World News
Everything beyond India
-
ਰੁਜ਼ਗਾਰ ਮੇਲੇ ’ਚ ਭਲਕੇ 51 ਹਜ਼ਾਰ ਨਿਯੁਕਤੀ ਪੱਤਰ ਦੇਣਗੇ ਪੀਐਮ ਮੋਦੀ
News By Paigam E Jagat — Oct 28, 2023ਨਵੀਂ ਦਿੱਲੀ, 27 ਅਕਤੂਬਰ (ਪੈਗ਼ਾਮ-ਏ-ਜਗਤ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਰੁਜ਼ਗਾਰ ਮੇਲੇ ’ਚ ਨਵੇਂ ਨਿਯੁਕਤ ਕਰਮਚਾਰੀਆਂ ਨੂੰ ਵੀਡੀਓ ਕਾਨਫਰੰਸ ਦੇ ਮਾਧਿਅਮ ਨਾਲ 51,000 ਤੋਂ ਜ਼ਿਆਦਾ ਨਿਯੁਕਤੀ ਪੱਤਰ ਵੰਡਣਗੇ। ਪ੍ਰਧਾਨ ਮੰਤਰੀ ਦਫ਼ਤਰ ਦੇ ਅਨੁਸਾਰ ਇਸ ਮੌਕੇ ’ਤੇ ਪ…
-
ਹੁਣ ਪੰਜਾਬ ਦੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਲੱਗੇ ਵੱਡੇ ਇਲਜ਼ਾਮ, ਹਾਈਕੋਰਟ ਨੇ ਕੱਸਿਆ ਸ਼ਿਕੰਜਾ
News By Paigam E Jagat — Oct 28, 2023ਚੰਡੀਗੜ੍ਹ, 27 ਅਕਤੂਬਰ (ਪੈਗ਼ਾਮ-ਏ-ਜਗਤ)-ਪੰਜਾਬ ਦੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਦੇ ਇਸ਼ਾਰੇ ’ਤੇ ਪਾਤੜਾਂ ਰੋਡ ਸਮਾਣਾ ਵਿਚ ਸਥਿਤ ਹਰਮਨ ਮਿਲਕਫੂਡ ਕੰਪਨੀ ਵਿਚ ਕਬਜ਼ਾ ਕਰਕੇ ਭੰਨਤੋੜ ਕਰਨ ਤੇ ਇਲਾਕੇ ਵਿਚ ਲੱਗੇ 2 ਕਰੋੜ ਦੇ ਦਰੱਖਤ ਵੱਢ ਕੇ ਵੇਚਣ ਦਾ ਮਾਮਲਾ ਸਾਹਮਣੇ ਆਇ…
-
ਮੁਖਤਾਰ ਅੰਸਾਰੀ ਦੇ ਗੈਂਗਸਟਰ ਮਾਮਲੇ ’ਚ 26 ਸਾਲ ਬਾਅਦ ਆਇਆ ਫ਼ੈਸਲਾ, 10 ਸਾਲ ਦੀ ਸਜ਼ਾ; 5 ਲੱਖ ਜੁਰਮਾਨਾ
News By Paigam E Jagat — Oct 28, 2023ਗਾਜ਼ੀਪੁਰ, 27 ਅਕਤੂਬਰ (ਪੈਗ਼ਾਮ-ਏ-ਜਗਤ)-ਐਡੀਸ਼ਨਲ ਸੈਸ਼ਨ ਜੱਜ ਐਮਪੀ-ਐਮਐਲਏ ਜੱਜ ਦੁਰਗੇਸ਼ ਦੀ ਅਦਾਲਤ ਨੇ ਮਾਫੀਆ ਮੁਖਤਾਰ ਅੰਸਾਰੀ ਅਤੇ ਉਸ ਦੇ ਕਰੀਬੀ ਸਾਥੀ ਭੀਮ ਸਿੰਘ ਨੂੰ 1996 ਦੇ ਗੈਂਗਸਟਰ ਕੇਸ ਵਿੱਚ ਦੋਸ਼ੀ ਪਾਏ ਜਾਣ ਤੋਂ ਬਾਅਦ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਮੁਖਤਾ…
-
ਜੀਓ ਨੇ ਪੇਸ਼ ਕੀਤਾ ‘ਜੀਓ ਸਪੇਸ ਫਾਈਬਰ’, ਹੁਣ ਸੈਟੇਲਾਈਟ ਰਾਹੀਂ ਦੇਸ਼ ਦੇ ਹਰ ਕੋਨੇ ਤੱਕ ਪਹੁੰਚੇਗਾ ਹਾਈ-ਸਪੀਡ
News By Paigam E Jagat — Oct 28, 2023ਨਵੀਂ ਦਿੱਲੀ, 27 ਅਕਤੂਬਰ (ਪੈਗ਼ਾਮ-ਏ-ਜਗਤ)-ਰਿਲਾਇੰਸ ਜੀਓ ਨੇ ਸ਼ੁੱਕਰਵਾਰ ਨੂੰ ਦੇਸ਼ ਦੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਹਾਈ-ਸਪੀਡ ਬ੍ਰਾਡਬੈਂਡ ਸੇਵਾਵਾਂ ਪ੍ਰਦਾਨ ਕਰਨ ਲਈ ਭਾਰਤ ਦੀ ਪਹਿਲੀ ਸੈਟੇਲਾਈਟ-ਅਧਾਰਿਤ ਗੀਗਾਫਾਈਬਰ ਸੇਵਾ ਲਾਂਚ ਕੀਤੀ। ਜੀਓ ਨੇ ਸ਼ੁੱਕਰਵਾਰ ਨੂੰ ਆਈਆਈਏ…
-
ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਇੰਡੀਆ ਮੋਬਾਇਲ ਕਾਂਗਰਸ 2023 ਦਾ ਉਦਘਾਟਨ, ਪੀ.ਐੱਮ. ਮੋਦੀ ਨੇ ਇਸ ਈਵੈਂਟ ’ਚ 100 5ਜੀ ਲੈਬਸ ਦਾ ਐਲਾਨ ਕੀਤਾ
News By Paigam E Jagat — Oct 28, 2023ਨਵੀਂ ਦਿੱਲੀ, 27 ਅਕਤੂਬਰ (ਪੈਗ਼ਾਮ-ਏ-ਜਗਤ) -ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਸਥਿਤ ਪ੍ਰਗਤੀ ਮੈਦਾਨ ਦੇ ਭਾਰਤ ਮੰਡਪਮ ’ਚ ਏਸ਼ੀਆ ਦੇ ਸਭ ਤੋਂ ਵੱਡੇ ਤਕਨਾਲੋਜੀ ਮੰਚ, ਇੰਡੀਆ ਮੋਬਾਇਲ ਕਾਂਗਰਸ (93 2023) 2023 ਦਾ ਉਦਘਾਟਨ ਕੀਤਾ। ਇੰਡੀਆ ਮੋਬਾਇ…
-
ਲੜਕਿਆਂ ਦੇ ਰਾਜ ਪੱਧਰੀ ਹੈਂਡਬਾਲ ਤੇ ਤੈਰਾਕੀ ਮੁਕਾਬਲੇ ਸ਼ੁਰੂ ਹੈਂਡਬਾਲ ਦੇ ਉਦਘਾਟਨੀ ਮੈਚ ਵਿੱਚ ਐਸ. ਏ. ਐਸ. ਨਗਰ ਨੇ ਮਲੇਰਕੋਟਲਾ ਨੂੰ ਹਰਾਇਆ
News By Paigam E Jagat — Oct 28, 2023ਐਸ ਏ ਐਸ ਨਗਰ, 28 ਅਕਤੂਬਰ - ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਏ ਜਾਣ ਵਾਲੇ ਲੜਕਿਆਂ ਦੇ ਰਾਜ ਪੱਧਰੀ ਹੈਂਡਬਾਲ ਅਤੇ ਤੈਰਾਕੀ ਮੁਕਾਬਲੇ ਅੱਜ ਵੱਖ-ਵੱਖ ਮੈਦਾਨਾਂ ਵਿੱਚ ਸ਼ੁਰੂ ਹੋਏ। ਇਨ੍ਹਾਂ ਮੁਕਾਬਲਿਆਂ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ।…
-
ਐਸ ਜੀ ਆਰ ਹਸਪਤਾਲ ਕੋਟ ਫਤੂਹੀ ਵਲੋਂ ਹਸਪਤਾਲ ਦੀ ਚੋਥੀ ਵਰੇਗੰਢ ਮੌਕੇ ਸਮਾਗਮ ਕਰਵਾਇਆ ਗਿਆ
News By Paigam E Jagat — Oct 27, 2023ਮਾਹਿਲਪੁਰ-ਐਸ ਜੀ ਆਰ ਹਸਪਤਾਲ ਕੋਟ ਫਤੂਹੀ ਵਲੋਂ ਹਸਪਤਾਲ ਦੀ ਚੋਥੀ ਵਰੇਗੰਢ ਮੌਕੇ ਡਾਕਟਰ ਪਰਮਿੰਦਰ ਸੂਦ ਜੀ ਦੀ ਅਗਵਾਈ ਹੇਠ ਇਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਇਲਾਕ਼ੇ ਭਰ ਤੋਂ ਪ੍ਰਮੁੱਖ ਸਖਸ਼ੀਅਤਾਂ ਵਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਹਸਪਤਾਲ ਦੇ ਚਾਰ ਸਾਲ ਪੂਰੇ ਹੋਣ ਦੀ…
-
ਦੋਆਬਾ ਸੋਸ਼ਲ ਵੈਲਫੇਅਰ ਸੋਸਾਇਟੀ ਨੇ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰ ਦੀ ਲੜਕੀ ਦੇ ਵਿਆਹ ਤੇ ਕੀਤੀ ਸਹਾਇਤਾ
News By Paigam E Jagat — Oct 27, 2023ਮਾਹਿਲਪੁਰ, (27 ਅਕਤੂਬਰ)-ਦੋਆਬਾ ਸੋਸ਼ਲ ਵੈਲਫੇਅਰ ਸੋਸਾਇਟੀ ਮਾਹਿਲਪੁਰ ਵੱਲੋਂ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹਾ ਤੇ ਪਿਛਲੇ ਲੰਬੇ ਸਮੇਂ ਤੋਂ ਆਪਣੀ ਸਮਰੱਥਾ ਅਨੁਸਾਰ ਮਦਦ ਕਰਕੇ ਪੁੰਨ ਦੇ ਕਾਰਜ ਕੀਤੇ ਜਾ ਰਹੇ ਹਨl ਇਸੇ ਲੜੀ ਤਹਿਤ ਸੁਸਾਇਟੀ ਵੱਲੋ…
-
ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਪਿੰਡ ਮੁੱਖੋਂਮਜਾਰਾ (ਸੂਰਾਪੁਰ) ਵਿਖੇ ਧਾਰਮਿਕ ਸਮਾਗਮ 30 ਅਕਤੂਬਰ ਦਿਨ ਸੋਮਵਾਰ ਨੂੰ
News By Paigam E Jagat — Oct 27, 2023ਮਾਹਿਲਪੁਰ (27 ਅਕਤੂਬਰ) ਡਾ. ਭੀਮ ਰਾਓ ਅੰਬੇਡਕਰ ਵੈਲਫੇਅਰ ਸੋਸਾਇਟੀ ਪਿੰਡ ਮੁੱਖੋਮਜਾਰਾ ਵਲੋਂ ਗ੍ਰਾਮ ਪੰਚਾਇਤ ਅਤੇ ਪਿੰਡ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ 30 ਅਕਤੂਬਰ ਦਿਨ ਸੋਮਵਾਰ ਨੂੰ ਪਿੰਡ ਮੁਖੋਮਜਾਰਾ ( ਸੂਰਾਪੁਰ) ਵਿਖੇ ਸਥਿਤ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮ…
-
ਗੁਰਦੁਆਰਾ ਸ਼ਹੀਦਾਂ ਪਿੰਡ ਜੱਸੋਵਾਲ ਵਿਖੇ 27ਵੇਂ ਸਲਾਨਾ ਗੁਰਮਤਿ ਸਮਾਗਮ ਸਬੰਧੀ ਸ੍ਰੀ ਆਖੰਡ ਪਾਠਾਂ ਦੀ ਲੜੀ ਸ਼ੁਰੂ
News By Paigam E Jagat — Oct 27, 2023ਮਾਹਿਲਪੁਰ,-ਬੱਬਰਾਂ ਦੇ ਹਾਈਕੋਰਟ ਵਜੋਂ ਜਾਣੇ ਜਾਂਦੇ ਪਿੰਡ ਜੱਸੋਵਾਲ ਵਿਖੇ ਸਥਿਤ ਗੁਰਦੁਆਰਾ ਸ਼ਹੀਦਾਂ ਪਿੰਡ ਜੱਸੋਵਾਲ (ਬੀਹੜਾ) ਵਿਖੇ 27ਵਾਂ ਸਲਾਨਾ ਗੁਰਮਤਿ ਸਮਾਗਮ 1 ਨਵੰਬਰ 2023 ਦਿਨ ਬੁੱਧਵਾਰ ਨੂੰ ਸ਼ਰਧਾ ਅਤੇ ਉਤਸ਼ਾਹ ਪੂਰਬਕ ਢੰਗ ਨਾਲ ਕਰਵਾਇਆ ਜਾ ਰਿਹਾ ਹੈ। ਜਾਣਕਾਰ…
-
ਪਰਾਲੀ ਤੇ ਰਹਿੰਦ ਖੂਹੰਦ ਨੂੰ ਅੱਗ ਲਾਉਣ ਵਾਲਿਆਂ ਦੇ ਹੁਣ ਅਸਲੇ ਦੇ ਲਾਇਸੈਂਸ ਵੀ ਰੱਦ ਜਾਂ ਮੁਲਤਵੀ ਹੋਣਗੇ !
News By Paigam E Jagat — Oct 27, 2023ਏ.ਡੀ.ਸੀ. ਨੇ ਸਮਾਣਾ ਹਲਕੇ ਦੇ ਕਿਸਾਨ ਦਾ ਲਾਇਸੈਂਸ ਕੀਤਾ ਮੁਲਤਵੀ ਪਟਿਆਲਾ, 27 ਅਕਤੂਬਰ : ਖੇਤਾਂ ਵਿਚਲੀ ਪਰਾਲੀ ਤੇ ਹੋਰ ਰਹਿੰਦ ਖੂਹੰਦ ਨੂੰ ਅੱਗ ਨਾ ਲਾ ਕੇ ਵਾਤਾਵਰਣ ਸ਼ੁੱਧ ਰੱਖਣ ਲਈ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਕਿਸਾਨਾਂ ਨੂੰ ਜਾਗਰੂਕ ਕਰ ਰਿਹਾ ਹੈ, ਉਥੇ ਹੁਕਮ ਅਦੂਲੀ…
-
ਗੁਰਜਿੰਦਰ ਸਿੰਘ ਗੈਰੀ ਦਾ ਕਾਤਲ ਉਸਦਾ ਵਾਕਿਫ਼ਕਾਰ ਹੀ ਨਿਕਲਿਆ, ਸਾਥੀ ਸਣੇ ਕਾਤਲ ਗ੍ਰਿਫ਼ਤਾਰ
News By Paigam E Jagat — Oct 27, 2023ਪਟਿਆਲਾ, 27 ਅਕਤੂਬਰ- ਪਿੰਡ ਅਜਨੌਦਾ ਥਾਣਾ ਭਾਦਸੋਂ ਦੇ ਗੁਰਜਿੰਦਰ ਸਿੰਘ ਗੈਰੀ ਦੇ ਕਤਲ ਨੂੰ ਪਟਿਆਲਾ ਪੁਲਿਸ ਨੇ ਬੇਨਕਾਬ ਕਰ ਦਿੱਤਾ ਹੈ। ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਪਟਿਆਲਾ ਦੇ ਐਸ ਐਸ ਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਕਿ ਗੁਰਜਿੰਦਰ ਸਿੰਘ ਗੈਰੀ, ਜਿਸਦੀ ਲਾਸ਼…