ਮਾਹਿਲਪੁਰ ਵਿਚ ਲੰਗਰ ਲਗਾ ਕੇ ਮਾਤਾ ਜੀ ਨੂੰ ਕੀਤਾ ਗਿਆ ਯਾਦ

ਮਾਹਿਲਪੁਰ - ਜੇਜੋ ਰੋਡ ਤੇ ਸਥਿਤ ਦੁਕਾਨਦਾਰਾਂ ਨੇ ਸ਼ਰਮਾ ਆਟੋਜ਼ ਦੀ ਅਗਵਾਈ ਹੇਠ ਮਾਤਾ ਦੇ ਨਵਰਾਤਰਿਆਂ ਨੂੰ ਯਾਦ ਕਰਦਿਆਂ ਛੋਲੇ ਪੂਰੀਆਂ ਅਤੇ ਕੜਾਹ ਪ੍ਰਸ਼ਾਦ ਦਾ ਲੰਗਰ ਲਗਾਇਆ ਗਿਆl ਪ੍ਰੋਗਰਾਮ ਦੇ ਸ਼ੁਰੂ ਵਿੱਚ ਪੰਡਿਤ ਜੀ ਦੁਆਰਾ ਮਾਤਾ ਜੀ ਦੀ ਪਾਠ ਪੂਜਾ ਕੀਤੀ ਗਈ। ਇਸ ਮੌਕੇ ਭਵਨ ਸ਼ਰਮਾ, ਗਗਨ ਸ਼ਰਮਾ, ਦਵਿੰਦਰ ਸਿੰਘ, ਰਮਨਦੀਪ ਸਿੰਘ, ਰਣਜੀਤ ਸਿੰਘ, ਅੰਕੁਸ਼ ਚੱਡਾ ਅਤੇ ਸਾਥੀਆਂ ਨੇ ਰਲ ਮਿਲ ਕੇ ਸਾਧ ਸੰਗਤ ਦੀ ਸੇਵਾ ਕੀਤੀl

 ਨਿੱਕੀਆਂ ਕਰੂੰਬਲਾਂ ਦੀ ਸੰਪਾਦਕ ਬਲਜਿੰਦਰ ਮਾਨ ਨੇ ਉਚੇਚੇ ਤੌਰ ਤੇ ਹਾਜ਼ਰ ਹੋ ਕੇ ਸੰਗਤਾਂ ਨੂੰ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਨੂੰ ਸਾਰੇ ਤਿਉਹਾਰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ। ਹਰ ਪੀਰ ਪੈਗੰਬਰ ਨੇ ਸਾਨੂੰ ਆਪਸੀ ਪਿਆਰ, ਸਤਿਕਾਰ ਅਤੇ ਮੁਹੱਬਤ ਦਾ ਉਪਦੇਸ਼ ਦਿੱਤਾ ਹੈ। ਉਹਨਾਂ ਸਭ ਨੂੰ ਦੁਸਹਿਰੇ ਅਤੇ ਦਿਵਾਲੀ ਦੀਆਂ ਮੁਬਾਰਕਾਂ ਵੀ ਦਿੱਤੀਆਂl ਸਾਡੀ ਸਭ ਦੀ ਜਿੰਮੇਵਾਰੀ ਬਣਦੀ ਹੈ ਕਿ ਅਸੀਂ ਉਹਨਾਂ ਦੇ ਉਪਦੇਸ਼ਾਂ ਤੇ ਚੱਲ ਕੇ ਆਪਣੇ ਜੀਵਨ ਨੂੰ ਸੁਖਾਲਾ ਅਤੇ ਸੁਚੱਜਾ ਬਣਾਈਏ l