਲ ਮੁਖ ਮਹਿਮਾਨ ਸ੍ਰੀਮਤੀ ਸਤਿੰਦਰ ਧਵਨ ਵੱਲੋਂ ਉਦਘਾਟਨ ਅਤੇ ਦੌਰਾ ਕੀਤਾ ਗਿਆ ਅਤੇ ਬੱਚਿਆਂ ਨੂੰ ਚਿਲਡਰਨ ਡੇ ਦੀ ਵਧਾਈ ਦਿੱਤੀ  ਲਗਾਇਆ ਗਿਆ|
 ਇਸ ਮੌਕੇ ਕੇ ਕੇ ਸੈਨੀ ਚੇਅਰਮੈਨ ਸੁਸਾਇਟੀ ਜੀ ਨੇ ਦੱਸਿਆ ਇਸ ਮੇਲੇ ਵਿੱਚ ਸਕੂਲ ਦੇ ਸਹਿਯੋਗ ਨਾਲ ਸਕਿਨ ਅਤੇ ਕੇਅਰ ,ਸਿਲਾਈ ਤੇ ਕਢਾਈ, ਮੋਬਾਈਲ ਰਿਪੇਅਰ, ਪੜਨ ਵਾਲੀਆਂ ਕਿਤਾਬਾਂ ,ਲਾਈਵ ਪੇਂਟਿੰਗ, ਮਹਿੰਦੀ ਪੋਸਟਰ ਕੰਪੀਟੀਸ਼ਨ ,ਲੋੜਵੰਦ ਬੱਚਿਆਂ ਨੂੰ ਸਾਫ ਸੁਥਰੇ ਕੱਪੜੇ ਅਤੇ ਸੁਸਾਇਟੀ ਦੇ ਬੱਚਿਆਂ ਵੱਲੋਂ ਬਣਾਏ ਗਏ ਪੈਨਸਲ ਬਾਕਸ ,ਥੈਲੇ , ਪੈਨਸਲ ਬਾਕਸ, ਸਕੂਲ ਵੱਲੋਂ ਯੋਗਾ ਦਾ ਸਟਾਲ ਆਈ ਟੀ ਦਾ ਸਟਾਲ ਅਤੇ ਲੜਕੀਆਂ ਦੀ ਭਲਾਈ ਦੇ ਕੰਮਾਂ ਬਾਰੇ ਜਾਣਕਾਰੀ ਭਾਈ ਘਨਈਆ ਜੀ ਸੈਲਫ ਹੈਲਪ ਗਰੁੱਪ ਦੇ ਵਿਦਿਆਰਥੀਆਂ ਵੱਲੋਂ ਹੋਰ ਚੀਜ਼ਾਂ ਜਿਹੜੀਆਂ ਲੜਕੀਆਂ ਹੱਥ ਨਾਲ ਬਣਾ ਸਕਦੀਆਂ ਹਨ ਦੇ ਐਗਜੀਬਿਸ਼ਨ ਕੰਮ ਸੇਲ ਦੇ ਸਟਾਲ ਲਗਾਏ ਗਏ|
 ਇਹਨਾਂ ਸਟਾਲਾਂ ਤੇ ਸਕੂਲ ਦੇ ਵਲੰਟੀਅਰ ਦੇ ਰਾਹੀਂ ਸਕੂਲ ਵਿਦਿਆਰਥੀਆਂ ਨੂੰ ਸੁਸਾਇਟੀ ਦੇ ਟੀਚਰਾਂ ਰਾਹੀਂ ਪੜ੍ਹਾਈ ਦੇ ਨਾਲ ਨਾਲ ਟੈਕਨੀਕਲ ਸਿੱਖਿਆ ਲੈਣ ਬਾਰੇ ਪ੍ਰੇਰਿਤ ਕੀਤਾ ਤਾਂ ਜੋ ਇਹ ਬੱਚੇ ਆਪਣੀ ਪੜ੍ਹਾਈ ਖਤਮ ਕਰਨ ਦੇ ਨਾਲ ਨਾਲ ਆਪਣੇ ਪਰਿਵਾਰ ਦੀ ਮਾਲੀ ਸਹਾਇਤਾ ਕੰਮ ਕਰਕੇ ਕਰ ਸਕਣl ਸੋਸਾਇਟੀ ਵੱਲੋਂ ਛੇ ਛੇ ਮਹੀਨੇ ਦੇ ਕੋਰਸ ਮੋਹਾਲੀ ਜਿਲੇ ਵਿੱਚ ਮਟੌਰ ਸੁਹਾਨਾ ਮੌਲੀ ਵੈਦਵਾਨ ਬਹਿਲੋਲਪੁਰ ਵਿੱਚ ਲੜਕੀਆਂ ਨੂੰ ਮੁਫਤ ਕਰਵਾਏ ਜਾ ਰਹੇ ਹਨ ਕੋਰਸ ਖਤਮ ਹੋਣ ਤੇ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਬਿਊਟੀ ਪਾਰਲਰ ਕਿੱਟਾਂ ਅਤੇ ਮੋਬਾਇਲ ਰਿਪੇਅਰ ਕਿੱਟਾਂ ਸੋਸਾਇਟੀ ਵੱਲੋਂ ਦਿੱਤੀਆਂ ਜਾਂਦੀਆਂ ਹਨ|
  ਇਸ ਤੋਂ ਇਲਾਵਾ ਭਾਈ ਘਨਈਆ ਜੀ ਸੋਸਾਇਟੀ ਵੱਲੋਂ ਲੜਕੀਆਂ ਵੱਲੋਂ ਖਾਣ ਪੀਣ ਦੇ ਜਿਵੇਂ ਬੇਲ ਪਰੀ ਅਤੇ ਕੁਲਚੇ ਚਣੇ ਦੇ  ਸਟਾਲ ਵੀ ਲਗਾਏl ਇਸ ਤੋਂ ਇਲਾਵਾ ਸਕੂਲ ਦੇ ਬੱਚਿਆਂ ਨੂੰ ਕਾਪੀ ਪੈਨਸਿਲਾਂ ਪੁਰਾਣੇ ਸਾਫ ਤੌਰ ਤੇ ਕੱਪੜੇ ਲੜਕਿਆਂ ਨੂੰ ਅਤੇ ਕੰਪੀਟੀਸ਼ਨ ਵਿੱਚ ਆਏ ਸਕੂਲੀ ਵਿਦਿਆਰਥੀਆਂ ਨੂੰ ਸੁਸਾਇਟੀ ਵੱਲੋਂ ਇਨਾਮ ਦਿੱਤੇ ਗਏ।  ਸਨ ਇਸ ਮੌਕੇ ਤੇ ਪ੍ਰਿੰਸੀਪਲ ਆਸ਼ ਰਾਨੀ ਮੇਲੇ ਦੇ ਕੋਆਰਡੀਨੇਟਰ ਅਜੈ ਸ਼ਰਮਾ, ਡਾਕਟਰ ਆਸ਼ਾ ਕਟੋਚ ਡਾਕਟਰ ਅਰੁਣ ਬੰਸਲ ਸੋਸ਼ਲ ਸਬਸਟਾਸ , ਆਰਟਿਸਟ ਜੇ ਐਸ ਡੋਲੀ ਸਕੂਲ ਦਾ ਸਮੂਹ ਸਟਾਫ ਅਤੇ  ਭਾਈ ਘਨਈਆ ਜੀ ਸੁਸਾਇਟੀ ਦੇ ਟੀਚਰ ਸਿਮਰਨ ਮੀਨਾ ਅਤੇ ਪ੍ਰਿਅੰਕਾ ਤੇ ਸੁਸਾਇਟੀ ਦੇ ਵਲੰਟੀਅਰ ਹਾਜ਼ਰ ਭਸਨ ਇਸ ਮੌਕੇ ਤੇ ਮਿਊਨਸੀਪਲ ਕਾਰਪੋਰੇਸ਼ਨ ਸਵੱਛਤਾ ਅਭਿਆਨ ਬਾਰੇ ਪਿਕਚਰ ਅਤੇ ਪੈਪਲਟ ਬੀ ਵੰਡੇ ਗਏ