World News
Everything beyond India
-
ਪਟਿਆਲਾ ਵਿੱਚ ਡੇਂਗੂ ਕੇਸਾਂ ਦੀ ਗਿਣਤੀ 749 ਹੋਈ, ਡਾਇਰੈਕਟਰ ਡੇਂਗੂ ਦੇ ਸਰਵੇ ਲਈ ਖ਼ੁਦ ਪਹੁੰਚੀ
News By Paigam E Jagat — Oct 29, 2023ਪਟਿਆਲਾ, 29 ਅਕਤੂਬਰ : ਸਿਹਤ ਵਿਭਾਗ ਦੇ ਹੁਕਮ ਮੁਤਾਬਕ ਹੁਣ ਪ੍ਰਾਈਵੇਟ ਹਸਪਤਾਲਾਂ ਦੀ ਏਲਿਸਾ ਰਿਪੋਰਟ ਨੂੰ ਕਨਫਰਮ ਮੰਨਿਆ ਜਾਵੇਗਾ ਅਤੇ ਉਸਤੇ ਤੁਰੰਤ ਐਕਸ਼ਨ ਲੈਣ ਦੀ ਗੱਲ ਕਹੀ ਗਈ ਹੈ। ਇਹ ਵੀ ਹੁਕਮ ਦਿੱਤਾ ਗਿਆ ਹੈ ਕਿ ਪਾਜ਼ਿਟਿਵ ਆਏ ਮਰੀਜ਼ਾਂ ਦੇ ਘਰ ਦੇ ਆਲੇ ਦੁਆਲੇ ਦਵਾਈ…
-
68 ਲੱਖ ਤੋਂ ਵੱਧ ਦੀ ਠੱਗੀ, 14 ਵਿਅਕਤੀਆਂ ਨੂੰ ਅਮਰੀਕਾ ਭੇਜਣ ਦਾ ਦਿੱਤਾ ਸੀ ਝਾਂਸਾ, ਚਾਰ ਮਹੀਨੇ ਦੁਬਈ 'ਚ ਗੁਜ਼ਾਰਨ ਮਗਰੋਂ ਪੀੜਤ ਪਰਤੇ ਭਾਰਤ, ਪੁਲਿਸ ਵੱਲੋਂ ਮਾਮਲਾ ਦਰਜ
News By Paigam E Jagat — Oct 29, 2023ਪਟਿਆਲਾ, 29 ਅਕਤੂਬਰ: ਥਾਣਾ ਸਿਟੀ ਸਮਾਣਾ ਨੇ ਇੱਕ ਅਜਿਹੇ ਧੋਖੇਬਾਜ਼ ਵਿਰੁੱਧ ਮਾਮਲਾ ਦਰਜ ਕੀਤਾ ਹੈ ਜਿਸਨੇ 14 ਵਿਅਕਤੀਆਂ ਨੂੰ ਅਮਰੀਕਾ ਭੇਜਣ ਦਾ ਲਾਲਚ ਦੇ ਕੇ 68 ਲੱਖ ਰੁਪਏ ਤੋਂ ਵੱਧ ਠੱਗੇ। ਠੱਗੇ ਗਏ ਵਿਅਕਤੀਆਂ ਨੂੰ ਦੁਬਈ ਵਿੱਚ ਚਾਰ ਮਹੀਨੇ ਗੁਜ਼ਾਰਨ ਮਗਰੋਂ ਆਪਣੇ ਖ਼ਰਚ…
-
ਗੜ੍ਹਸ਼ੰਕਰ ਪੁਲਿਸ ਵਲੋਂ ਭਗੌੜਾ ਕਾਬੂ
News By Paigam E Jagat — Oct 29, 2023ਗੜ੍ਹਸ਼ੰਕਰ - ਸਰਤਾਜ ਸਿੰਘ ਚਾਹਲ ਆਈ ਪੀ ਐਸ ਹੁਸ਼ਿਆਰਪੁਰ ਜੀ ਵਲੋਂ ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਮੁਹਿੰਮ ਤਹਿਤ ਸਰਬਜੀਤ ਸਿੰਘ ਬਾਹੀਆ ਐਸ ਪੀ (ਇਨਵੈਸਟੀਗੇਸ਼ਨ) ਦੀ ਨਿਗਰਾਨੀ ਹੇਠ ਅਤੇ ਦਲਜੀਤ ਸਿੰਘ ਖੱਖ ਉਪ ਕਪਤਾਨ ਪੁਲਿਸ ਸਬ ਡਵੀਜ਼ਨ ਗੜ੍ਹਸ਼ੰਕਰ ਦੀ ਯੋਗ ਰਹਿਨੁਮਾਈ ਹੇਠ ਪੀ ਓ…
-
ਬਹੁਤ ਸਫ਼ਲ ਰਿਹਾ ਨਰਵਾਣਾ ਦਾ ਸੰਗੀਤਕ ਪ੍ਰੋਗਰਾਮ "ਇੱਕ ਰਾਸਤਾ ਹੈ ਜ਼ਿੰਦਗੀ"
News By Paigam E Jagat — Oct 29, 2023ਪਟਿਆਲਾ, 29 ਅਕਤੂਬਰ - ਨਰਵਾਣਾ ਵਿੱਚ ਪਿਛਲੀ ਰਾਤ ਇੱਥੇ ਇੱਕ ਮੈਰਿਜ ਪੈਲੇਸ ਵਿਖੇ ਆਯੋਜਿਤ ਸੰਗੀਤਕ ਪ੍ਰੋਗਰਾਮ "ਇੱਕ ਰਾਸਤਾ ਹੈ ਜ਼ਿੰਦਗੀ" ਬਹੁਤ ਸਫ਼ਲ ਰਿਹਾ ਜਿਸਦਾ ਵੱਡੀ ਗਿਣਤੀ ਵਿਚ ਪਹੁੰਚੇ ਦਰਸ਼ਕਾਂ ਨੇ ਅਨੰਦ ਮਾਣਿਆ। ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ…
-
ਮੁਹਾਲੀ ਇੰਡਸਟ੍ਰੀ ਐਸੋਸੀਏਸ਼ਨ ਵਲੋਂ ਮੈਂਬਰਾਂ ਨੂੰ ਕਰਵਾਈ ਗਈ ਚੈਲ ਦੀ ਪਿਕਨਿਕ
News By Paigam E Jagat — Oct 28, 2023ਐਸ ਏ ਐਸ ਨਗਰ, 28 ਅਕਤੂਬਰ - ਮੁਹਾਲੀ ਇੰਡਸਟ੍ਰੀ ਐਸੋਸੀਏਸ਼ਨ ਵਲੋਂ ਅੱਜ ਆਪਣੇ ਮੈਂਬਰਾਂ ਵਾਸਤੇ ਚੈਲ ਦਾ ਪਿਕਨਿਕ ਟੂਰ ਆਯੋਜਿਤ ਕੀਤਾ ਗਿਆ ਜਿਸ ਵਿੱਚ 25 ਦੇ ਕਰੀਬ ਉਦਯੋਗਪਤੀ ਅਤੇ ਉਹਨਾਂ ਦੇ ਪਰਿਵਾਰ ਸ਼ਾਮਿਲ ਹੋਏ। ਇਹ ਕਾਫਲਾ ਅੱਜ ਸਵੇਰੇ 9 ਵਜੇ ਦੇ ਕਰੀਬ ਰਵਾਨਾ ਹੋਇਆ। ਮੁਹ…
-
ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ, ਰੂਪਨਗਰ ਵਿਖੇ ਇੰਜੀਨੀਅਰਾਂ ਨੇ ਬੂਟੇ ਲਗਾਏ
News By Paigam E Jagat — Oct 28, 2023ਰੂਪਨਗਰ, 28 ਅਕਤੂਬਰ - ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ, ਰੂਪਨਗਰ ਵਿਖੇ ਇੰਜੀਨੀਅਰਾਂ ਵੱਲੋਂ 48 ਬੂਟੇ ਲਗਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਿਆਵਲ ਪੰਜਾਬ ਦੇ ਕੰਨਵੀਨਰ ਬ੍ਰਿਜਮੋਹਨ ਜੋਸ਼ੀ ਨੇ ਦੱਸਿਆ ਕਿ ਸਰਵਿਸ ਬਿਲਡਿੰਗ ਦੇ ਨਾਲ ਲੱਗਦੇ ਮੈਦਾਨ ਵਿੱਚ ਤ੍ਰਿਵੇ…
-
ਮਹਾਰਿਸ਼ੀ ਵਾਲਮੀਕੀ ਜੀ ਨੇ ਸਾਨੂੰ ਦਾਨ ਅਤੇ ਤਪੱਸਿਆ ਦੀ ਮਹੱਤਤਾ ਬਾਰੇ ਗਿਆਨ ਦਿੱਤਾ : ਬਲਬੀਰ ਸਿੰਘ ਸਿੱਧੂ ਮਹਾਰਿਸ਼ੀ ਵਾਲਮੀਕਿ ਜੀ ਦੇ ਜਨਮ ਦਿਹਾੜੇ ਸਬੰਧੀ ਸੈਕਟਰ 70 ਵਿਖੇ ਸਮਾਗਮ ਦਾ ਆਯੋਜਨ
News By Paigam E Jagat — Oct 28, 2023ਐਸ ਏ ਐਸ ਨਗਰ, 28 ਅਕਤੂਬਰ - ਮਹਾਰਿਸ਼ੀ ਵਾਲਮੀਕਿ ਜੀ ਦੇ ਜਨਮ ਦਿਹਾੜੇ ਮੌਕੇ ਅੱਜ ਸਾਬਕਾ ਕੈਬਨਿਟ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਹਲਕਾ ਮੁਹਾਲੀ ਅੰਦਰ ਵੱਖ ਵੱਖ ਥਾਵਾਂ ਤੇ ਆਯੋਜਿਤ ਧਾਰਮਿਕ ਸਮਾਰੋਹਾਂ ਵਿਚ ਸ਼ਿਰਕਤ ਕੀਤੀ ਅਤੇ ਮਹਾਰਿਸ਼ੀ ਵਾਲਮੀਕਿ ਜੀ ਦੀ ਮੂਰਤੀ ਅੱਗੇ ਨਤ…
-
ਕੌਂਸਲਰ ਪਰਮਜੀਤ ਸਿੰਘ ਹੈਪੀ ਨੇ ਫੇਜ਼ 7 ਵਿੱਚ ਘੁੰਮਦੇ ਆਵਾਰਾ ਪਸ਼ੂ ਫੜਵਾਏ
News By Paigam E Jagat — Oct 28, 2023ਐਸ ਏ ਐਸ ਨਗਰ, 28 ਅਕਤੂਬਰ- ਸਥਾਨਕ ਫੇਜ਼ 7 ਵਿੱਚ ਪਿਛਲੇ ਸਮੇਂ ਤੋਂ ਲਗਾਤਾਰ ਵੱਧ ਰਹੀ ਆਵਾਰਾ ਪਸ਼ੂਆਂ ਦੀ ਸਮੱਸਿਆ ਕਾਰਨ ਵਸਨੀਕਾਂ ਨੂੰ ਪੇਸ਼ ਆਉਂਦੀਆਂ ਸਮੱਸਿਆਵਾਂ ਨੂੰ ਮੁੁੱਖ ਰੱਖਦਿਆਂ ਵਾਰਡ ਨੰਬਰ 12 ਦੇ ਕੌਂਸਲਰ ਸ. ਪਰਮਜੀਤ ਸਿੰਘ ਹੈਪੀ ਵਲੋਂ ਨਗਰ ਨਿਗਮ ਦੇ ਆਵਾਰਾ ਪਸ਼ੂ…
-
ਮੰਡੀ ਉਦਯੋਗਿਕ ਖੇਤਰ ਨੂੰ ਵੰਡਦੀ ਸੜਕ ਕਿਨਾਰੇ ਲੱਗਦੀਆਂ ਰੇਹੜੀਆਂ ਫੜੀਆਂ ਕਾਰਨ ਵਸਨੀਕ ਹੁੰਦੇ ਹਨ ਪਰੇਸ਼ਾਨ
News By Paigam E Jagat — Oct 28, 2023ਐਸ ਏ ਐਸ ਨਗਰ, 28 ਅਕਤੂਬਰ- ਸਾਡੇ ਸ਼ਹਿਰ ਵਿੱਚ ਅਣਅਧਿਕਾਰਤ ਤਰੀਕੇ ਨਾਲ ਹੁੰਦੇ ਨਾਜਇਜ ਕਬਜਿਆਂ ਦੀ ਸਮੱਸਿਆ ਲਗਾਤਾਰ ਵੱਧ ਰਹੀ ਹੈ। ਇਸ ਸੰਬੰਧੀ ਭਾਵੇਂ ਨਗਰ ਨਿਗਮ ਵਲੋਂ ਸ਼ਹਿਰ ਵਿਚਲੇ ਨਾਜਇਜ ਕਬਜਿਆਂ ਦੇ ਖਿਲਾਫ ਲਗਾਤਾਰ ਕਾਰਵਾਈ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ ਅਤੇ ਨਗਰ ਨ…
-
ਟ੍ਰੈਫਿਕ ਜਾਗਰੂਕਤਾ ਸੈਮੀਨਾਰ ਦਾ ਆਯੋਜਨ
News By Paigam E Jagat — Oct 28, 2023ਐਸ ਏ ਐਸ ਨਗਰ, 28 ਅਕਤੂਬਰ- ਟ੍ਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਏ ਐਸ ਆਈ ਜਨਕ ਰਾਜ ਵੱਲੋਂ ਮਾਤਾ ਸਾਹਿਬ ਕੌਰ ਸਕੂਲ, ਸਵਾੜਾ ਵਿਖੇ ਐਨ ਸੀ ਸੀ ਵਿਦਿਆਰਥੀਆਂ, ਡਰਾਇਵਰਾਂ ਅਤੇ ਫੀਮੇਲ ਅਟੈੈਂਡੈਂਟਸ ਨਾਲ ਸੈਮੀਨਾਰ ਕੀਤਾ ਗਿਆ। ਇਸ ਮੌਕੇ ਟਰੈਫਿਕ ਨਿਯਮਾਂ, ਲੇਨ ਡਰਾਇਵਿੰਗ, ਵਾ…
-
ਅਮਿੱਟ ਯਾਦਾ ਛੱਡਦਾ ਸਪੰਨ ਹੋਇਆ ਦਰਬਾਰ ਹਜ਼ਰਤ ਪੀਰ ਬਾਬਾ ਗੁਲਾਬ ਸਾਹ ਕਦਰੀ ਜੀ ਦਾ ਸਲਾਨਾ ਜੋੜ ਮੇਲਾ
News By Paigam E Jagat — Oct 28, 2023ਗੜ੍ਹਸ਼ੰਕਰ -ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਇਲਾਕੇ ਦੇ ਪਿੰਡ ਰਾਮਪੁਰ ਬਿਲੜੋ ਵਿਖੇ ਦਰਬਾਰ ਹਜ਼ਰਤ ਪੀਰ ਬਾਬਾ ਗੁਲਾਬ ਸਾਹ ਕਦਰੀ ਜੀ ਦਾ ਸਲਾਨਾ ਜੋੜ ਮੇਲਾ ਛੱਬੀ ਅਤੇ ਸਤਾਈ ਅਕੂਤਬਰ ਨੂੰ ਬੜੀ ਸ਼ਰਧਾ ਪੂਰਵਕ ਕਰਵਾਇਆ ਗਿਆ ਜੋ ਅਮਿੱਟ ਯਾਦਾ ਛੱਡਦਾ ਹੋਇਆ ਸਪੰਨ ਹੋਇਆ |ਇਸ ਮੇਲੇ ਸ…
-
ਭਗਵਾਨ ਵਾਲਮੀਕਿ ਜੀ ਨੇ ਸਮਾਜ ਨੂੰ ਧਰਮ ਅਤੇ ਗਿਆਨ ਦੀ ਸਿੱਖਿਆ ਪ੍ਰਦਾਨ ਕੀਤੀ : ਮਨੀਸ਼ ਤਿਵਾੜੀ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਕੱਢੀ ਗਈ ਸ਼ੋਭਾ ਯਾਤਰਾ ਵਿੱਚ ਸ਼ਮੂਲੀਅਤ ਕੀਤੀ
News By Paigam E Jagat — Oct 28, 2023ਨੰਗਲ, 28 ਅਕਤੂਬਰ - ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਮਹਾਰਿਸ਼ੀ ਵਾਲਮੀਕਿ ਸਤਿਸੰਗ ਧਰਮ ਸਭਾ ਵਲੋਂ ਨੰਗਲ ਟਾਊਨਸ਼ਿਪ ਵਿੱਚ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਸ਼ਮੂਲੀਅਤ ਕੀ…