World News
Everything beyond India
-
ਰਾਸ਼ਟਰੀ ਏਕਤਾ ਦਿਵਸ ਮਨਾਉਣ ਦਾ ਪ੍ਰਣ ਲਿਆ
News By Paigam E Jagat — Oct 31, 202331 ਅਕਤੂਬਰ: ਪੰਜਾਬ ਇੰਜਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਦੇ ਸਾਰੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਵੱਲੋਂ ਅੱਜ 31 ਅਕਤੂਬਰ, 2023 ਨੂੰ ਰਾਸ਼ਟਰੀ ਏਕਤਾ ਦਿਵਸ ਮਨਾਉਣ ਦਾ ਪ੍ਰਣ ਲਿਆ ਗਿਆ। ਡਾਇਰੈਕਟਰ, ਪੀ.ਈ.ਸੀ, ਪ੍ਰੋ: ਬਲਦੇਵ ਸੇਤੀਆ ਨੇ ਪੀ.ਈ…
-
ਗੁੜ-ਸ਼ੱਕਰ ਬਣਾਉਣ ਲਈ ਕਿਸੇ ਵੀ ਕੈਮੀਕਲ ਦੀ ਵਰਤੋਂ ‘ਤੇ ਵੀ ਪਾਬੰਦੀ ਲਗਾਉਣ ਦੇ ਦਿੱਤੇ ਹੁਕਮ ।
News By Paigam E Jagat — Oct 31, 2023ਗੜ੍ਹਸ਼ੰਕਰ 31 ਅਕਤੂਬਰ - ਜ਼ਿਲ੍ਹਾ ਮੈਜਿਸਟ੍ਰੇਟ ਹੁਸ਼ਿਆਰਪੁਰ ਕੋਮਲ ਮਿੱਤਲ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰ 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ 15 ਨਵੰਬਰ 2023 ਤੋਂ ਪਹਿਲਾਂ ਜ਼ਿਲ੍ਹੇ ਦੀਆਂ ਹੱਦਾਂ ਅੰਦਰ ਗੁੜ-ਸ਼ੱ…
-
ਲੋੜਵੰਦਾਂ ਤੋਂ ਸਫ਼ਲ ਕਾਰੋਬਾਰੀ ਬਣਾਉਣ ਲਈ ਨਵੇਂ ਵਪਾਰਕ ਵਿਚਾਰਾਂ ਨੂੰ ਪੰਜਾਬ ਸਰਕਾਰ ਨੇ ਢੁਕਵਾਂ ਮੰਚ ਪ੍ਰਦਾਨ ਕੀਤਾ : ਅਮਨ ਅਰੋੜਾ ਕਿਹਾ,
News By Paigam E Jagat — Oct 31, 2023ਪਟਿਆਲਾ, 31 ਅਕਤੂਬਰ -ਪੰਜਾਬ ਦੇ ਰੋਜ਼ਗਾਰ ਉਤਪਤੀ ਤੇ ਹੁਨਰ ਵਿਕਾਸ ਮੰਤਰੀ ਅਮਨ ਅਰੋੜਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਅੰਦਰ ਨਵੇਂ ਉਦਮੀਆਂ ਤੇ ਨਵੇਂ ਵਪਾਰਕ ਵਿਚਾਰ ਪੇਸ਼ ਕਰਨ ਵਾਲੇ ਲੋਕਾਂ ਨੂੰ ਲੋੜਵੰਦ ਤੋਂ ਸਫ਼ਲ ਕ…
-
ਵੀਰਭੱਦਰਨਗਰ 'ਚ ਡਿਪੂ 'ਚ ਲੱਗੀ ਭਿਆਨਕ ਅੱਗ, ਬੱਸਾਂ ਨੂੰ ਅੱਗ ਲੱਗ ਗਈ
News By Paigam E Jagat — Oct 30, 202330 ਅਕਤੂਬਰ 2023 (ਫ੍ਰੀ ਪ੍ਰੈਸ ਜਰਨਲ ਅਨੁਸਾਰ) ਬੈਂਗਲੁਰੂ (30 ਅਕਤੂਬਰ) ਵਿੱਚ ਭਿਆਨਕ ਅੱਗ ਲੱਗਣ ਦੇ ਮਾਮਲੇ ਵਿੱਚ, ਬੈਂਗਲੁਰੂ ਦੇ ਵੀਰਭੱਦਰਨਗਰ ਵਿੱਚ ਇੱਕ ਬੱਸ ਡਿਪੂ ਵਿੱਚ ਖੜ੍ਹੀਆਂ ਪ੍ਰਾਈਵੇਟ ਬੱਸਾਂ ਨੂੰ ਬੇਂਗਲੁਰੂ ਦੇ ਵੀਰਭੱਦਰ ਨਗਰ ਨੇੜੇ ਇੱਕ ਬੱਸ ਡਿਪੂ ਵਿੱਚ ਅੱਗ…
-
ਸਮਝਾਇਆ ਗਿਆ: ਅਹਿਮਦਾਬਾਦ ਜਾਣ ਅਤੇ ਵਿਸ਼ਵ ਕੱਪ 2023 ਜਿੱਤਣ ਲਈ ਟੀਮ ਇੰਡੀਆ ਦੇ ਪੱਖ ਵਿੱਚ ਕੀ ਕੰਮ ਕਰਦਾ ਹੈ
News By Paigam E Jagat — Oct 30, 2023ਮੇਜ਼ਬਾਨ ਟੀਮ ਆਪਣੇ ਤੀਜੇ ਵਨਡੇ ਵਿਸ਼ਵ ਕੱਪ ਦਾ ਤਾਜ ਜਿੱਤਣ ਲਈ ਇਸ ਪੜਾਅ 'ਤੇ ਬਹੁਤ ਜ਼ਿਆਦਾ ਦਾਵੇਦਾਰ ਹੈ 30 ਅਕਤੂਬਰ 2023 (ਫ੍ਰੀ ਪ੍ਰੈਸ ਜਰਨਲ ਦੇ ਅਨੁਸਾਰ) ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਹੁਣ ਤੱਕ ਛੇ ਮੈਚਾਂ ਵਿੱਚ ਛੇ ਜਿੱਤਾਂ ਦੇ ਨਾਲ ਇੱਕ ਤੋਂ ਬਾਅਦ ਇ…
-
ਬੀਡ ਮਰਾਠਾ ਪ੍ਰਦਰਸ਼ਨ: ਅੰਦੋਲਨਕਾਰੀਆਂ ਨੇ ਐਨਸੀਪੀ ਦਫ਼ਤਰ, ਵਿਧਾਇਕ ਸੰਦੀਪ ਕਸ਼ੀਰਸਾਗਰ ਦੇ ਘਰ ਅਤੇ ਭੁਜਬਲ ਦੇ ਸਹਿਯੋਗੀ ਦੇ ਹੋਟਲ ਨੂੰ ਅੱਗ ਲਗਾ ਦਿੱਤੀ
News By Paigam E Jagat — Oct 30, 2023ਸੋਮਵਾਰ ਸਵੇਰੇ ਐਨਸੀਪੀ (ਅਜੀਤ ਪਵਾਰ) ਦੇ ਵਿਧਾਇਕ ਪ੍ਰਕਾਸ਼ ਸੋਲੰਕੇ ਦੇ ਬੰਗਲੇ ਦੇ ਬਾਹਰ ਪੱਥਰਬਾਜ਼ੀ ਅਤੇ ਵਾਹਨਾਂ ਨੂੰ ਅੱਗ ਲਾਉਣ ਦੀ ਘਟਨਾ ਤੋਂ ਬਾਅਦ, ਪ੍ਰਦਰਸ਼ਨਕਾਰੀਆਂ ਨੇ ਬੀਡ ਵਿੱਚ ਐਨਸੀਪੀ ਦਫ਼ਤਰ 'ਤੇ ਹਮਲਾ ਕਰ ਦਿੱਤਾ ਅਤੇ ਅੱਗ ਲਗਾ ਦਿੱਤੀ। ਮਹਾਰਾਸ਼ਟਰ 30 ਅਕਤੂ…
-
ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੇ ਜੇਤੂ ਉਮੀਦਵਾਰਾਂ ਦਾ ਸਹੁੰ ਚੁੱਕ ਸਮਾਗਮ ਕਰਵਾਇਆ
News By Paigam E Jagat — Oct 30, 2023ਐਸ ਏ ਐਸ ਨਗਰ, 30 ਅਕਤੂਬਰ -ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੀਆਂ ਬੀਤੀ 27 ਅਕਤੂਬਰ ਨੂੰ ਹੋਈਆਂ ਚੋਣਾਂ ਵਿੱਚ ਜੇਤੂ ਰਹੇ ਉਮੀਦਵਾਰਾਂ ਦਾ ਸਹੁੰ ਚੁੱਕ ਸਮਾਗਮ ਅੱਜ ਬੋਰਡ ਆਡੋਟੋਰੀਅਮ ਵਿਖੇ ਕਰਵਾਇਆ ਗਿਆ। ਚੋਣਾਂ ਸਬੰਧੀ ਬੋਰਡ ਦਫ਼ਤਰ ਵੱਲੋਂ ਨਿਯੁਕਤ ਕੀਤੇ ਗ…
-
ਨਗਰ ਕੀਰਤਨ ਦਾ ਆਯੋਜਨ ਕੀਤਾ
News By Paigam E Jagat — Oct 30, 2023ਐਸ.ਏ.ਐਸ.ਨਗਰ, 30 ਅਕਤੂਬਰ - ਫੇਜ਼ 4 ਦੇ ਮਕਾਨ ਨੰ: 870-871 ਵਿਖੇ 15 ਅਕਤੂਬਰ ਤੋਂ 31 ਅਕਤੂਬਰ ਤੱਕ ਕਰਵਾਏ ਜਾ ਰਹੇ 35ਵੇਂ ਸਾਲਾਨਾ ਸੰਤ ਸਮਾਗਮ ਦੇ ਦੌਰਾਨ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿਦਿਆਂ ਪ੍ਰਬੰਧਕਾਂ ਦੇ ਬੁਲਾਰੇ ਨੇ ਦੱਸਿਆ ਕਿ ਇਹ ਨਗਰ…
-
ਕੰਜਿਊਮਰ ਪ੍ਰੋਟੈਕਸ਼ਨ ਫੈਡਰੇਸ਼ਨ ਵਲੋਂ ਫੇਜ਼ ਅੱਠ ਵਿੱਚ ਲੱਗਦੀ ਆਪਣੀ ਮੰਡੀ ਦਾ ਸਰਵੇਖਣ
News By Paigam E Jagat — Oct 30, 2023ਐਸ ਏ ਐਸ ਨਗਰ, 30 ਅਕਤੂਬਰ- ਕੰਜਿਊਮਰ ਪ੍ਰੋਟੈਕਸ਼ਨ ਫੈਡਰੇਸ਼ਨ ਐਸ ਏ ਐਸ ਨਗਰ ਦੇ ਪ੍ਰਧਾਨ ਇੰਜ. ਪੀ ਐਸ ਵਿਰਦੀ ਦੀ ਪ੍ਰਧਾਨਗੀ ਹੇਠ ਸੰਸਥਾ ਦੇ ਆਗੂਆਂ ਕੁਲਦੀਪ ਸਿੰਘ ਭਿੰਡਰ, ਨਿਰੰਜਨ ਸਿੰਘ ਛਾਬੜਾ ਵਲੋਂ ਮੰਡੀ ਬੋਰਡ ਦੇ ਮੌਕੇ ਤੇ ਹਾਜ਼ਰ ਸੁਪਰਵਾਈਜ਼ਰ ਲਖਵਿੰਦਰ ਸਿੰਘ ਅਤੇ ਜਸਪ੍ਰ…
-
ਨਸ਼ਿਆਂ ਨੂੰ ਰੋਕਣ ਬਾਰੇ ਜਾਗਰੂਕ ਕਰਨ ਲਈ ਸੈਮੀਨਾਰ ਕਰਵਾਇਆ
News By Paigam E Jagat — Oct 30, 2023ਐਸ ਏ ਐਸ ਨਗਰ, 30 ਅਕਤੂਬਰ- ਮੁਹਾਲੀ ਦੇ ਫੇਜ਼ 3ਬੀ 1ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਸਾਂਝ ਕੇਂਦਰ ਸਬ ਡਿਵੀਜ਼ਨ ਨੰਬਰ ਇੱਕ ਦੇ ਇੰਚਾਰਜ ਏ ਐਸ ਆਈ ਰਣਬੀਰ ਸਿੰਘ ਦੀ ਅਗਵਾਈ ਵਿੱਚ ਸੈਮੀਨਾਰ ਕਰਵਾਇਆ ਗਿਆ। ਸਾਂਝ ਕੇਂਦਰ ਦੇ ਬੁਲਾਰੇ ਨੇ ਦੱਸਿਆ ਕਿ ਇਸ ਮੌਕੇ…
-
ਭਾਜਪਾ ਮਹਿਲਾ ਮੋਰਚਾ ਖਰੜ ਮੰਡਲ 2 ਦੀ ਮੀਟਿੰਗ ਆਯੋਜਿਤ
News By Paigam E Jagat — Oct 30, 2023ਖਰੜ, 30 ਅਕਤੂਬਰ- ਭਾਜਪਾ ਮਹਿਲਾ ਮੋਰਚਾ ਖਰੜ ਮੰਡਲ 2 ਦੀ ਇੱਕ ਵਿਸ਼ੇਸ਼ ਮੀਟਿੰਗ ਪ੍ਰਧਾਨ ਡਾ: ਪ੍ਰਤਿਭਾ ਮਿਸ਼ਰਾ ਦੀ ਅਗਵਾਈ ਹੇਠ ਹੋਈ, ਜਿਸ ਦੌਰਾਨ ਡਾ. ਪ੍ਰਤਿਭਾ ਮਿਸ਼ਰਾ ਵਲੋਂ ਸ੍ਰੀਮਤੀ ਗੀਤਿਕਾ ਕਾਲਾ ਸ਼ਰਮਾ ਅਤੇ ਮੋਨਿਕਾ ਕੋਹਲੀ ਨੂੰ ਕ੍ਰਮਵਾਰ ਭਾਜਪਾ ਮਹਿਲਾ ਮੋਰਚਾ ਖਰੜ ਮੰਡ…
-
ਫੇਜ਼ 6 ਵਿੱਚ ਬਣਾਈ ਸਟਰੀਟ ਵੈਂਡਿੰਗ ਜੋਨ ਵਿੱਚ ਦੰਗਾ ਪੀੜਿਤ ਪਰਿਵਾਰਾਂ ਨੂੰ ਦੁਕਾਨਾਂ ਦੀ ਥਾਂ ਅਲਾਟ ਕਰਨ ਦੀ ਮੰਗ
News By Paigam E Jagat — Oct 30, 2023ਐਸ ਏ ਐਸ ਨਗਰ, 27 ਅਤਕਤੂਬਰ- ਦੰਗਾ ਪੀੜਤ ਪਰਵਿਾਰ ਨੇ ਡਿਪਟੀ ਕਮਿਸ਼ਨਰ ਮੁਹਾਲੀ (ਜੋ ਦੰਗਾ ਪੀੜਿਤ ਅਲਾਟਮੈਂਟ ਕਮੇਟੀ ਦੇ ਚੇਅਰਪਰਸਨ ਵੀ ਹਨ) ਨੂੰ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਫੇਜ਼ 6 ਵਿੱਚ ਬਣਾਈ ਗਈ ਸਟ੍ਰੀਟ ਵੈਂੰਿਡੰਗ ਜੋਨ ਵਿੱਚ ਦੰਗਾ ਪੀੜਿਤਾਂ ਨੂੰ ਜਗਾ ਅਲਾਟ ਕੀਤੀ ਜ…