World News
Everything beyond India
-
ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਸਪੋਰਟਸ ਕਲੱਬ ਵਲੋ 14 ਵਾਂ ਸਲਾਨਾ ਫੁੱਟਬਾਲ ਟੂਰਨਾਮੈਂਟ 17 ਨਵੰਬਰ ਤੋ ਸ਼ੁਰੂ ।
News By Paigam E Jagat — Nov 03, 2023ਗੜ੍ਹਸ਼ੰਕਰ 03 ਨਵੰਬਰ - ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਸਪੋਰਟਸ ਕਲੱਬ ਗੜ੍ਹਸ਼ੰਕਰ ਵਲੋ 14 ਵਾਂ ਸਲਾਨਾ ਫੁੱਟਬਾਲ ਟੂਰਨਾਮੈਟ ਸਵ. ਸਰਦਾਰ ਦਿਲਪੀ੍ਤ ਸਿੰਘ ਢਿੱਲੋਂ ਦੀ ਨਿੱਘੀ ਯਾਦ ਨੂੰ ਸਮੱਰਪਿਤ 17 ਨਵੰਬਰ ਤੋ 21 ਨਵੰਬਰ ਤੱਕ ਉੰਲੀਪਅਨ ਸ…
-
ਪ੍ਰਗਤੀਸ਼ੀਲ ਲੇਖਕ ਸੰਘ ਮਾਹਿਲਪੁਰ ਇਕਾਈ ਦੇ ਪ੍ਰਧਾਨ ਬਲਜਿੰਦਰ ਮਾਨ ਚੁਣੇ ਗਏ ।
News By Paigam E Jagat — Nov 03, 2023ਗੜ੍ਹਸ਼ੰਕਰ 03 ਨਵੰਬਰ-ਰਚਨਾਤਮਿਕ ਸੋਚ ਦੇ ਮਾਲਕ ਲੇਖਕਾਂ ਦੀ ਕੌਮੀ ਪੱਧਰ ਦੀ ਸੰਸਥਾ ਪ੍ਰਗਤੀਸ਼ੀਲ ਲੇਖਕ ਸੰਘ ਦੀ ਮਹਿਲਪੁਰ ਇਕਾਈ ਦੇ ਪ੍ਰਧਾਨ ਇਥੋਂ ਦੇ ਉੱਘੇ ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਚੁਣੇ ਗਏ । ਉਹਨਾਂ ਨਾਲ ਨੌਜਵਾਨ ਸ਼ਾਇਰ ਜੀਵਨ ਚੰਦੇਲੀ ਜਨਰਲ ਸਕੱਤਰ ਬਣੇ ਹਨ। ਅ…
-
ਪ੍ਰਬੰਧਕ ਕਮੇਟੀ ਤੇ ਮੈਂਬਰਾਂ ਵਲੋਂ ਇਤਹਾਸਿਕ ਰੌਸ਼ਨੀ ਮੇਲਾ ਬੀਰਮਪੁਰ ਦਾ ਪੋਸਟਰ ਰਿਲੀਜ਼ ।
News By Paigam E Jagat — Nov 03, 2023ਗੜ੍ਹਸ਼ੰਕਰ 03 ਨਵੰਬਰ- ਰੋਸ਼ਨੀ ਮੇਲਾ ਦਰਬਾਰ ਮੀਆ ਬਾਬਾ ਕਾਦਰ ਬਖਸ਼ ਜੀ ਪਿੰਡ ਬੀਰਮਪੁਰ ਵਿਖੇ ਰੋਸ਼ਨੀ ਮੇਲੇ ਦਾ ਪੋਸਟਰ ਪ੍ਰਬੰਧਕ ਕਮੇਟੀ ਵਲੋ ਰਿਲੀਜ਼ ਕੀਤਾ ਗਿਆ । ਇਸ ਮੌਕੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੋਸ਼ਨੀ ਮੇਲਾ ਹਰ ਸਾਲ 5 ਨਵੰਬਰ…
-
ਜ਼ਿਲ੍ਹੇ ਵਿੱਚ 9 ਦਸੰਬਰ ਨੂੰ ਲੋਕ ਅਦਾਲਤਾਂ ਲਗਾਈਆਂ ਜਾਣਗੀਆਂ
News By Paigam E Jagat — Nov 03, 2023ਊਨਾ, 3 ਨਵੰਬਰ - 9 ਦਸੰਬਰ ਨੂੰ ਜ਼ਿਲ੍ਹਾ ਅਤੇ ਸੈਸ਼ਨ ਕੋਰਟ, ਊਨਾ ਅਤੇ ਸਬ-ਡਵੀਜ਼ਨ ਅੰਬ ਦੇ ਅਦਾਲਤੀ ਕੰਪਲੈਕਸ ਵਿੱਚ ਰਾਸ਼ਟਰੀ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਅਨੀਤਾ ਸ਼ਰਮਾ ਨੇ…
-
ਪ੍ਰਿੰਸੀਪਲ ਸੁਜਾਨ ਸਿੰਘ ਕਹਾਣੀ ਪੁਰਸਕਾਰ' ਨਾਲ ਸਨਮਾਨਿਤ ਹੋਇਆ ਕਹਾਣੀਕਾਰ ਪਰਮਜੀਤ ਮਾਨ
News By Paigam E Jagat — Nov 02, 2023ਚੰਡੀਗੜ੍ਹ, 2 ਨਵੰਬਰ, ਭਾਸ਼ਾ ਵਿਭਾਗ, ਪੰਜਾਬ ਦੁਆਰਾ ਪਹਿਲੀ ਨਵੰਬਰ ਨੂੰ ਪੰਜਾਬ ਦਿਵਸ ਮੌਕੇ ਪਟਿਆਲਾ ਵਿਖੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਦੇ ਕੈਬਨਟ ਮੰਤਰੀ, ਹਰਜੋਤ ਸਿੰਘ ਬੈਂਸ ਤੇ ਪਦਮ ਸ਼੍ਰੀ ਸੁਰਜੀਤ ਪਾਤਰ ਦੇ ਕਰ ਕਮਲਾਂ ਨਾਲ ਹੋਰਨਾ ਸਮੇਤ ਪਰਮਜੀਤ ਮਾਨ ਨੂੰ ਉਨਾਂ ਦੇ…
-
ਯੂਜ਼ ਪਲਾਸਟਿਕ 'ਤੇ ਪਾਬੰਦੀ ਲਈ ਸਵੱਛ ਭਾਰਤ ਅਭਿਆਨ ਦੁਆਰਾ ਮੋਦੀ ਕਾਲਜ ਪਟਿਆਲਾ ਦਾ ਸਨਮਾਨ
News By Paigam E Jagat — Nov 02, 2023ਪਟਿਆਲਾ, 2 ਨਵੰਬਰ -ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਨੂੰ ਭਾਰਤ ਸਰਕਾਰ ਦੇ ਸਵੱਛ ਭਾਰਤ ਅਭਿਆਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿੰਗਲ ਯੂਜ਼ ਪਲਾਸਟਿਕ 'ਤੇ ਮੁਕੰਮਲ ਪਾਬੰਦੀ ਲਗਾਉਣ ਲਈ ਮਾਨਤਾ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਸਰਟੀਫਿਕੇਟ ਕਾਲਜ ਨੂੰ ਵਾਤਾਵ…
-
ਸਰਕਾਰੀ ਮਹਿੰਦਰਾ ਕਾਲਜ ਵਿਖੇ ਵੋਟਰ ਜਾਗਰੂਕਤਾ ਕੈਂਪ ਲਗਾਇਆ
News By Paigam E Jagat — Nov 02, 2023ਪਟਿਆਲਾ, 2 ਨਵੰਬਰ-ਜ਼ਿਲ੍ਹਾ ਚੋਣ ਅਫਸਰ, ਪਟਿਆਲਾ ਸਾਕਸ਼ੀ ਸਾਹਨੀ ਦੇ ਦਿਸ਼ਾ ਨਿਰਦੇਸ਼ਾਂ ’ਤੇ ਜ਼ਿਲ੍ਹਾ ਸਵੀਪ ਟੀਮ ਵੱਲੋਂ ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਵਿਖੇ ਅੱਜ ਮਵਿਸ਼ੇਸ਼ ਵੋਟਰ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਸਮਾਗਮ ਦੇ ਮੁਖ ਮਹਿਮਾਨ ਕਾਲਜ ਦੇ ਪ੍ਰਿੰਸੀਪਲ ਪ…
-
ਸਾਡੇ ਬੱਚਿਆਂ ਦੇ ਸੁਭਾਅ; ਸਾਡੇ ਵਰਗੇ ਕਿਉਂ ਨਹੀਂ ਬਣਦੇ ਅਤੇ ਕਿਵੇਂ ਬਣ ਸਕਦੇ ਹਨ? - ਠਾਕੁਰ ਦਲੀਪ ਸਿੰਘ ਜੀ
News By Paigam E Jagat — Nov 02, 2023ਬੱਚਿਆਂ ਵਿੱਚ ਵਧੀਆ ਸੰਸਕਾਰ ਅਤੇ ਬੱਚਿਆਂ ਦਾ ਚੰਗਾ ਸੁਭਾਅ ਬਣਾਉਣ ਲਈ ਨਾਮਧਾਰੀ ਮੁਖੀ ਠਾਕੁਰ ਦਲੀਪ ਸਿੰਘ ਜੀ ਨੇ ਮਾਤਾ-ਪਿਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰ ਮਾਤਾ-ਪਿਤਾ ਦੀ ਇੱਛਾ ਹੁੰਦੀ ਹੈ ਕਿ ਉਹਨਾਂ ਦੇ ਬੱਚਿਆਂ ਵਿੱਚ ਉਹੀ ਸੁਭਾਅ ਅਤੇ ਸੰਸਕਾਰ ਆਉਣ, ਜੋ ਉਹਨਾਂ ਦੇ…
-
ਟਰੈਕਟਰਾਂ/ਮੋਟਰਸਾਈਕਲ 'ਤੇ ਖਤਰਨਾਕ ਸਟੰਟ ਕਰਨ 'ਤੇ ਪਾਬੰਦੀ ਦੇ ਹੁਕਮ
News By Paigam E Jagat — Nov 02, 2023ਪਟਿਆਲਾ, 2 ਨਵੰਬਰ -ਵਧੀਕ ਜ਼ਿਲ੍ਹਾ ਮੈਜਿਸਟਰੇਟ ਅਨੁਪ੍ਰੀਤਾ ਜੌਹਲ ਨੇ ਫੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਪਟਿਆਲਾ ਜ਼ਿਲ੍ਹੇ ਦੀ ਹਦੂਦ ਅੰਦਰ ਟਰੈਕਟਰਾਂ/ਮੋਟਰਸਾਈਕਲ ਅਤੇ ਸਬੰਧਤ ਸੰਦਾਂ ਦੇ…
-
ਡਿਪਟੀ ਕਮਿਸ਼ਨਰ ਨੇ ਅਦਾਲਤਾਂ 'ਚ ਚੱਲ ਰਹੇ ਐਨ.ਡੀ.ਪੀ.ਐਸ. ਐਕਟ ਦੇ ਕੇਸਾਂ ਦੀ ਕੀਤੀ ਸਮੀਖਿਆ
News By Paigam E Jagat — Nov 02, 2023ਐਨ.ਡੀ.ਪੀ.ਐਸ. ਕੇਸਾਂ 'ਚ ਗਵਾਹਾਂ ਦੀ ਹਾਜ਼ਰੀ 'ਚ ਪਟਿਆਲਾ ਜ਼ਿਲ੍ਹਾ ਰਿਹਾ ਮੋਹਰੀ ਪਟਿਆਲਾ, 2 ਨਵੰਬਰ -ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹੇ ਦੀਆਂ ਵੱਖ ਵੱਖ ਅਦਾਲਤਾਂ ਵਿੱਚ ਐਨ.ਡੀ.ਪੀ.ਐਸ. ਐਕਟ ਦੀਆਂ ਧਾਰਾਵਾਂ ਹੇਠ ਚਲਦੇ ਕੇਸਾਂ ਦੀ ਸਮੀਖਿਆ ਕੀਤੀ ਅਤੇ ਪੁਲਿਸ ਵਿਭਾਗ…
-
ਬਾਲ ਵਿਕਾਸ ਪ੍ਰੋਜੈਕਟ ਧੂੰਦਲਾ ਅਧੀਨ ਆਂਗਣਵਾੜੀ ਵਰਕਰਾਂ ਦੀਆਂ 10 ਅਸਾਮੀਆਂ ਅਤੇ ਸਹਾਇਕਾਂ ਦੀਆਂ 17 ਅਸਾਮੀਆਂ ਭਰੀਆਂ ਜਾਣਗੀਆਂ।
News By Paigam E Jagat — Nov 02, 2023ਊਨਾ, 2 ਨਵੰਬਰ -ਜਾਣਕਾਰੀ ਦਿੰਦੇ ਹੋਏ ਬਾਲ ਵਿਕਾਸ ਪ੍ਰੋਜੈਕਟ ਅਫਸਰ ਧੂੰਦਲਾ ਰੁਪੇਸ਼ ਕੁਮਾਰ ਨੇ ਦੱਸਿਆ ਕਿ ਆਂਗਣਵਾੜੀ ਕੇਂਦਰਾਂ ਤਨੋਹ, ਤਿਸਰ, ਅਘਲੌਰ, ਸਾਕੋਂ, ਟਾਹੀਆਂ, ਪਿੱਪਲੂ, ਸਰੌਹ, ਭਲਾਉਂ, ਬਲਦੋਹ, ਪੰਜੋਦਾ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਆਂਗਣਵਾੜੀ ਵਰਕਰਾਂ ਦੀਆਂ…
-
ਆਯੂਸ਼ ਵਿਭਾਗ ਵੱਲੋਂ 10 ਨਵੰਬਰ ਧਨਵਰੀ ਵਾਲੇ ਦਿਨ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾਵੇਗਾ
News By Paigam E Jagat — Nov 02, 2023ਊਨਾ, 2 ਨਵੰਬਰ - ਜਾਣਕਾਰੀ ਦਿੰਦਿਆਂ ਜ਼ਿਲ੍ਹਾ ਆਯੁਰਵੈਦਿਕ ਅਫ਼ਸਰ ਡਾ: ਜੋਤੀ ਕੰਵਰ ਨੇ ਦੱਸਿਆ ਕਿ ਧਨਵਾੜੀ ਦਿਵਸ ਦੇ ਮੌਕੇ 'ਤੇ 10 ਨਵੰਬਰ ਨੂੰ ਸਵੇਰੇ 9.30 ਤੋਂ ਸ਼ਾਮ 4 ਵਜੇ ਤੱਕ ਜ਼ਿਲ੍ਹਾ ਆਯੁਰਵੈਦਿਕ ਹਸਪਤਾਲ ਊਨਾ ਵਿਖੇ ਅਤੇ ਸ਼ਾਮ ਨੂੰ ਪੁਰਾਣਾ ਹੁਸ਼ਿਆਰਪੁਰ ਰੋਡ ਝੁੱ…