ਸੀਟੂ ਬਲਾਕ ਬੰਗਾ ਦੇ ਆਂਗਣਵਾੜੀ ਵਰਕਰਾਂ ਹੈਲਪਰਾ ਵੱਲੋਂ ਵਿਭਾਗ ਦੇ ਸੀ ਡੀ ਪੀ ਉ ਨੂੰ ਮੰਗ ਪੱਤਰ ਦਿੱਤਾ

ਨਵਾਂਸ਼ਹਿਰ - ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਬਲਾਕ ਬੰਗਾ ਜਿਲ। ਸ਼ਹੀਦ ਭਗਤ ਸਿੰਘ ਨਗਰ ਦੇ ਆਂਗਣਵਾੜੀ ਵਰਕਰਾਂ ਹੈਲਪਰਾਂ ਵਲੋਂ ਵਿਭਾਗ ਦੇ ਸੀ ਡੀ ਪੀ ਉ ਮੈਡਮ ਸ਼੍ਰੀਮਤੀ ਦਵਿੰਦਰ ਕੌਰ ਜੀ ਨੂੰ ਆਪਣੀਆਂ ਹੱਕੀ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ 3/4 ਸਾਲ ਦੇ ਬੱਚੇ ਵਾਸਪ ਆਂਗਣਵਾੜੀ ਕੇਂਦਰਾਂ ਵਿੱਚ ਭੇਜੇ ਜਾਣ 3-6 ਸਾਲ ਦੇ ਬੱਚੇ ਦਾ ਸਹੀ ਵਿਕਾਸ ਆਂਗਣਵਾੜੀ ਕੇਂਦਰਾਂ ਵਿੱਚ ਹੀ ਵਧੀਆ ਢੰਗ ਨਾਲ ਹੋ ਸਕਦਾ ਹੈ।

ਜੋ ਸਰਕਾਰ ਵੱਲੋਂ ਆਂਗਣਵਾੜੀ ਦੇ ਬੱਚਿਆਂ ਲਈ ਰਾਸ਼ਨ ਭੇਜਿਆ ਜਾਂਦਾ ਹੈ। ਉਸ ਵਿੱਚ ਬਹੁਤ ਕਮੀਆਂ ਪਾਈਆਂ ਗਈਆਂ ਹਨ ਸਰਕਾਰ ਤੋਂ ਯੂਨੀਅਨ  ਮੰਗ ਕਰਦੀ ਹੈ ਕਿ ਆਂਗਣਵਾੜੀ ਦੇ ਬੱਚਿਆਂ ਲਈ ਰਾਸ਼ਨ ਸਾਫ ਸੁਥਰਾ ਆਵੇ ਵਧੀਆ ਭੇਜਿਆ ਜਾਵੇ। ਪੋਸ਼ਣ ਲੈਕਰ ਉੱਤੇ ਪਹਿਲਾਂ ਜੋ ਕੋਮ ਹੋ ਰਿਹਾ ਹੈ ਉਹ ਹੀ ਕੀਤਾ  ਜਾਵੇਗਾ। ਜੋ ਨਵੇਂ ਰਜਿਸਟ੍ਰੇਸ਼ਨ ਹੋ ਰਹੇ ਹਨ, ਉਨ੍ਹਾਂ ਦਾ ਯੂਨੀਅਨ ਵੱਲੋਂ ਪੂਰਨ ਤੌਰ ਤੇ ਬਾਕੀ ਕਾਟ ਹੈ। ਜਦੋਂ ਤੱਕ ਵਰਕਰਾਂ ਨੂੰ ਸਮਾਰਟ ਫੋਨ ਨਹੀਂ ਦਿੱਤੇ ਜਾਂਦੇਂ ਅਤੇ 3 ਤੋਂ 6 ਸਾਲ ਦੇ ਬੱਚੇ ਵਾਸਪ ਨਹੀਂ ਕੀਤੇ ਜਾਂਦੇ। ਉਦੋਂ ਤੱਕ ਕੋਈ ਵੀ ਔਨ ਲਾਈਨ ਕੰਮ ਰਹੀ ਕੀਤਾ  ਜਾਵੇਗਾ। ਇਸ ਵਿੱਚ ਬੰਗਾ ਬਲਾਕ ਦੀ ਵਰਕਰਾਂ ਅਤੇ ਹੈਲਪਰਾ ਹਾਜ਼ਰ ਹੋਈਆਂ।