World News
Everything beyond India
-
ਮਾਤਾ ਚਿੰਤਪੁਰਨੀ ਜੀ ਵਿੱਚ ਵੀ ਆਈ ਪੀ ਦਰਸ਼ਨਾਂ ਸੰਬਧੀ ਸ੍ਰੀ ਸ਼ਿਵ ਸੰਕਰ ਬਾਬਾ ਨੇ ਹਿਮਾਚਲ ਸਰਕਾਰ ਤੋਂ ਕੀਤੀ ਅਹਿਮ ਮੰਗ
News By Paigam E Jagat — Nov 01, 2023ਗੜਸ਼ੰਕਰ, 1 ਨੰਵਬਰ ( ) ਸ਼ਕਤੀਪੀਠ ਮੰਦਰ ਮਾਤਾ ਚਿੰਤਪੁਰਨੀ ਜੀ ਵਿੱਚ ਵੀ ਆਈ ਪੀ ਦਰਸ਼ਨਾਂ ਲਈ ਰੱਖੀ ਗਈ ਫੀਸ ਵਾਲੇ ਸਿਸਟਮ ਨੂੰ ਰੱਦ ਕਰਨ ਦੀ ਮੰਗ ਕਰਦੇ ਹੋਏ ਪਿੰਡ ਭਵਾਨੀਪੁਰ ਤੋਂ ਸ੍ਰੀ ਸ਼ਿਵ ਸੰਕਰ ਬਾਬਾ, ਮੁੱਖ ਸੇਵਾਦਾਰ ਮੰਦਰ ਬਾਬਾ ਬਾਲਕ ਨਾਥ ਪਿੰਡ ਭਵਾਨੀਪੁਰ ਇਲਾਕਾ ਬੀਤ…
-
ਪਟਿਆਲਾ ਜ਼ਿਲ੍ਹੇ 'ਚ ਕਿਸਾਨਾਂ ਨੂੰ ਝੋਨੇ ਦੀ 1752 ਕਰੋੜ ਰੁਪਏ ਦੀ ਹੋਈ ਅਦਾਇਗੀ : ਡਿਪਟੀ ਕਮਿਸ਼ਨਰ
News By Paigam E Jagat — Nov 01, 2023-ਜ਼ਿਲ੍ਹੇ ਦੀਆਂ ਮੰਡੀਆਂ 'ਚ 8 ਲੱਖ 64 ਹਜ਼ਾਰ ਮੀਟ੍ਰਿਕ ਟਨ ਤੋਂ ਵੱਧ ਝੋਨਾ ਪਹੁੰਚਿਆ ਪਟਿਆਲਾ, 1 ਨਵੰਬਰ - ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਜਿਸ ਤੇਜ਼ੀ ਨਾਲ ਝੋਨੇ ਦੀ ਆਮਦ ਹੋ ਰਹੀ ਹੈ ਉਸੇ ਤੇਜ਼ੀ ਨਾਲ ਖਰੀਦ ਏਜੰਸੀਆਂ ਵੱਲੋਂ ਝੋਨੇ ਦੀ ਖਰੀਦ ਕੀਤੀ ਜਾ ਰਹੀ ਹੈ। ਇਸ ਸਬ…
-
ਚਿਲਡਰਨ ਹੋਮ ਲੜਕਿਆਂ ਹੁਸਿ਼ਆਰ ਵਿਚ ਰਹਿੰਦੇ ਬੱਚਿਆ ਨੂੰ ਬਿਲਡਿੰਗ ਦੀ ਰੇਨੋਵੇਸ਼ਨ ਕਰਵਾਉਣ ਦੇ ਨਾਮ ਉਤੇ ਲੁਧਿਆਣਾ ਚਿਲਡਰਨ ਹੋਮ ਵਿਚ ਸਿ਼ਫਟ ਕਰਨ ਦੀਆਂ ਹੋਈਆਂ ਤਿਆਰੀਆਂ
News By Paigam E Jagat — Nov 01, 202319 ਬੇਸਹਾਰਾ ਬੱਚਿਆਂ ਦੀ ਪੜ੍ਹਾਈ ਅਤੇ ਉਨ੍ਹਾਂ ਦੇ ਸੰਵਿਧਾਨਕ ਅਧਿਕਾਰਾਂ ਦੀ ਅਣਦੇਖੀ ਨੂੰ ਲੈ ਕੇ ਰਾਸ਼ਟਰੀ ਚਾਇਲਡ ਰਾਇਟਸ ਕਮੀਸ਼ਨ ਨੂੰ ਦਰਜ ਕਰਵਾਈ ਸ਼ਕਾਇਤ । ਗੜ੍ਹਸੰਕਰ 01 ਨਵੰਬਰ- ਬੇਸਹਾਰਾ ਬੱਚਿਆਂ ਦੀ ਭਲਾਈ ਦੇ ਨਾਮ ਉਤੇ ਰਾਮ ਕਲੋਨੀ ਕੈਂਪ ਵਿਚ ਚਲ ਰਹੇ ਚਿਲਡਰਨ ਹੋਮ…
-
ਬੀ.ਡੀ.ਪੀ.ਓ ਧਰਮਪਾਲ ਦੀ ਸੇਵਾ ਮੁਕਤੀ ਮੌਕੇ ਸਨਮਾਨ ਸਮਾਗਮ ਆਯੋਜਿਤ ।
News By Paigam E Jagat — Nov 01, 2023ਗੜ੍ਹਸੰਕਰ 01 ਨਵੰਬਰ-ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਮਾਹਿਲਪੁਰ ਵਿਖੇ ਇੱਕ ਸਮਾਗਮ ਪੰਚਾਇਤ ਸੈਕਟਰੀ ਯੂਨੀਅਨ ਦੇ ਪ੍ਰਧਾਨ ਜਰਨੈਲ ਸਿੰਘ ਦੀ ਅਗਵਾਈ ਵਿੱਚ ਕਰਵਾਇਆ ਗਿਆ। ਜਿਸ ਵਿਚ ਪੰਚਾਇਤ ਯੂਨੀਅਨ ਹੁਸ਼ਿਆਰਪੁਰ ਦੇ ਜਿਲਾ ਪ੍ਰਧਾਨ ਸਰਪੰਚ ਕਿਰਪਾਲ ਸਿੰਘ ਭਗਤੁਪੁਰ,ਬਲਾਕ ਪ੍ਰਧ…
-
ਪਟਿਆਲਾ ਪੁਲਿਸ ਵੱਲੋਂ 8 ਕਿੱਲੋ ਅਫੀਮ ਸਮੇਤ ਚਾਰ ਗ੍ਰਿਫਤਾਰ, ਸਾਰੇ ਦੋਸ਼ੀ ਸਨੌਰ ਦੇ ਰਹਿਣ ਵਾਲੇ
News By Paigam E Jagat — Nov 01, 2023ਪਟਿਆਲਾ, 1 ਨਵੰਬਰ - ਪਟਿਆਲਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਮੁਹਮੰਦ ਸਰਫਰਾਜ਼ ਆਲਮ ਕਪਤਾਨ ਪੁਲਿਸ ਸਿਟੀ ਪਟਿਆਲਾ ਦੀ ਨਿਗਰਾਨੀ ਹੇਠ ਗੁਰਦੇਵ ਸਿੰਘ ਧਾਲੀਵਾਲ ਪੀ.ਪੀ.ਐਸ. ਉਪ ਕਪਤਾਨ ਪੁਲਿਸ ਦਿਹ…
-
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਜੰਡੋਲੀ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਹੋਇਆ
News By Paigam E Jagat — Nov 01, 2023ਮਾਹਿਲਪੁਰ, (1 ਨਵੰਬਰ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਜੰਡੋਲੀ ਵਿਖੇ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਗਮ ਅਤੇ ਪ੍ਰਿੰਸੀਪਲ ਪਰਮਜੀਤ ਸਿੰਘ ਜੀ ਦੀ ਸੇਵਾ ਮੁਕਤੀ ਨੂੰ ਮੁੱਖ ਰੱਖਦਿਆਂ ਵਿਸ਼ੇਸ਼ ਸਮਾਗਮ ਕੀਤਾ ਗਿਆl ਸਮਾਗਮ ਵਿੱਚ ਗੁਰਦਿਆਲ ਸਿੰਘ ਫੁੱਲ ਰਿਟਾਇਰਡ ਪ੍ਰਿ…
-
ਡਿਪਟੀ ਕਮਿਸ਼ਨਰ ਰਾਘਵ ਸ਼ਰਮਾ ਨੇ ਗੰਡੋਵਾਲ ਵਿੱਚ ਉਸਾਰੀ ਅਧੀਨ ਬਾਂਸ ਵਿਲੇਜ ਪ੍ਰਾਜੈਕਟ ਦਾ ਨਿਰੀਖਣ ਕੀਤਾ।
News By Paigam E Jagat — Nov 01, 2023ਊਨਾ, 1 ਨਵੰਬਰ - ਡਿਪਟੀ ਕਮਿਸ਼ਨਰ ਰਾਘਵ ਸ਼ਰਮਾ ਨੇ ਬੁੱਧਵਾਰ ਨੂੰ ਜ਼ਿਲ੍ਹਾ ਊਨਾ ਦੇ ਪਿੰਡ ਘੰਡਵਾਲ ਵਿੱਚ ਨਿਰਮਾਣ ਅਧੀਨ ਬਾਂਸ ਵਿਲੇਜ ਪ੍ਰੋਜੈਕਟ ਦਾ ਨਿਰੀਖਣ ਕੀਤਾ। ਇਸ ਦੌਰਾਨ ਉਦਯੋਗ ਵਿਭਾਗ ਦੇ ਮੈਨੇਜਰ ਅਖਿਲ ਸ਼ਰਮਾ, ਐਚਪੀਐਸਆਈਡੀਸੀ ਦੇ ਸਹਾਇਕ ਇੰਜਨੀਅਰ ਪੰਕਜ ਕੁਮਾਰ,…
-
ਬਹਾਰ ਨਾਲੋਂ ਵੀ ਖ਼ੂਬਸੂਰਤ ਏ ਕਨੇਡਾ ਵਿਚ ਪਤਝੜ ਦਾ ਮੌਸਮ
News By Paigam E Jagat — Nov 01, 2023ਬਹਾਰ ਨਾਲੋਂ ਵੀ ਪਰਪੱਕ ਖੂਬਸੂਰਤ ਹੈ ਕਨੇਡਾ ਵਿਚ ਪਤਝੜ ਦਾ ਰੁਮਾਂਚਿਕ ਮੌਸਮ | ਪਿਛਲੇ ਦਿਨੀਂ ਐਡਮਿੰਟਨ ਤੋਂ ਕਈ-ਕਈ ਸੌ ਮੀਲ ਦੂਰ ਘੁੰਮਣ ਫਿਰਨ ਦਾ ਮੌਕਾ ਮਿਲਿਆ | ਇੱਥੇ ਪਤਝੜ ਸਿਤੰਬਰ ਮਹੀਨੇ ਦੇ ਦੂਸਰੇ ਹਫਤੇ ਤੋਂ ਵੱਖ-ਵੱਖ ਰੰਗਾਂ ਦੀ ਸਿਰਜਨਾਤਮਿਕ ਵਿਖਾਇਆ ਦਾ ਢੋਲ ਵਜਾਅ…
-
ਜੀਵਨ ਜਾਗ੍ਰਤੀ ਮੰਚ (ਰਜਿ) ਵੱਲੋਂ ਸਵੈ ਇਛਕ ਖੂਨਦਾਨ ਕੈਂਪ ਲਗਾਉਣ ਦੀਆਂ ਤਿਆਰੀਆਂ
News By Paigam E Jagat — Nov 01, 2023ਮਾਹਿਲਪੁਰ, (1ਨਵੰਬਰ)- ਜੀਵਨ ਜਾਗ੍ਰਿਤੀ ਮੰਚ ਰਜਿਸਟਰਡ ਗੜਸ਼ੰਕਰ ਵੱਲੋਂ ਸਵਰਗਵਾਸੀ ਸ੍ਰੀਮਤੀ ਰਤਨ ਕੌਰ ਜੀ ਪਿੰਡ ਲਲਵਾਨ ਦੀ ਨਿੱਘੀ ਯਾਦ ਨੂੰ ਸਮਰਪਿਤ ਸਵੈ ਇਛਕ ਖੂਨਦਾਨ ਕੈਂਪ 18 ਨਵੰਬਰ 2023 ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਕੇਨਰਾ ਬੈਂਕ ਨੇ…
-
ਜ਼ਿਲ੍ਹਾ ਊਨਾ ਵਿੱਚ ਆਯੂਸ਼ ਵਿਭਾਗ ਦੀਆਂ 75 ਸੰਸਥਾਵਾਂ ਵਿੱਚ ਵਧੀਆ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
News By Paigam E Jagat — Nov 01, 2023ਊਨਾ - ਜ਼ਿਲਾ ਊਨਾ 'ਚ ਆਯੂਸ਼ ਵਿਭਾਗ ਵਲੋਂ ਇਲਾਕਾ ਨਿਵਾਸੀਆਂ ਨੂੰ ਵਧੀਆ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜਿਸ ਦੇ ਨਤੀਜੇ ਵਜੋਂ ਵਿਭਾਗ ਦੇ ਅਧੀਨ ਆਉਣ ਵਾਲੇ ਜ਼ਿਲੇ ਦੇ ਸਾਰੇ ਆਯੁਰਵੈਦਿਕ ਹਸਪਤਾਲਾਂ, ਸਿਹਤ ਕੇਂਦਰਾਂ ਅਤੇ ਤੰਦਰੁਸਤੀ ਕੇਂਦਰਾਂ 'ਚ ਲਗਾਤਾ…
-
ਪੰਜਾਬ ਦਿਵਸ ਮੌਕੇ ਸ਼ਾਨਦਾਰ ਸਮਾਗਮ, ਮਾਤ ਭਾਸ਼ਾ ਦੇ ਪ੍ਰਸਾਰ ਲਈ ਬਾਲ ਸਾਹਿਤ ਜ਼ਰੂਰੀ ਹੈ - ਬਲਜਿੰਦਰ ਮਾਨ
News By Paigam E Jagat — Nov 01, 2023ਮਾਹਿਲਪੁਰ : ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਬਾਲ ਸਾਹਿਤ ਬਹੁਤ ਜ਼ਰੂਰੀ ਹੈ l ਇਹ ਵਿਚਾਰ ਨਿੱਕੀਆਂ ਕਰੁੰਬਲਾਂ ਦੇ ਸੰਪਾਦਕ ਅਤੇ ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਨੇ ਸਰਕਾਰੀ ਮਿਡਲ ਸਕੂਲ ਭਾਰਟਾ ਗਣੇਸ਼ਪੁਰ ਵਿੱਚ ਪੰਜਾਬ ਦਿਵਸ ਮੌਕੇ ਬੱਚਿਆਂ ਨੂੰ ਸੰਬੋਧਨ ਕਰਦਿਆ…
-
ਗੁਰਦੁਆਰਾ ਸ਼ਹੀਦਾਂ ਪਿੰਡ ਜੱਸੋਵਾਲ ਵਿਖੇ 27ਵੇਂ ਸਲਾਨਾ ਗੁਰਮਤਿ ਸਮਾਗਮ ਸਬੰਧੀ ਧਾਰਮਿਕ ਸਮਾਗਮ ਹੋਇਆ
News By Paigam E Jagat — Nov 01, 2023ਮਾਹਿਲਪੁਰ, (1ਨਵੰਬਰ ) - ਬੱਬਰਾਂ ਦੇ ਹਾਈਕੋਰਟ ਵਜੋਂ ਜਾਣੇ ਜਾਂਦੇ ਪਿੰਡ ਜੱਸੋਵਾਲ ਵਿਖੇ ਸਥਿਤ ਗੁਰਦੁਆਰਾ ਸ਼ਹੀਦਾਂ ਪਿੰਡ ਜੱਸੋਵਾਲ (ਬੀਹੜਾ) ਵਿਖੇ 27ਵਾਂ ਸਲਾਨਾ ਗੁਰਮਤਿ ਸਮਾਗਮ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਅਤੇ ਉਤਸ਼ਾਹ ਪੂਰਬਕ ਢੰਗ ਨਾਲ ਕਰਵਾਇਆ ਗ…