World News
Everything beyond India
-
ਯਾਦਗਾਰ ਹੋ ਨਿਬੜੇਆ ਢਾਈ ਅੱਖਰ ਪ੍ਰੇਮ ਦੇ
News By Paigam E Jagat — Nov 01, 2023ਬਾਬਾ ਦੀਪ ਸਿੰਘ ਨਗਰਃਃ ਆਰ. ਸੀ. ਐਫ ਕਪੂਰਥਲਾ - ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਹੁਣਾਂ ਦੇ ਜਨਮਦਿਨ ਨੂੰ ਸਮਰਪਤ ਪੈਦਲ ਯਾਤਰਾ ਢਾਈ ਅੱਖਰ ਪ੍ਰੇਮ ਦੇ ਭਾਰਤ ਦੇ ਅਲੱਗ ਅਲੱਗ ਕੋਨੇਆਂ ਚੋਂ ਹੁੰਦੀ ਹੋਈ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਬਾਬਾ ਦੀਪ ਸਿੰਘ ਨਗਰ (ਆਰ.ਸੀ.ਐਫ) ਵਿ…
-
ਫ਼ੌਜ, ਨੀਮ ਫ਼ੌਜੀ ਬਲਾਂ ਅਤੇ ਪੁਲਿਸ ਵਿੱਚ ਭਰਤੀ ਹੋਣ ਲਈ 45 ਦਿਨਾਂ ਦਾ ਸਿਖਲਾਈ ਕੋਰਸ 8 ਤੋਂ ਸ਼ੁਰੂ
News By Paigam E Jagat — Nov 01, 2023ਪਟਿਆਲਾ, 1 ਨਵੰਬਰ - ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਮਾਂਡਰ ਬਲਜਿੰਦਰ ਵਿਰਕ (ਸੇਵਾਮੁਕਤ) ਨੇ ਦੱਸਿਆ ਕਿ ਵਿਭਾਗ ਦੇ ਪ੍ਰੀ-ਰਿਕਰੂਟਮੈਂਟ ਸੈਂਟਰ ਵਿਖੇ ਫ਼ੌਜ ਅਤੇ ਨੀਮ ਫ਼ੌਜੀ ਬਲਾਂ ਵਿਚ ਭਰਤੀ ਹੋਣ ਲਈ ਕੇਵਲ ਪੰਜਾਬ ਦੇ ਬੱਚਿਆ ਲਈ ਪ੍ਰੀ-ਰਿਕਰੂਟਮੈਂਟ ਟ੍ਰੇਨਿੰਗ ਕੋਰ…
-
ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ ਅੱਜ
News By Paigam E Jagat — Nov 01, 2023ਪਟਿਆਲਾ, 1 ਨਵੰਬਰ - ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਪਟਿਆਲਾ ਵੱਲੋਂ 2 ਨਵੰਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤਕ ਭਾਰਤ ਫਾਈਨੈਂਸ ਇਨਕਲੂਜ਼ਨ ਲਿਮਟਿਡ ਕੰਪਨੀ ਵੱਲੋਂ ਫ਼ੀਲਡ ਅਸਿਸਟੈਂਟ ਟਰੇਨੀ ਦੀਆਂ ਅਸਾਮੀਆਂ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇ…
-
ਕ੍ਰਿਸ਼ੀ ਵਿਗਿਆਨ ਕੇਂਦਰ ਨੇ ਫ਼ਸਲਾਂ ਦੀ ਰਹਿੰਦ-ਖੂੰਹਦ ਦੀ ਸੰਭਾਲ ਵਿਸ਼ੇ ’ਤੇ ਕਰਵਾਇਆ ਜਾਗਰੂਕਤਾ ਕੈਂਪ
News By Paigam E Jagat — Nov 01, 2023ਕਿਸਾਨਾਂ ਅਤੇ ਸਾਇੰਸਦਾਨਾਂ ’ਚ ਪਰਾਲੀ ਪ੍ਰਬੰਧਨ ਦੀਆਂ ਤਕਨੀਕਾਂ ’ਤੇ ਹੋਈਆਂ ਵਿਚਾਰਾਂ ਪਟਿਆਲਾ, 1 ਨਵੰਬਰ : ਫ਼ਸਲਾਂ ਦੀ ਰਹਿੰਦ-ਖੂੰਹਦ ਦੀ ਸੰਭਾਲ ਵਿਸ਼ੇ ’ਤੇ ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਵੱਲੋਂ ਇੱਕ ਰੋਜ਼ਾ ਜਾਗਰੂਕਤਾ ਕੈਂਪ ਪਿੰਡ ਦਿੱਤੂਪੁਰ ਵਿਖੇ ਲਾਇਆ ਗਿਆ। ਇਸ ਕੈ…
-
ਅਦਾਰਾ "ਸ਼ਿਵਾਲਿਕ ਨਿਊਜ਼" ਪੰਜਾਬੀ ਅਖਬਾਰ ਦਾ ਨੌਵਾਂ ਅੰਕ ਹੋਇਆ ਰਿਲੀਜ਼
News By Paigam E Jagat — Nov 01, 2023ਅਦਾਰਾ ਸ਼ਿਵਾਲਿਕ ਨਿਊਜ਼ ਸਮਾਜਿਕ ਕੰਮਾ ਵਿੱਚ ਵੀ ਬਣ ਰਿਹਾ ਮੋਹਰੀ :- ਭਾਈ ਕੇਵਲ ਸਿੰਘ ਗੜ੍ਹਸ਼ੰਕਰ 01 ਨਵੰਬਰ- ਸ਼ਹਿਰ ਦੇ ਸਥਾਨਕ ਪਿੰਕ ਰੋਜ਼ ਹੋਟਲ ਗੜ੍ਹਸ਼ੰਕਰ ਵਿਖੇ ਅਦਾਰਾ "ਸ਼ਿਵਾਲਿਕ ਨਿਊਜ਼" ਵਲੋ ਮਹੀਨਾ ਵਾਰ ਪੰਜਾਬੀ ਅਖਬਾਰ ਦਾ ਨੌਵੇ ਅੰਕ ਮੌਕੇ ਰਿਲੀਜ਼ ਸਮਾਰੋਹ ਸਮਾਗਮ ਕਰਵਾਇ…
-
ਸੰਪਾਦਕੀ
News By Paigam E Jagat — Nov 01, 2023ਮੈਨੂੰ ਅੱਜ ਵੀ ਆਪਣੇ ਵਿਦਿਆਰਥੀ ਜੀਵਨ ਦੀ ਜਦੋ ਯਾਦ ਆਉਂਦੀ ਹੈ ਤਾਂ ਸਾਡੇ ਅਧਿਆਪਕ ਵਲੋਂ ਕਹਿ ਇਹ ਗੱਲ ਕਿ "ਪੁਸਤਕਾਂ ਇਨਸਾਨ ਦੀਆਂ ਸੱਚੀਆਂ ਮਿੱਤਰ ਹਨ" ਵਰਤਮਾਨ ਸਮੇਂ ਵਿਚ ਵਧੇਰੇ ਸਾਰਥਿਕ ਲਗਦੀ ਹੈ| ਪੁਸਤਕਾਂ ਪੁਰਾਤਨ ਸਮੇਂ ਤੋਂ ਅੱਜ ਤੱਕ ਜ਼ਿੰਦਗੀ ਦੀ ਅਗਵਾਈ ਕਰਨ ਦਾ ਸਾਧ…
-
ਆਬਕਾਰੀ ਤੇ ਡਿਸਟਿਲਰੀਜ਼ ਡਿਪਟੀ ਕਮਿਸ਼ਨਰ ਨੇ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਸਖ਼ਤ ਨਿਗਰਾਨੀ ਬਣਾਈ ਯਕੀਨੀ
News By Paigam E Jagat — Nov 01, 2023ਪਟਿਆਲਾ, 1 ਨਵੰਬਰ : ਆਬਕਾਰੀ ਵਿਭਾਗ, ਪਟਿਆਲਾ ਦੇ ਡਿਪਟੀ ਕਮਿਸ਼ਨਰ, ਆਬਕਾਰੀ ਤੇ ਡਿਸਟਿਲਰੀਜ਼ ਉਦੈ ਦੀਪ ਸਿੰਘ ਸਿੱਧੂ ਨੇ ਆਗਾਮੀ ਤਿਉਹਾਰਾਂ ਦੇ ਸੀਜ਼ਨ ਦੀਆਂ ਤਿਆਰੀਆਂ ਲਈ ਡਿਸਟਿਲਰੀਆਂ ਅਤੇ ਬੋਤਲਾਂ ਦੇ ਪਲਾਂਟਾਂ 'ਤੇ ਸਖ਼ਤ ਨਜ਼ਰ ਰੱਖਣ ਲਈ ਵਿਭਾਗ ਦੀ ਵਚਨਬੱਧਤਾ ਦੀ ਪੁਸ਼…
-
ਗ੍ਰਿਫ਼ਤਾਰ ਕਾਂਸਟੇਬਲ ਜਸਪਾਲ ਸਿੰਘ ਦੀ ਮੱਦਦ ਕਰਨ ਵਾਲੇ ਤਿੰਨ ਹੋਰ ਕੀਤੇ ਕਾਬੂ, ਮਾਮਲੇ ਦਰਜ
News By Paigam E Jagat — Nov 01, 2023ਪਟਿਆਲਾ, 1 ਨਵੰਬਰ : ਪਟਿਆਲਾ ਜੇਲ੍ਹ ਦੇ ਕੈਦੀਆਂ ਨੂੰ ਜੇਲ੍ਹ ਅੰਦਰ ਮੋਬਾਇਲ ਫੋਨ ਤੇ ਹੋਰ ਸਮਾਨ ਮੁਹਈਆ ਕਰਵਾਉਣ ਵਾਲੇ ਕਾਂਸਟੇਬਲ ਜਸਪਾਲ ਸਿੰਘ, ਜਿਸਨੂੰ ਪਿਛਲੇ ਐਤਵਾਰ ਗ੍ਰਿਫਤਾਰ ਕੀਤਾ ਗਿਆ ਸੀ, ਤੋਂ ਪੁੱਛਗਿੱਛ ਤੋਂ ਬਾਅਦ ਪੁਲਿਸ ਨੇ ਸਥਾਨਕ ਤ੍ਰਿਪੜੀ ਨਿਵਾਸੀ ਜਸਕੀਰਤ ਸਿ…
-
400 ਲੀਟਰ ਲਾਹਣ ਸਣੇ ਕਾਬੂ, ਮਾਮਲਾ ਦਰਜ
News By Paigam E Jagat — Nov 01, 2023ਪਟਿਆਲਾ, 1 ਨਵੰਬਰ : ਜ਼ਿਲ੍ਹਾ ਪੁਲਿਸ ਦੁਆਰਾ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਦੇ ਚੱਲਦਿਆਂ ਸਥਾਨਕ ਅਨਾਜ ਮੰਡੀ ਥਾਣੇ ਦੇ ਸਹਾਇਕ ਸਬ ਇੰਸਪੈਕਟਰ ਜਤਿੰਦਰ ਕੁਮਾਰ ਦੀ ਅਗਵਾਈ ਹੇਠ ਪਟਿਆਲਾ ਜ਼ਿਲ੍ਹੇ ਦੇ ਪਿੰਡ ਬਾਰਨ ਦੇ ਜਗਤਾਰ ਸਿੰਘ ਪੁੱਤਰ ਮਰਹੂਮ ਬਲਬੀਰ ਸਿੰਘ ਨੂੰ 400 ਲੀ…
-
ਘਰ ਘਰ ਜਾ ਕੇ ਡੇਂਗੂ ਦੇ ਲਾਰਵੇ ਦੀ ਕੀਤੀ ਜਾਂਚ
News By Paigam E Jagat — Nov 01, 2023ਗੜ੍ਹਸ਼ੰਕਰ-ਸਰਕਾਰੀ ਹਸਪਤਾਲ ਗੜ੍ਹਸ਼ੰਕਰ ਦੇ ਸੀਨੀਅਰ ਮੈਡੀਕਲ ਅਧਿਕਾਰੀ ਸੰਤੋਖ ਰਾਮ ਦੀ ਅਗਵਾਈ ਹੇਠ ਹਸਪਤਾਲ ਅਤੇ ਨਗਰ ਕੌਂਸਲ ਦੀ ਸੰਯੁਕਤ ਟੀਮ ਵੱਲੋਂ ਗੜਸ਼ੰਕਰ ਦੇ ਵਾਰਡ ਨੰਬਰ 10 ਵਿੱਚ ਘਰ ਘਰ ਜਾ ਕੇ ਡੇਂਗੂ ਦੇ ਲਾਰਵੇ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਕਿਸੇ ਵੀ ਘਰ ਵਿ…
-
ਪੰਜਾਬ ਦੀ ਕਾਨੂੰਨ ਵਿਵਸਥਾ ਅਤੇ ਆਰਥਿਕਤਾ ਤੇ ਹੋਵੇ ਬਹਿਸ : ਭੂੰਦੜ
News By Paigam E Jagat — Nov 01, 2023ਗੜ੍ਹਸ਼ੰਕਰ- ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਪੰਜਾਬ ਦੀ ਕਾਨੂੰਨ ਅਵਸਥਾ ਅਤੇ ਆਰਥਿਕਤਾ ਤੇ ਬਹਿਸ ਕਰਵਾਉਣ ਕਿਉਂਕਿ ਪਿਛਲੇ ਡੇਢ ਸਾਲ ਦੌਰਾਨ ਪੰਜਾਬ ਵਿੱਚ ਲੋਕਾਂ ਦੇ ਅਨੇਕਾਂ ਕਤਲ ਹੋਏ ਹਨ ਪੰਜਾਬ ਦੀ ਆਰਥਿਕਤਾ ਡਗਮਗਾਈ ਹੋਈ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅ…
-
ਪੰਜਾਬ ਦਿਵਸ ਦੀ ਸਾਰਥਿਕਤਾ ਲਈ ਪੰਜਾਬੀ ਬੋਲੀ ਪ੍ਰਤੀ ਚੇਤਨਾ ਜਗਾਉਣ ਦੀ ਲੋੜ— ਡਾ. ਆਸ਼ਟ
News By Paigam E Jagat — Nov 01, 2023ਪਟਿਆਲਾ, 1 ਨਵੰਬਰ: ਪੰਜਾਬੀਆਂ ਦੀ ਵਰ੍ਹਿਆਂ ਬੱਧੀ ਜੱਦੋਜਹਿਦ ਅਤੇ ਕੁਰਬਾਨੀਆਂ ਪਿੱਛੋਂ ਹੀ ਪੰਜਾਬ ਦਿਵਸ ਦੀ ਸਥਾਪਨਾ ਹੋਈ ਹੈ। ਇਤਿਹਾਸ ਗਵਾਹ ਹੈ ਕਿ ਸਮੇਂ ਸਮੇਂ ਤੇ ਭਾਰਤ ਉਪਰ ਜਿੰਨੇ ਵੀ ਹਮਲਾਵਰ ਜਾਂ ਧਾੜਵੀ ਆਉਂਦੇ ਰਹੇ, ਉਹਨਾਂ ਨੇ ਸਭ ਤੋਂ ਪਹਿਲਾਂ ਪੰਜਾਬ ਦੀ ਡਿਊਢੀ ਰ…