ਵਣ ਰੇਂਜ ਅਫਸਰ ਮਨੋਜ ਕੁਮਾਰ ਦੀ ਸੇਵਾ ਮੁਕਤੀ ਮੌਕੇ ਦਿੱਤੀ ਗਈ ਵਿਧਾਇਗੀ ਪਾਰਟੀ
ਗੜਸ਼ੰਕਰ, 3 ਜੂਨ - ਮਨੋਜ ਕੁਮਾਰ ਵਣ ਰੇਂਜ ਅਫਸਰ ਗੜਸ਼ੰਕਰ ਦੀ ਸੇਵਾ ਮੁਕਤੀ ਮੋਕੇ ਵੱਖ ਵੱਖ ਮੰਡਲਾਂ ਤੋਂ ਅਫਸਰ ਸਹਿਬਾਨ ਅਤੇ ਪੰਜਾਬ ਨਾਨ ਗਜਟਿਡ ਫੋਰੈਸਟ ਯੂਨੀਅਨ ਦੇ ਸਮੂਹ ਸਾਥੀਆ ਨੇ ਸ਼ਮੂਲਿਅਤ ਕੀਤੀ ਅਤੇ ਓਹਨਾ ਨੂੰ ਰਿਟਾਇਰਮੇਂਟ ਪਾਰਟੀ ਦੇ ਸਮੇ ਵਧਾਈ ਦਿੱਤੀ।

ਵਣ ਰੇਂਜ ਅਫ਼ਸਰ ਮਨੋਜ ਕੁਮਾਰ ਦੀ ਰਿਟਾਇਰਮੈਂਟ ਪਾਰਟੀ ਤੇ ਇਕੱਤਰ ਹੋਏ ਵਣ ਮੰਡਲ ਅਫ਼ਸਰ ਹਰਭਜਨ ਸਿੰਘ, ਵਣ ਰੇਂਜ ਅਫ਼ਸਰ ਬਲਾਚੌਰ ਰਘਵੀਰ ਸਿੰਘ ਅਤੇ ਰੇਂਜ ਸਟਾਫ, ਵਣ ਰੇਂਜ ਅਫ਼ਸਰ ਕਾਠਗੜ੍ਹ ਸੁਨੀਲ ਕੁਮਾਰ ਅਤੇ ਰੇਂਜ ਸਟਾਫ, ਵਣ ਰੇਂਜ ਅਫ਼ਸਰ ਨਵਾਂਸ਼ਹਿਰ ਨਰਿੰਦਰ ਕੁਮਾਰ ਅਤੇ ਰੇਂਜ ਸਟਾਫ, ਰਿਟਾਇਰ ਵਣ ਰੇਂਜ ਅਫ਼ਸਰ ਰਾਮ ਪਾਲ , ਵਣ ਰੇਂਜ ਅਫ਼ਸਰ ਹੁਸ਼ਿਆਰਪੁਰ ਜਤਿੰਦਰ ਰਾਣਾ, ਸੁਪਰਡੈਂਟ ਕਰਨੈਲ ਸਿੰਘ ,ਬਲਾਕ ਅਫ਼ਸਰ ਸੁਭਾਸ਼ ਚੰਦਰ, ਕਿਰਨ ਕੁਮਾਰ, ਹਰਵਿੰਦਰ ਸਿੰਘ, ਗੁਰਮੇਲ ਸਿੰਘ, ਚਿਰਾਗ ਲਖੋਤਰਾ, ਵਣ ਗਾਰਡ ਜਸਵੀਰ ਪਾਲ , ਸੰਨੀ ਕੁਮਾਰ, ਗੁਰਮੁੱਖ ਸਿੰਘ , ਬਲਕਰਨ ਸਿੰਘ, ਵਰਿੰਦਰ ਸਿੰਘ, ਜਸਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਸੁਦੇਸ਼ ਕੁਮਾਰੀ, ਕਲਰਕ ਸੁਰਿੰਦਰ ਪਾਲ ਬੰਗਾ , ਅਮਰੀਕ ਸਿੰਘ ਸੂਬਾ ਪ੍ਰਧਾਨ, ਪਵਨ ਕੁਮਾਰ, ਪਰਵੀਨ ਕੁਮਾਰ, ਮੰਡਲ ਦਫ਼ਤਰ ਸਟਾਫ਼ ਨਵਦੀਪ ਸਿੰਘ ਅਕਾਊਂਟੈਂਟ, ਦਲਜੀਤ ਸਿੰਘ ਹਾਜ਼ਰ ਸਨ। ਇਹ ਸੇਵਾ ਮੁਕਤੀ ਪਾਰਟੀ ਗੜ੍ਹਸ਼ੰਕਰ ਦੇ ਹੋਟਲ ਪਿੰਕ ਰੋਜ਼ ਵਿੱਚ ਰਿਟਾਇਰਮਟ ਪਾਰਟੀ ਕੀਤੀ ਗਈ।