ਪਿੰਡ ਪੋਸੀ ਵਿੱਚ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਜਨਮਦਿਨ ਮਨਾਇਆ

ਗੜਸ਼ੰਕਰ, 9 ਮਈ - ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਨ ਪਿੰਡ ਪੋਸੀ ਵਿੱਚ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਪੂਰੇ ਜੋਸ਼ ਨਾਲ ਮਨਾਇਆ ਗਿਆ।

ਗੜਸ਼ੰਕਰ, 9 ਮਈ - ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਨ ਪਿੰਡ ਪੋਸੀ ਵਿੱਚ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਪੂਰੇ ਜੋਸ਼ ਨਾਲ ਮਨਾਇਆ ਗਿਆ।
ਨਾਮੀ ਸਖਸ਼ੀਅਤ ਐਨ ਹੀਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ  ਇਸ ਸਮਾਗਮ ਦੌਰਾਨ ਮੁੱਖ ਬੁਲਾਰੇ ਵਜੋਂ ਪਿ੍ਰੰਸੀਪਲ ਸੋਹਣ ਸਿੰਘ ਸੂੰਨੀ, ਡਾਕਟਰ ਕਸ਼ਮੀਰ ਚੰਦ, ਬਾਬੂ ਜਗਦੀਸ਼ ਰਾਮ ਵਿਸ਼ੇਸ ਤੌਰ ਤੇ ਪਹੁੰਚੇ।
ਉਹਨਾਂ ਦੱਸਿਆ ਕਿ ਸਮਾਗਮ ਦੌਰਾਨ ਪਿ੍ਰੰਸੀਪਲ ਦੇਸਰਾਜ, ਰਣਜੀਤ ਪੋਸੀ, ਜਗਦੇਵ ਜੱਸਲ, ਰਾਜੀਵ ਜੱਸਲ, ਨੰਦ ਲਾਲ ਹੀਰ, ਰਵੀਦੱਤ, ਮੰਗਤ ਰਾਮ ਹੀਰ ਸਹਿਤ ਹੋਰ ਵੀ ਹਾਜਰ ਸਨ।