World News
Everything beyond India
-
ਭਗਵਾਨ ਵਾਲਮੀਕ ਜੀ ਦਾ ਪ੍ਰਗਟ ਦਿਵਸ ਮਨਾਇਆ , *ਹਲਕਾ ਵਿਧਾਇਕ ਦਹੀਆ ਨੇ ਵੀ ਆਪਣੀ ਟੀਮ ਨਾਲ ਭਾਰੀ ਹਾਜਰੀ।
News By Paigam E Jagat — Oct 30, 2023ਮਮਦੋਟ - ਕਸਬਾ ਮਮਦੋਟ ਵਿਖੇ ਸਥਿਤ ਗੁਰੂ ਗਿਆਨ ਨਿਵਾਸ ਗੁਰਦੁਆਰਾ ਸਾਹਿਬ ਵਿਖੇ ਭਗਵਾਨ ਵਾਲਮੀਕ ਜੀ ਦਾ ਪ੍ਰਗਟ ਡਿਬਸ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ । ਪਰਸੋ ਤੋਂ ਰੱਖੇ ਪਵਿੱਤਰ ਗ੍ਰੰਥ ਰਮਾਇਣ ਦੇ ਭੋਗ ਉਪਰੰਤ ਰਾਗੀ ਜਥੇ ਅਤੇ ਗੁਰਦੁਆਰਾ ਸਾਹਿਬ ਦੇ ਮੁਖ ਸੇਵਾਦਰ ਦੇਸ ਰਾ…
-
ਮਾਰਕੀਟ ਦੀ ਪਾਰਕਿੰਗ ਦੀ ਕਾਰਪੈਟਿੰਗ ਦਾ ਕੰਮ ਸ਼ੁਰੂ ਕਰਵਾਇਆ
News By Paigam E Jagat — Oct 30, 2023ਐਸ. ਏ. ਐਸ. ਨਗਰ, 30 ਅਕਤੂਬਰ - ਨਗਰ ਨਿਗਮ ਵੱਲੋਂ ਫੇਜ਼ 2 ਦੀ ਮਾਰਕੀਟ ਦੇ ਸ਼ੋਰੂਮ ਨੰਬਰ 1 ਤੋਂ 2 ਦੇ ਸਾਹਮਣੇ ਦੀ ਪਾਰਕਿੰਗ ਦੀ ਕਾਰਪੈਟਿੰਗ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਇਸ ਮੌਕੇ ਮਿਉਂਸਪਲ ਕੌਂਸਲਰ ਦਵਿੰਦਰ ਕੌਰ ਵਾਲੀਆ ਵਲੋਂ ਟੱਕ ਲਗਾ ਕੇ ਕੰਮ ਆਰੰਭ ਕਰਵਾਇਆ ਗਿਆ। ਇਸ…
-
ਭਗਤੀ ਵੇਦਾਂਤ ਸੰਮੇਲਨ ਦੌਰਾਨ ਹਲਕਾ ਵਿਧਾਇਕ ਰਜਨੀਸ਼ ਦਹੀਆ ਨੇ ਭਰੀ ਹਾਜ਼ਰੀ।
News By Paigam E Jagat — Oct 30, 2023ਮਮਦੋਟ 30 ਅਕਤੂਬਰ - ਮਮਦੋਟ ਦੇ ਨਵ ਦੁਰਗਾ ਮੰਦਿਰ ਹਾਲ ਵਿਖੇ ਚੱਲ ਰਹੇ ਭਗਤੀ ਵੇਦਾਂਤ ਸੰਮੇਲਨ ਦੇ ਤੀਸਰੀ ਅਤੇ ਆਖਰੀ ਸਭਾ ਵਿੱਚ ਜਿੱਥੇ ਵੱਡੀ ਗਿਣਤੀ ਵਿੱਚ ਦੂਰੋ ਨੇੜਿਓ ਸੰਗਤਾਂ ਨੇ ਪਹੁੰਚ ਕੇ ਹਾਜ਼ਰੀ ਭਰੀ । ਉਥੇ ਹਲਕਾ ਵਿਧਾਇਕ ਐਡਵੋਕੇਟ ਰਜਨੀਸ਼ ਦਹੀਆ ਜੀ ਮੁੱਖ ਮਹਿਮਾਨ ਦ…
-
ਵਪਾਰ ਮੰਡਲ ਦੀ ਮੀਟਿੰਗ ਵਿੱਚ ਮਸਲੇ ਵਿਚਾਰੇ ਵਪਾਰੀਆਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਦਿੱਕਤ : ਵਿਨੀਤ ਵਰਮਾ
News By Paigam E Jagat — Oct 30, 2023ਐਸ ਏ ਐਸ ਨਗਰ, 30 ਅਕਤੂਬਰ - ਵਪਾਰ ਮੰਡਲ ਐਸ ਏ ਐਸ ਨਗਰ ਦੀ ਇੱਕ ਮੀਟਿੰਗ ਪ੍ਰਧਾਨ ਸ੍ਰੀ ਵਿਨੀਤ ਵਰਮਾ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਸ਼ਹਿਰ ਦੀਆਂ ਵੱਖ ਵੱਖ ਮਾਰਕੀਟਾ ਦੇ ਦੁਕਾਨਦਾਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ ਕੀਤਾ ਗਿਆ। ਵਪਾਰ ਮੰਡਲ ਦੇ ਪ੍ਰਧਾਨ ਸ੍ਰੀ…
-
ਸੀ ਐਚ ਸੀ ਮਮਦੋਟ ਵਿੱਖੇ ਨਸ਼ੇ ਦੀ ਅਲਾਮਤ ਤੋਂ ਲੋਕਾਂ ਨੂੰ ਕੀਤਾ ਗਿਆ ਜਾਗਰੁਕ
News By Paigam E Jagat — Oct 30, 2023ਨਸ਼ੇ *ਚ ਗਰਕਦੀ ਜਾ ਰਹੀ ਨੌਜਵਾਨੀ ਨੂੰ ਬਚਾਉਣਾ ਸਮੇਂ ਦੀ ਅਹਿਮ ਲੋੜ—ਡਾ ਰੇਖਾ ਨਸ਼ਈ ਦੀ ਸ਼ਰੀਰਿਕ ਮੋਤ ਤੋਂ ਜਿਆਦਾ ਖ਼ਤਰਨਾਕ ਹੁੰਦੀ ਹੈ ਸਮਾਜਿਕ ਮੋਤ ਮਮਦੋਟ , 30 ਅਕਤੂਬਰ-ਕਿਸੇ ਵੀ ਦੇਸ਼ ਦੀ ਤਰੱਕੀ ਤੇ ਸਮਾਜਕ ਤਾਣੇ ਬਾਣੇ ਦੀ ਮਜਬੂਤੀ ਇਸ ਗਲ ਤੇ ਨਿਰਭਰ ਕਰਦੀ ਹੈ ਕਿ ਉਸ…
-
ਇੱਕੋ ਦਿਨ ਖੇਤਾਂ ਵਿੱਚ 1068 ਥਾਵਾਂ 'ਤੇ ਲਾਈਆਂ ਗਈਆਂ ਅੱਗਾਂ ਰਾਜ ਸਰਕਾਰ ਲਈ ਚਿੰਤਾ ਦਾ ਕਾਰਨ
News By Paigam E Jagat — Oct 30, 2023ਰਾਜ ਵਿੱਚ ਅਜਿਹੀਆਂ ਘਟਨਾਵਾਂ ਨੂੰ 50 ਫ਼ੀਸਦ ਤਕ ਘੱਟ ਕਰਨ ਦਾ ਟੀਚਾ ਅਜੇ ਤਕ ਕਾਇਮ "ਨਾਸਾ" ਵੱਲੋਂ ਜਾਰੀ ਸੈਟੇਲਾਈਟ ਚਿੱਤਰ ਵਿੱਚ ਪੰਜਾਬ ਦਿਖਿਆ "ਲਾਲੋ-ਲਾਲ" ਪਟਿਆਲਾ, 30 ਅਕਤੂਬਰ- ਪੰਜਾਬ ਸਰਕਾਰ ਵੱਲੋਂ ਰਾਜ ਵਿਚ ਪਰਾਲੀ ਤੇ ਖੇਤਾਂ ਵਿਚਲੀ ਰਹਿੰਦ ਖੂਹੰਦ ਨੂੰ ਅੱਗ ਲਾਏ…
-
ਜਨਤਕ ਸ਼ਿਕਾਇਤ ਨਿਵਾਰਨ ਕੈਂਪ ਦੌਰਾਨ ਡਿਪਟੀ ਸਪੀਕਰ ਰੌੜੀ ਨੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ।
News By Paigam E Jagat — Oct 30, 2023ਸਬ-ਡਵੀਜ਼ਨ ਗੜ੍ਹਸ਼ੰਕਰ ਦੇ ਪਿੰਡ ਪੋਸੀ ਵਿਚ 10 ਪਿੰਡਾਂ ਦੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਕੀਤਾ ਗਿਆ ਨਿਪਟਾਰਾ ਕਿਹਾ, ਆਉਂਦੇ ਦਿਨਾਂ ’ਚ ਮਾਹਿਲਪੁਰ ਵਿਖੇ ਵੀ ਲੱਗੇਗਾ ਸ਼ਿਕਾਇਤ ਨਿਵਾਰਨ ਕੈਂਪ -ਕੈਂਪ ਦੌਰਾਨ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਰਹੇ ਮੌਜੂਦ ਗੜ੍ਹਸ਼ੰਕਰ 30 ਅਕਤੂਬਰ…
-
ਸ਼ਹਿਰ ਦੀ ਚਾਰਦਿਵਾਰੀ ਅੰਦਰ ਸਵੱਛਤਾ ਅਤੇ ਅਵਾਰਾ ਪਸ਼ੂਆਂ ਦੀਆਂ ਮੁਸਿ਼ਕਲਾਂ ਚੜ੍ਹੀਆਂ ਗੱਪਾਂ ਅਤੇ ਝੂੱਠ ਦੀ ਭੇਂਟ,ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਕੀਤੀ ਮੇਲ ।
News By Paigam E Jagat — Oct 30, 2023ਗੜ੍ਹਸ਼ੰਕਰ 30 ਅਕਤੂਬਰ- ਸਚਾਈ ਅਪਣਾ ਅਧਾਰ ਹਮੇਸ਼ਾਂ ਬਣਾ ਕੇ ਰੱਖਦਾ ਹੈ।ਸ਼ਹਿਰ ਦੇ ਚਾਰੇ ਪਾਸੇ ਲੱਗੇ ਗੰਦਗੀ ਦੇ ਢੇਰਾਂ ਕਾਰਨ ਮਛੱਰ ਦੀ ਭਾਰੀ ਭਰਮਾਰ ਚਾਰੇ ਪਾਸੇ ਤੇਜੀ ਨਾਲ ਫੈਲ ਰਹੀ ਹੈ ਤੇ ਉਹ ਵੀ ਸਰਕਾਰੀ ਦਫਤਰਾਂ ਦੇ ਬਾਹਰ।ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ…
-
ਡੇਂਗੂ ਦੇ ਨਵੇਂ ਵੈਰੀਅੰਟ ਤੋਂ ਲੋਕ ਹੋ ਰਹੇ ਪ੍ਰੇਸ਼ਾਨ, ਬੁਖ਼ਾਰ ਲੱਥਣ ਮਗਰੋਂ ਵੀ ਘਟਦੇ ਨੇ ਪਲੇਟਲੈੱਟਸ
News By Paigam E Jagat — Oct 30, 2023ਪਟਿਆਲਾ, 30 ਅਕਤੂਬਰ : ਇਨ੍ਹੀਂ ਦਿਨੀਂ ਡੇਂਗੂ ਬੁਖ਼ਾਰ ਦਾ ਨਵਾਂ ਵੈਰੀਅੰਟ ਡੀ-2 ਲੋਕਾਂ ਲਈ ਬੇਹੱਦ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ। ਡੇਂਗੂ ਦੇ ਇਸ ਵੈਰੀਅੰਟ ਦੇ ਅਸਰ ਵਾਲੇ ਮਰੀਜ਼ ਦਾ ਬੁਖ਼ਾਰ ਤਿੰਨ ਦਿਨਾਂ ਬਾਦ ਉਤਰ ਜਾਂਦਾ ਹੈ ਤੇ ਉਹ ਖ਼ੁਦ ਨੂੰ ਸਿਹਤਯਾਬ ਸਮਝਣ ਲਗ…
-
ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸੇਵਾ ਸੋਸਾਇਟੀ ਨੇ ਗੁਰਦੁਆਰਾ ਟਾਹਲੀ ਸਾਹਿਬ ਗੋਂਦਪੁਰ ਵਿਖੇ ਲੋਕਲ ਕਮੇਟੀ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ ਕਰਵਾਇਆ
News By Paigam E Jagat — Oct 30, 2023ਮਾਹਿਲਪੁਰ, - ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸੇਵਾ ਸੋਸਾਇਟੀ ਇਲਾਕਾ ਮਾਹਿਲਪੁਰ ਅਤੇ ਗੁਰਦੁਆਰਾ ਟਾਹਲੀ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਅਕਾਲੀ ਫੂਲਾ ਸਿੰਘ ਜੀ ਦੇ 200 ਸਾਲਾ ਸ਼ਹੀਦੀ ਦਿਹਾੜੇ, ਸਰਦਾਰ ਜੱਸਾ ਸਿੰਘ ਰਾਮਗੜੀਆ ਜੀ…
-
ਗੁਰਦੁਆਰਾ ਬੁੰਗਾ ਸਾਹਿਬ ਮਾਹਿਲਪੁਰ ਵਿਖੇ ਬਾਬਾ ਜੋਬਨਜੋਤ ਸਿੰਘ ਨਮਿੱਤ ਅੰਤਿਮ ਅਰਦਾਸ ਮੌਕੇ ਧਾਰਮਿਕ ਸਮਾਗਮ ਹੋਇਆ
News By Paigam E Jagat — Oct 30, 2023ਮਾਹਿਲਪੁਰ, (30 ਅਕਤੂਬਰ)-ਪ੍ਰੋਫੈਸਰ ਆਪਿੰਦਰ ਸਿੰਘ ਮਾਹਿਲਪੁਰੀ ਜਨਰਲ ਸਕੱਤਰ ਕਲੈਬੋਰੇਸ਼ਨ ਕੌਂਸਲ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਅਤੇ ਜਨਰਲ ਸਕੱਤਰ ਸਿੱਖ ਵਿੱਦਿਅਕ ਕੌਂਸਲ ਖਾਲਸਾ ਕਾਲਜ ਮਾਹਿਲਪੁਰ ਅਤੇ ਸਵਰਗਵਾਸੀ ਬੀਬੀ ਰਣਜੀਤ ਕੌਰ ਮਾਹਿਲਪੁਰੀ ਮੈਂਬਰ ਸ਼੍ਰੋਮਣੀ ਗੁਰਦੁ…
-
ਪ੍ਰਦੁਮਣ ਗੌਤਮ ਅਤੇ ਉਨਾਂ ਦੀ ਪਤਨੀ ਸ਼ਬਨਮ ਦੀ ਰਿਟਾਇਰਮੈਂਟ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਮਿਲਨ ਪੈਲਸ ਮਾਹਿਲਪੁਰ ਵਿਖੇ ਵਿਸ਼ੇਸ਼ ਸਮਾਗਮ ਅੱਜ
News By Paigam E Jagat — Oct 30, 2023ਮਾਹਿਲਪੁਰ, (30 ਅਕਤੂਬਰ)-ਬਿਜਲੀ ਵਿਭਾਗ ਪੰਜਾਬ ਵਿੱਚ ਲਗਾਤਾਰ 26 ਸਾਲ ਨੌਕਰੀ ਕਰਕੇ ਆਪਣੀਆਂ ਸੇਵਾਵਾਂ ਦੇਣ ਵਾਲੇ ਪ੍ਰਦੂਮਣ ਗੌਤਮ ਅਤੇ ਸਿੱਖਿਆ ਵਿਭਾਗ ਵਿੱਚ ਲਗਭਗ 26 ਸਾਲ ਆਪਣੀਆਂ ਸੇਵਾਵਾਂ ਦੇਣ ਵਾਲੀ ਉਹਨਾਂ ਦੀ ਪਤਨੀ ਸ਼ਬਨਮ ਦੀ ਰਿਟਾਇਰਮੈਂਟ ਦੀਆਂ ਖੁਸ਼ੀਆਂ ਨੂੰ ਮੁੱਖ…