World News
Everything beyond India
-
ਡਾ: ਧਰਮ ਪਾਲ, 30 ਅਕਤੂਬਰ 2023 ਨੂੰ ਪੀਈਸੀ ਵਿਖੇ ਸੀਆਰਐਫ ਇਮਾਰਤ ਦਾ ਉਦਘਾਟਨ ਕੀਤਾ
News By Paigam E Jagat — Oct 30, 202330 ਅਕਤੂਬਰ, 2023: ਚੰਡੀਗੜ੍ਹ-ਡਾ. ਧਰਮਪਾਲ, ਪ੍ਰਸ਼ਾਸਕ ਦੇ ਸਲਾਹਕਾਰ, ਯੂ.ਟੀ. ਚੰਡੀਗੜ੍ਹ ਨੇ ਪੰਜਾਬ ਇੰਜਨੀਅਰਿੰਗ ਕਾਲਜ (ਪੀਈਸੀ), ਚੰਡੀਗੜ੍ਹ ਵਿਖੇ ਪ੍ਰੋ: ਬਲਦੇਵ ਸੇਤੀਆ, ਡਾਇਰੈਕਟਰ ਪੀ.ਈ.ਸੀ., ਡੀਨ, ਐਚਓਡੀਜ਼ ਅਤੇ ਫੈਕਲਟੀ ਮੈਂਬਰਾਂ ਦੀ ਮੌਜੂਦਗੀ ਵਿੱਚ ਕੇਂਦਰੀ ਖੋਜ…
-
ਪਟਿਆਲਾ ਜੇਲ੍ਹ ਵਿੱਚ ਕੈਦੀਆਂ ਨੂੰ ਫੋਨ ਤੇ ਹੋਰ ਸਮਾਨ ਮੁਹਈਆ ਕਰਨ ਵਾਲਾ ਕਾਂਸਟੇਬਲ ਗ੍ਰਿਫ਼ਤਾਰ
News By Paigam E Jagat — Oct 30, 2023ਪਟਿਆਲਾ, 30 ਅਕਤੂਬਰ : ਪੰਜਾਬ ਪੁਲਿਸ ਨੇ ਆਪਣੇ ਹੀ ਉਸ ਸੀਨੀਅਰ ਕਾਂਸਟੇਬਲ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਜੇਲ੍ਹ ਦੇ ਕੈਦੀਆਂ ਅਤੇ ਹਵਾਲਾਤੀਆਂ ਨੂੰ ਵੱਧ ਕੀਮਤ 'ਤੇ ਮੋਬਾਈਲ ਫੋਨ, ਅਫ਼ੀਮ ਤੇ ਹੋਰ ਸਮਾਨ ਮੁਹਈਆ ਕਰਦਾ ਸੀ। ਜਸਪਾਲ ਸਿੰਘ ਨਾਮੀਂ ਇਹ ਕਾਂਸਟੇਬਲ ਪਿਛਲੇ ਦੋ ਸਾਲ…
-
ਜ਼ਿਲ੍ਹਾ ਤੇ ਸੈਸ਼ਨ ਜੱਜ ਵੱਲੋਂ ਪਟਿਆਲਾ ਜ਼ਿਲ੍ਹੇ ਦੀਆਂ ਜੇਲ੍ਹਾਂ ਦਾ ਨਿਰੀਖਣ
News By Paigam E Jagat — Oct 30, 2023ਪਟਿਆਲਾ, 30 ਅਕਤੂਬਰ - ਜ਼ਿਲ੍ਹਾ ਅਤੇ ਸੈਸ਼ਨ ਜੱਜ -ਕਮ- ਚੇਅਰਪਰਸਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੁਪਿੰਦਰਜੀਤ ਚਾਹਲ ਨੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਾਨੀ ਅਰੋੜਾ ਦੇ ਨਾਲ ਕੇਂਦਰੀ ਜੇਲ੍ਹ, ਪਟਿਆਲਾ, ਨਵੀਂ ਜ਼ਿ…
-
ਪੰਜਾਬ ਇੰਜੀਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ, ਚੰਡੀਗੜ੍ਹ) ਨੇ ਅੱਜ 30 ਅਕਤੂਬਰ, 2023 ਨੂੰ ਇਮਾਨਦਾਰੀ ਦੀ ਸਹੁੰ-2023 ਲਈ।
News By Paigam E Jagat — Oct 30, 202330 ਅਕਤੂਬਰ, 2023: ਚੰਡੀਗੜ੍ਹ: ਵਿਜੀਲੈਂਸ ਜਾਗਰੂਕਤਾ ਸਪਤਾਹ - 2023 ਮਨਾਉਣ ਲਈ, ਪੰਜਾਬ ਇੰਜੀਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ, ਚੰਡੀਗੜ੍ਹ) ਨੇ ਅੱਜ 30 ਅਕਤੂਬਰ, 2023 ਨੂੰ ਇਮਾਨਦਾਰੀ ਦੀ ਸਹੁੰ-2023 ਲਈ। ਇਹ ਸਹੁੰ ਪ੍ਰੋ: ਬਲਦੇਵ ਸੇਤੀਆ ਡਾਇਰੈਕਟਰ ਪੀ.ਈ.ਸੀ…
-
ਪਿਆਜ਼ ਅਜੇ ਦੀਵਾਲੀ ਤਕ "ਅੱਖਾਂ 'ਚੋਂ ਵੱਧ ਹੰਝੂ ਕਢਵਾਏਗਾ"
News By Paigam E Jagat — Oct 30, 2023ਨਾਸਿਕ ਤੋਂ ਘੱਟ ਹੋ ਰਹੀ ਸਪਲਾਈ, ਹੋਰ ਸਬਜ਼ੀਆਂ ਦੇ ਰੇਟ ਵੀ ਵਧੇ ਪਟਿਆਲਾ, 30 ਅਕਤੂਬਰ : ਪਿਆਜ਼ ਇੱਕ ਵਾਰ ਲੋਕਾਂ ਦੀਆਂ "ਅੱਖਾਂ 'ਚ ਵੱਧ ਹੰਝੂ ਲਿਆਉਣ" ਵਿੱਚ ਕਾਮਯਾਬ ਹੋ ਗਿਆ ਹੈ। ਜਿਹੜਾ ਪਿਆਜ਼ ਦੋ ਹਫਤੇ ਪਹਿਲਾਂ 25-30 ਰੁਪਏ ਕਿੱਲੋ ਮਿਲ ਰਿਹਾ ਸੀ, ਹੁਣ 70 ਰੁਪਏ ਤੋਂ…
-
ਪੰਜਾਬੀ ਮਾਹ ਸਬੰਧੀ ਸਮਾਗਮਾਂ ਦੀ ਸ਼ੁਰੂਆਤ 1 ਨਵੰਬਰ ਤੋਂ
News By Paigam E Jagat — Oct 30, 2023ਭਾਸ਼ਾ ਵਿਭਾਗ ਪੰਜਾਬ ਦੇ ਮੁੱਖ ਦਫ਼ਤਰ ਵਿਖੇ ਹੋਵੇਗਾ ਉਦਘਾਟਨੀ ਸਮਾਰੋਹ ਪਟਿਆਲਾ, 30 ਅਕਤੂਬਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਪ੍ਰਸਤੀ ਅਤੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ‘ਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਮਨਾਏ ਜਾ ਰਹੇ…
-
ਵਿਸ਼ਵ ਮਾਨਵ ਰੂਹਾਨੀ ਕੇਂਦਰ ਨਵਾਂਨਗਰ ਦੀ ਬ੍ਰਾਂਚ ਕੋਟ ਫਤੂਹੀ ਵਲੋਂ ਖੂਨਦਾਨ ਕੈਂਪ ਲਗਾਇਆ ਗਿਆ
News By Paigam E Jagat — Oct 30, 2023ਜਸਵਿੰਦਰ ਸਿੰਘ ਹੀਰ ਮਾਹਿਲਪੁਰ ਵਿਸ਼ਵ ਮਾਨਵ ਰੂਹਾਨੀ ਕੇਂਦਰ ਨਵਾਂਨਗਰ ਦੀ ਬ੍ਰਾਂਚ ਕੋਟ ਫਤੂਹੀ ਵਿਖੇ ਪਰਮ ਸੰਤ ਬਲਜੀਤ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਖ਼ੂਨਦਾਨ ਕੈਂਪ ਨਿਗਰਾਨ ਕਮੇਟੀ ਹੁਸ਼ਿਆਰਪਰ ਅਤੇ ਲੋਕਲ ਮੈਨੇਜਮੈਂਟ ਕਮੇਟੀ ਕੋਟ ਫਤੂਹੀ ਵਲੋਂ ਲਗਾਇਆ ਗਿਆ। ਜਿਸ ਵਿ…
-
ਅਧਿਕਾਰੀ ਬਲਕ ਡਰੱਗ ਪਾਰਕ ਨਾਲ ਸਬੰਧਤ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣ - ਰਾਮਸੁਭਾਗ ਸਿੰਘ
News By Paigam E Jagat — Oct 30, 2023ਊਨਾ, 30 ਅਕਤੂਬਰ- ਸਬੰਧਤ ਵਿਭਾਗੀ ਅਧਿਕਾਰੀ ਬਲਕ ਡਰੱਗ ਪਾਰਕ ਨਾਲ ਸਬੰਧਤ ਸਾਰੇ ਵਿਕਾਸ ਪ੍ਰਾਜੈਕਟਾਂ ਨੂੰ ਤੇਜ਼ ਕਰਨ ਅਤੇ ਉਨ੍ਹਾਂ ਨੂੰ ਨਿਰਧਾਰਤ ਸਮੇਂ ਅੰਦਰ ਮੁਕੰਮਲ ਕਰਨ ਨੂੰ ਯਕੀਨੀ ਬਣਾਉਣ ਤਾਂ ਜੋ ਕੌਮੀ ਮਹੱਤਵ ਵਾਲੇ ਇਸ ਪ੍ਰਾਜੈਕਟ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜ…
-
ਵਿਨੋਦ ਜੋਸ਼ੀ ਨੇ ਮੁੱਖ ਮੰਤਰੀ ਰਾਹਤ ਫੰਡ ਵਿੱਚ 5,100 ਰੁਪਏ ਦਾਨ ਕੀਤੇ
News By Paigam E Jagat — Oct 30, 2023ਊਨਾ, 30 ਅਕਤੂਬਰ - ਆਫ਼ਤ ਦੀ ਇਸ ਘੜੀ 'ਚ ਹਰ ਕੋਈ ਸਰਕਾਰ ਅਤੇ ਪ੍ਰਸ਼ਾਸਨ ਰਾਹੀਂ ਆਪਣੀ ਸਮਰੱਥਾ ਅਨੁਸਾਰ ਲੋਕਾਂ ਦੀ ਮਦਦ ਲਈ ਅੱਗੇ ਆ ਰਿਹਾ ਹੈ ਤਾਂ ਜੋ ਪ੍ਰਭਾਵਿਤ ਲੋਕਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾ ਸਕੇ। ਇਸੇ ਲੜੀ ਵਿੱਚ ਵਿਨੋਦ ਜੋਸ਼ੀ, ਨਿਊ ਜੋਸ਼ੀ ਮੈਡੀਕਲ ਸਟੋਰ,…
-
ਡਾਇਰੈਕਟਰ ਵਿਵੇਕ ਚੰਦੇਲ ਨੇ ਦਿਉਲੀ ਸਥਿਤ ਕਾਰਪ ਮੱਛੀ ਫਾਰਮ ਦਾ ਨਿਰੀਖਣ ਕੀਤਾ।
News By Paigam E Jagat — Oct 30, 2023ਊਨਾ ਜ਼ਿਲ੍ਹੇ ਵਿੱਚ ਕਾਰਪ ਮੱਛੀ ਪਾਲਣ ਵਿੱਚ ਮੋਹਰੀ ਜ਼ਿਲ੍ਹਾ ਬਣਨ ਦੀ ਸਮਰੱਥਾ ਹੈ - ਵਿਵੇਕ ਚੰਦੇਲ ਊਨਾ, 30 ਅਕਤੂਬਰ - ਹਿਮਾਚਲ ਪ੍ਰਦੇਸ਼ ਦੇ ਮੱਛੀ ਪਾਲਣ ਵਿਭਾਗ ਦੇ ਡਾਇਰੈਕਟਰ ਅਤੇ ਕੰਜ਼ਰਵੇਟਰ ਵਿਵੇਕ ਚੰਦੇਲ ਨੇ ਜ਼ਿਲ੍ਹਾ ਊਨਾ ਦੇ ਦਿਓਲੀ ਵਿਖੇ ਸਥਿਤ ਕਾਰਪ ਫਾਰਮ ਦਾ ਦੌ…
-
ਪੰਜਾਬੀ ਲਿਖ਼ਾਰੀ ਸਭਾ ਕੁਰਾਲੀ ਦੀ ਮਾਸਿਕ ਇਕੱਤਰਤਾ ਹੋਈ।
News By Paigam E Jagat — Oct 29, 2023ਅੱਜ ਮਿਤੀ 29/10/2023 ਨੂੰ ਪੰਜਾਬੀ ਲਿਖ਼ਾਰੀ ਸਭਾ ਕੁਰਾਲੀ ਦੀ ਮਾਸਿਕ ਇਕੱਤਰਤਾ ਸਥਾਨਕ ਖ਼ਾਲਸਾ ਸਕੂਲ ਵਿੱਚ ਹਰਦੀਪ ਸਿੰਘ ਗਿੱਲ ਜੀ ਦੀ ਪ੍ਰਧਾਨਗੀ ਹੇਠ ਹੋਈ। ਸਭਾ ਦੇ ਜਨਰਲ ਸਕੱਤਰ ਡਾ:ਰਜਿੰਦਰ ਸਿੰਘ ਕੁਰਾਲੀ ਜੀ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ…
-
ਗੁਰੂ ਅਰਜਨ ਕੀਰਤਨ ਮੰਡਲ ਤੇ ਅਮਰ ਗਾਰਡਨਜ਼ ਨੇ ਲੋੜਵੰਦ ਬੱਚਿਆਂ ਦਾ ਜਨਮ ਦਿਨ ਮਨਾਇਆ
News By Paigam E Jagat — Oct 29, 2023ਪਟਿਆਲਾ, 29 ਅਕਤੂਬਰ- ਗੁਰੂ ਅਰਜਨ ਕੀਰਤਨ ਮੰਡਲ ਪਟਿਆਲਾ ਅਤੇ ਅਮਰ ਆਸ਼ਰਮ (ਹੁਣ ਅਮਰ ਗਾਰਡਨਜ਼) ਨੇ ਰਲਕੇ ਗੂੰਗੇ ਬੋਲੇ, ਨੇਤਰਹੀਣ,ਅਨਾਥ ਅਤੇ ਲੋੜਵੰਦ ਬੱਚਿਆਂ ਦਾ ਸਾਂਝਾ ਜਨਮ ਦਿਨ ਮਨਾਇਆ ਗਿਆ । ਇਸ ਦੌਰਾਨ ਗੁਰੂ ਅਰਜਨ ਕੀਰਤਨ ਮੰਡਲ ਦੇ ਪ੍ਰਧਾਨ ਰਾਮ ਸਿੰਘ ਨੇ ਜਾਣਕਾਰੀ ਦ…