ਅਮਾਇਰਾ ਬੱਧਨ ਨੇ ਚਮਕਾਇਆ ਨਾਂ, ਇੰਡੀਆ ਬੁੱਕ ਆਫ ਰਿਕਾਰਡਜ਼ 'ਚ ਦਰਜ ਹੋਇਆ ਨਾਂ!

ਪੈਗਾਮ-ਏ- ਜਗਤ ਟੀਮ ਮੋਹਾਲੀ :- ਪੰਜਾਬ ਦੀ ਨਿੱਕੀ ਧੀ ਅਮਾਇਰਾ ਬੱਧਣ ਅਤੇ ਉਸਦੇ ਪਰਿਵਾਰ ਨੂੰ ਉਸ ਸਮੇ ਬੱਡੀ ਖੁਸ਼ੀ ਮਿਲੀ ਜਦੋਂ ਮਾਪਿਆਂ ਦੀ ਇਕਲੌਤੀ ਧੀ ਅਮਾਇਰਾ ਬੱਧਣ ਦਾ ਨਾਮ ਇੰਡੀਆ ਬੁਕ ਆਫ ਰਿਕਾਰਡਸ ਚ ਦਰਜ ਹੋਇਆ | ਇਸ ਸਬੰਧੀ ਵਿਸਤਾਰ ਚ ਜਾਣਕਾਰੀ ਦਿੰਦੇ ਹੋਏ ਨਿੱਕੀ ਬੱਚੀ ਦੇ ਪਿਤਾ ਅਮਿਤ ਬੱਧਣ ਨੇ ਦੱਸਿਆ ਕਿ ਉਨਾਂ ਦੀ ਧੀ ਨੂੰ 3 ਸਾਲ 7 ਮਹੀਨੇ ਦੀ ਉਮਰ ਚ ਹੀ ਵੱਖ-ਵੱਖ ਦੇਸ਼ਾਂ ਦੇ ਨਾਮ, ਸਾਇੰਸ ਦੇ 118 ਐਲੀਮੈਂਟਸ ਦੇ ਨਾਮ, ਵੱਖ-ਵੱਖ ਦੇਸ਼ਾਂ ਦੇ ਝੰਡੀਆਂ ਵਾਰੇ, ਗਣਿਤ ਦੇ ਚਿੰਨ੍ਹ, ਅਤੇ ਅਨੇਕਾਂ ਸਾਇੰਸਦਾਨਾਂ ਬਾਰੇ ਪੂਰੀ ਜਾਣਕਾਰੀ ਹੈ| ਜਿਸ ਲਈ ਉਨਾਂ ਦੀ ਧੀ ਦਾ ਨਾਮ ਅੱਜ ਇੰਡੀਆ ਬੁਕ ਆਫ ਰਿਕਾਰਡਸ ਚ ਦਰਜ ਹੋਇਆ ਹੈ|

ਪੈਗਾਮ-ਏ- ਜਗਤ ਟੀਮ ਮੋਹਾਲੀ :- ਪੰਜਾਬ ਦੀ ਨਿੱਕੀ ਧੀ ਅਮਾਇਰਾ ਬੱਧਣ ਅਤੇ ਉਸਦੇ ਪਰਿਵਾਰ ਨੂੰ ਉਸ ਸਮੇ ਬੱਡੀ ਖੁਸ਼ੀ ਮਿਲੀ ਜਦੋਂ ਮਾਪਿਆਂ ਦੀ ਇਕਲੌਤੀ ਧੀ ਅਮਾਇਰਾ ਬੱਧਣ ਦਾ ਨਾਮ ਇੰਡੀਆ ਬੁਕ ਆਫ ਰਿਕਾਰਡਸ ਚ ਦਰਜ ਹੋਇਆ | ਇਸ ਸਬੰਧੀ ਵਿਸਤਾਰ ਚ ਜਾਣਕਾਰੀ ਦਿੰਦੇ ਹੋਏ ਨਿੱਕੀ ਬੱਚੀ ਦੇ ਪਿਤਾ ਅਮਿਤ ਬੱਧਣ ਨੇ ਦੱਸਿਆ ਕਿ ਉਨਾਂ ਦੀ ਧੀ ਨੂੰ 3 ਸਾਲ 7 ਮਹੀਨੇ ਦੀ ਉਮਰ ਚ ਹੀ ਵੱਖ-ਵੱਖ ਦੇਸ਼ਾਂ ਦੇ ਨਾਮ, ਸਾਇੰਸ ਦੇ 118 ਐਲੀਮੈਂਟਸ ਦੇ ਨਾਮ, ਵੱਖ-ਵੱਖ ਦੇਸ਼ਾਂ ਦੇ ਝੰਡੀਆਂ ਵਾਰੇ, ਗਣਿਤ ਦੇ ਚਿੰਨ੍ਹ, ਅਤੇ ਅਨੇਕਾਂ ਸਾਇੰਸਦਾਨਾਂ ਬਾਰੇ ਪੂਰੀ ਜਾਣਕਾਰੀ ਹੈ| ਜਿਸ ਲਈ ਉਨਾਂ ਦੀ ਧੀ ਦਾ ਨਾਮ ਅੱਜ ਇੰਡੀਆ ਬੁਕ ਆਫ ਰਿਕਾਰਡਸ ਚ ਦਰਜ ਹੋਇਆ ਹੈ| ਉਨਾਂ ਅੱਗੇ ਦਸਿਆ ਕਿ ਅਮਾਇਰਾ ਦੀ ਇਸ ਬੱਡੀ ਉਪਲਬਦੀ ਨਾਲ ਸਮੂਚੇ ਪਰਿਵਾਰ,ਸਕੂਲ, ਇਲਾਕੇ ਅਤੇ ਪੰਜਾਬ ਦਾ ਨਾਮ ਰੋਸ਼ਨ ਹੋਇਆ ਹੈ | ਜਿਸ ਕਰਕੇ ਅਜੇ ਉਹ ਬਹੁਤ ਮਾਣ ਮਹਿਸੂਸ ਕਰ ਰਹੇ ਹਨ | ਉਨਾਂ ਕਿਹਾ ਕਿ ਅਮਾਇਰਾ ਦਾ ਪੜਾਈ ਵਿਚ ਬਹੁਤ ਰੁਜਾਣ ਹੈ ਅਤੇ ਉਹ ਆਪਣੀ ਦੀ ਨੂੰ ਕਾਮਜਾਬੀ ਦੀਆਂ ਸ਼ਿਖਰਾਂ ਤੇ ਵੇਖਣਾ ਚਾਹੰਦੇ ਹਨ | ਜਿਕਰ ਜੋਗ ਹੈ ਕਿ ਅਮਾਇਰਾ ਦੇ ਪਿਤਾ  ਅਮਿਤ ਬੈੱਡਾਂ ਪੇਸ਼ੇ ਤੋਂ ਮਰਚੈਂਟ ਨਵੀ ਵਿਚ ਕਪਤਾਨ ਵਜੋਂ ਸੇਵਾਂਵਾਂ ਨਿਭਾਵ ਰਹੇ ਹਨ ਅਤੇ ਬੱਚੀ ਦੇ ਮਾਤਾ ਡਾਕਟਰ ਰੁਬੀਨਾ ਪਾਲ ਪੇਸ਼ੇ ਵਜੋਂ ਡੈਂਟਲ ਸਰਜਨ ਹਨ |