World News
Everything beyond India
-
ਖੁੱਲ੍ਹੀ ਬਹਿਸ ’ਚ ਸੀਐਮ ਮਾਨ ਨੇ ਚੁੱਕੇ ਪੰਜਾਬ ਦੇ ਗੰਭੀਰ ਮੁੱਦੇ
News By Paigam E Jagat — Nov 02, 2023ਮਹਾ-ਡਿਬੇਟ ’ਚ ਬੋਲੇ ਮੁੱਖ ਮੰਤਰੀ ਮਾਨ, 10 ਸਾਲਾਂ ’ਚ ਦੁੱਗਣਾ ਹੋਇਆ ਪੰਜਾਬ ’ਤੇ ਕਰਜ਼ਾ, ਰੱਖੇ ਆਂਕੜੇ ਲੁਧਿਆਣਾ (ਪੈਗ਼ਾਮ-ਏ-ਜਗਤ)-ਲੁਧਿਆਣਾ ਸਥਿਤ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਆਡੀਟੋਰੀਅਮ ਵਿਚ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਮਹਾ-ਡਿਬੇਟ ਰੱਖੀ ਗਈ। ਇਸ ਡਿਬੇਟ ਲਈ…
-
ਪੰਜਾਬ ਮੰਡੀ ਬੋਰਡ ਦੇ ਨਵ ਨਿਯੁਕਤ ਸੰਯੁਕਤ ਸਕੱਤਰ ਗੀਤਿਕਾ ਸਿੰਘ ਨੇ ਕਾਰਜਕਾਲ ਸੰਭਾਲਿਆ ਵਧੀਕ ਸਕੱਤਰ ਰਾਹੁਲ ਗੁਪਤਾ ਨੂੰ ਵਿਦਾਇਗੀ ਦਿੱਤੀ
News By Paigam E Jagat — Nov 02, 2023ਐਸ.ਏ.ਐਸ. ਨਗਰ, 2 ਨਵੰਬਰ - ਪੰਜਾਬ ਮੰਡੀ ਬੋਰਡ ਦੇ ਨਵ ਨਿਯੁਕਤ ਸੰਯੁਕਤ ਸਕੱਤਰ ਸ੍ਰੀ ਮਤੀ ਗੀਤੀਕਾ ਸਿੰਘ ਵਲੋਂ ਮੁੱਖ ਦਫਤਰ ਮੁਹਾਲੀ ਵਿਖੇ ਕਾਰਜਕਾਲ ਸੰਭਾਲ ਲਿਆ ਗਿਆ। ਇਸ ਮੌਕੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਵਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ ਅਤੇ…
-
ਨਸ਼ਿਆਂ ਦੇ ਖਿਲਾਫ ਜੰਗ ਵਿੱਚ ਵਿਦਿਆਰਥੀ ਨਿਭਾ ਸਕਦੇ ਹਨ ਅਹਿਮ ਰੋਲ : ਹਰਸਿਮਰਨ ਸਿੰਘ ਬੱਲ ਨਸ਼ਿਆਂ ਖਿਲਾਫ ਜਾਗਰੂਕਤਾ ਸਮਾਗਮ ਦਾ ਆਯੋਜਨ ਕੀਤਾ
News By Paigam E Jagat — Nov 02, 2023ਐਸ ਏ ਐਸ ਨਗਰ, 2 ਨਵੰਬਰ- ਮੁਹਾਲੀ ਪੁਲੀਸ ਵਲੋਂ ਸਾਂਝ ਕੇਂਦਰ ਸਬ ਡਿਵੀਜਨ 2, ਟ੍ਰੈਫਿਕ ਐਜੁਕੇਸ਼ਨ ਸੈਲ ਅਤੇ ਨਸ਼ਾ ਛੁੜਾਉ ਕੇਂਦਰ ਦੇ ਸਹਿਯੋਗ ਨਾਲ ਸਰਕਾਰੀ ਹਾਈ ਸਕੂਲ ਮੌਲੀ ਵਿਖੇ ਨਸ਼ਿਆਂ ਦੇ ਖਿਲਾਫ ਜਾਗਰੂਕਤਾ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਡੀ ਐਸ…
-
ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਵਲੋਂ ਬੋਰਡ ਦੀ ਸਰਕਾਰ ਵੱਲ ਬਕਾਇਆ ਰਕਮ ਦੀ ਅਦਾਇਗੀ ਦੀ ਮੰਗ ਨੂੰ ਲੈ ਕੇ ਰੋਸ ਇਕਤਰਤਾ ਦਾ ਆਯੋਜਨ
News By Paigam E Jagat — Nov 02, 2023ਐਸ ਏ ਐਸ ਨਗਰ, 2 ਨਵੰਬਰ- ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਨੇ ਸਰਕਾਰ ਵੱਲੋਂ 5ਵੀਂ-8ਵੀਂ ਜਮਾਤ ਦੀ ਪ੍ਰੀਖਿਆ ਫੀਸ ਅਤੇ ਪਾਠ ਪੁਸਤਕਾਂ ਦੀ ਪੈਡਿੰਗ ਰਾਸ਼ੀ ਬੋਰਡ ਦਫ਼ਤਰ ਨੂੰ ਜਾਰੀ ਕਰਨ ਸਬੰਧੀ ਕੀਤੀ ਜਾ ਰਹੀ ਆਨਾਕਾਨੀ ਅਤੇ 5ਵੀਂ-8ਵੀਂ ਜਮਾਤ ਦੀ ਰਜਿਸਟਰੇਸ਼ਨ ਲ…
-
ਚੰਗੀ ਕਮਾਈ ਦੇ ਸਬਜ ਬਾਗ ਵਿਖੇ ਕੇ ਨਿਵੇਸ਼ ਦੇ ਨਾਮ ਤੇ 1 ਕਰੋੜ 20 ਲੱਖ ਰੁਪਏ ਦੀ ਠੱਗੀ ਮਾਰੀ, ਮੁਹਾਲੀ ਪੁਲੀਸ ਵਲੋਂ ਮਾਮਲਾ ਦਰਜ
News By Paigam E Jagat — Nov 02, 2023ਐਸ ਏ ਐਸ ਨਗਰ, 2 ਨਵੰਬਰ - ਲੋਕਾਂ ਨੂੰ ਚੰਗੀ ਕਮਾਈ ਦੇ ਸਬਜਬਾਗ ਵਿਖਾ ਕੇ ਉਹਨਾਂ ਤੋਂ ਨਿਵੇਸ਼ ਕਰਵਾ ਕੇ ਠੱਗੀ ਮਾਰਨ ਦੇ ਇੱਕ ਮਾਮਲੇ ਵਿੱਚ ਮੁਹਾਲੀ ਦੇ ਸੈਕਟਰ 78 ਸਥਿਤ ਡਾਲਫਿਨ ਟਾਵਰ ਦੇ ਇੱਕ ਵਸਨੀਕ ਵਿਰੇਸ਼ ਸਿੰਗਲ ਨਾਮ ਦੇ ਵਿਅਕਤੀ ਤੋਂ ਮੁੰਬਈ ਦੇ ਗੋਰੋਗਾਓ ਦੇ ਤਿੰਨ ਵਸਨ…
-
ਬਲਾਕ ਭੁਨਰਹੇੜੀ ਦੀਆਂ ਪੰਚਾਇਤਾਂ ਨੂੰ ਸਰਫ਼ੇਸ ਸੀਡਰ ਮਸ਼ੀਨਾਂ ਮੁਹਈਆ ਕਰਵਾਈਆਂ
News By Paigam E Jagat — Nov 02, 2023ਕਿਸਾਨ ਪਰਾਲੀ ਪ੍ਰਬੰਧਨ ਅਤੇ ਕਣਕ ਦੀ ਬਿਜਾਈ ਲਈ ਇਨ ਸੀਟੂ ਤਕਨੀਕਾਂ ਦੀ ਵਰਤੋਂ ਕਰਨ : ਐਸ.ਡੀ.ਐਮ. ਪਟਿਆਲਾ, 2 ਨਵੰਬਰ-ਪਟਿਆਲਾ ਜ਼ਿਲ੍ਹੇ ਵਿੱਚ ਪਰਾਲੀ ਪ੍ਰਬੰਧਨ ਕਰਨ ਵਾਲੀਆਂ ਮਸ਼ੀਨਾਂ ਕਿਸਾਨਾਂ ਤਕ ਪੁੱਜਦੀਆਂ ਕਰਨ ਤੇ ਕਿਸਾਨਾਂ ਨੂੰ ਮਸ਼ੀਨਰੀ ਦੀ ਤਕਨੀਕੀ ਜਾਣਕਾਰੀ ਦੇਣ ਲ…
-
ਗੁਰਦੁਆਰਾ ਸ਼ਹੀਦਾਂ ਪਿੰਡ ਜੱਸੋਵਾਲ ਵਿਖੇ ਹੋਏ ਸਮਾਗਮ ਦੌਰਾਨ ਜਥੇਦਾਰ ਬਾਬਾ ਨਾਗਰ ਸਿੰਘ ਜੀ ਟੂਟੋਮਜਾਰੇ ਵਾਲਿਆਂ ਨੂੰ ਕੀਤਾ ਵਿਸ਼ੇਸ਼ ਤੌਰ ਤੇ ਸਨਮਾਨਿਤ
News By Paigam E Jagat — Nov 02, 2023ਮਾਹਿਲਪੁਰ, (2 ਨਵੰਬਰ ) ਬੱਬਰਾਂ ਦੇ ਹਾਈਕੋਰਟ ਵਜੋਂ ਜਾਣੇ ਜਾਂਦੇ ਪਿੰਡ ਜੱਸੋਵਾਲ ਵਿਖੇ ਸਥਿਤ ਗੁਰਦੁਆਰਾ ਸ਼ਹੀਦਾਂ ਪਿੰਡ ਜੱਸੋਵਾਲ (ਬੀਹੜਾ) ਵਿਖੇ ਹੋਏ 27ਵੇ ਸਲਾਨਾ ਗੁਰਮਤਿ ਸਮਾਗਮ ਦੌਰਾਨ ਗੁਰਦੁਆਰਾ ਸਾਹਿਬ ਦੇ ਮੁੱਖ ਸੰਚਾਲਕ ਸੰਤ ਬਾਬਾ ਚਰਨਜੀਤ ਸਿੰਘ ਜੱਸੋਵਾਲ ਦਮਦਮੀ…
-
ਯਾਦਗਾਰੀ ਹੋ ਨਿਬੜਿਆ ਪਿੰਡ ਮੇਘੋਵਾਲ ਵਿਖੇ ਹੋਇਆ ਵਿਸ਼ਾਲ ਭੰਡਾਰਾ, ਜਾਗਰਣ ਅਤੇ ਸੰਤ ਸੰਮੇਲਨ
News By Paigam E Jagat — Nov 02, 2023ਸ੍ਰੀ ਸ੍ਰੀ 1008 ਮਹੰਤ ਰਜਿੰਦਰ ਗਿਰੀ ਜੀ ਮਹਾਰਾਜ ਜੀ ਨੇ ਸਮਾਗਮ ਵਿੱਚ ਪਹੁੰਚ ਕੇ ਸੰਗਤਾਂ ਨੂੰ ਦਿੱਤਾ ਅਸ਼ੀਰਵਾਦ ਮਾਹਿਲਪੁਰ, ( 2 ਨਵੰਬਰ) ਮੰਦਰ ਸਿਧ ਸ੍ਰੀ ਬਾਬਾ ਬਾਲਕ ਨਾਥ ਜੀ ਅਤੇ ਰਾਜਾ ਭਰਥਰੀ ਮਹਾਰਾਜ ਜੀ ਦੇ ਅਸ਼ੀਰਵਾਦ ਸਦਕਾ ਪਿੰਡ ਮੇਘੋਵਾਲ ਦੁਆਬਾ ਵਿਖੇ ਵਿਸ਼ਾਲ ਭ…
-
ਦਿੱਲੀ ਸਰਕਾਰ ਦੀ ਨਵੀਂ ਆਬਕਾਰੀ ਨੀਤੀ ਤਹਿਤ ਵੱਡੇ ਪੱਧਰ 'ਤੇ ਭ੍ਰਿਸ਼ਟਾਚਾਰ ਹੋਇਆ : ਨਵਜੋਤ ਸਿੱਧੂ
News By Paigam E Jagat — Nov 02, 2023ਪਟਿਆਲਾ, 2 ਅਕਤੂਬਰ : ਸੀਨੀਅਰ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੇ ਦਿੱਲੀ ਤੇ ਪੰਜਾਬ ਦੀਆਂ "ਆਪ" ਸਰਕਾਰਾਂ ਨੂੰ ਰਗੜੇ ਲਾਉਂਦਿਆਂ ਤੇ ਦਿੱਲੀ ਸਰਕਾਰ ਦੀ ਨਵੀਂ ਆਬਕਾਰੀ ਨੀਤੀ ਨੂੰ "ਚੋਰੀ ਤੇ ਉੱਤੋਂ ਸੀਨਾਜ਼ੋਰੀ" ਦਾ ਨਾਂ ਦਿੰਦਿਆਂ ਗੰਭੀਰ ਦੋਸ਼ ਲਾਏ ਹਨ। ਅੱਜ ਇਥੇ ਆਪਣੀ…
-
ਪਿੰਡ ਅਲੀਪੁਰ ਹੋਸ਼ਿਆਰਪੂਰ ਵਿਖੇ ਅੱਖਾਂ ਦਾ ਮੁਫਤ ਅਪ੍ਰੇਸ਼ਨ ਅਤੇ ਚੈਕਅ ਕੈਂਪ ਮਿਤੀ 6 ਨਵੰਬਰ 2023 ਦਿਨ ਸੋਮਵਾਰ ਨੂੰ ਲਗਾਇਆ ਜਾਏਗਾ |
News By Paigam E Jagat — Nov 02, 2023ਹੋਸ਼ਿਆਰਪੂਰ 2 ਨਵੰਬਰ 2023, ਅਮਰੀਕਾ ਦੀ ਸਮਾਜ ਸੇਵੀ ਸੰਸਥਾ ਯੂਨਾਇਟੇਡ ਸਿੱਖ ਮਿਸ਼ਨ ਦੇ ਸਹਿਯੋਗ ਨਾਲ ਗੁਰਦੁਆਰਾ ਸਿੰਘ ਸਭਾ, ਪਿੰਡ ਅਲੀਪੁਰ ਜਿਲਾ ਹੋਸ਼ਿਆਰਪੂਰ ਵਿਖੇ ਅੱਖਾਂ ਦਾ ਮੁਫਤ ਅਪ੍ਰੇਸ਼ਨ ਅਤੇ ਚੈਕਅ ਕੈਂਪ ਮਿਤੀ 6 ਨਵੰਬਰ 2023 ਦਿਨ ਸੋਮਵਾਰ ਨੂੰ ਲਗਾਇਆ ਜਾਏਗਾ | ਜਿਸ…
-
ਗੁਰਪੁਰਬ ਅਤੇ ਮਾਤਾ ਸਾਹਿਬ ਕੌਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਲਾਨਾ ਸਮਾਗਮ ਕਰਵਾਇਆ
News By Paigam E Jagat — Nov 01, 2023ਗੜ੍ਹਸ਼ੰਕਰ- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ, ਮਾਤਾ ਸਾਹਿਬ ਕੌਰ ਜੀ ਦੇ ਜਨਮ ਦਿਹਾੜੇ ਅਤੇ ਬਾਬਾ ਖੜਕ ਸਿੰਘ ਜੀ ਨੂੰ ਸਮਰਪਿਤ 27ਵਾਂ ਸਾਲਾਨਾ ਜੋੜ ਮੇਲਾ ਸਮਾਗਮ ਸੰਤ ਚਰਨਜੀਤ ਸਿੰਘ ਜੱਸੋਵਾਲ ਮੁੱਖ ਪ੍ਰਬੰਧਕ ਦੀ ਅਗਵਾਈ ਹੇਠ ਬੱਬਰਾਂ ਦੀ ਹਾਈ ਕੋਰਟ ਪਿੰਡ ਜੱਸੋ…
-
NSS PEC ਨੇ ਇੱਕ ਗਤੀਸ਼ੀਲ 1 ਘੰਟੇ ਦੀ ਵਰਕਸ਼ਾਪ ਦਾ ਆਯੋਜਨ ਕੀਤਾ
News By Paigam E Jagat — Nov 01, 2023ਚੰਡੀਗੜ੍ਹ: 1 ਨਵੰਬਰ, 2023- ਵਿਜੀਲੈਂਸ ਜਾਗਰੂਕਤਾ ਹਫ਼ਤੇ ਦੇ ਥੀਮ, "ਭ੍ਰਿਸ਼ਟਾਚਾਰ ਨੂੰ ਨਾਂਹ ਕਹੋ; ਰਾਸ਼ਟਰ ਪ੍ਰਤੀ ਵਚਨਬੱਧਤਾ" ਦੀ ਗੂੰਜ ਵਿੱਚ, NSS PEC ਨੇ ਹਿੰਦੁਸਤਾਨ ਪੈਟਰੋਲੀਅਮ ਦੇ ਸਹਿਯੋਗ ਨਾਲ 30 ਅਕਤੂਬਰ, 2023 ਨੂੰ ਇੱਕ ਗਤੀਸ਼ੀਲ 1 ਘੰਟੇ ਦੀ ਵਰਕਸ਼ਾਪ ਦਾ ਆ…