World News
Everything beyond India
-
ਪਿੰਡ ਜਖੇਪਲ 'ਚ ਨਾਜਾਇਜ਼ ਮਾਈਨਿੰਗ, ਜੇ ਸੀ ਬੀ ਮਸ਼ੀਨਾਂ, ਟਰੈਕਟਰ ਤੇ ਟਿੱਪਰ ਕਾਬੂ
News By Paigam E Jagat — Mar 26, 2024ਪਟਿਆਲਾ, 26 ਮਾਰਚ - ਜ਼ਿਲ੍ਹੇ 'ਚ ਸ਼ੰਭੂ ਨੇੜਲੇ ਪਿੰਡ ਜਖੇਪਲ ਵਿੱਚ ਨਾਜਾਇਜ਼ ਮਾਈਨਿੰਗ ਵਿਰੁੱਧ ਕਾਰਵਾਈ ਕਰਦੇ ਹੋਏ ਪੁਲੀਸ ਨੇ ਛਾਪੇਮਾਰੀ ਦੌਰਾਨ ਦੋ ਜੇਸੀਬੀ, ਇੱਕ ਟਰੈਕਟਰ ਅਤੇ ਤਿੰਨ ਟਿੱਪਰ ਕਬਜ਼ੇ ਵਿੱਚ ਲੈ ਲਏ ਪਰ ਇਨ੍ਹਾਂ ਦੇ ਡਰਾਈਵਰ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ…
-
ਤਾਨੀਆ ਨੇ ਪਹਿਲਾ, ਪਿ੍ਰਅੰਕਾ ਨੇ ਦੂਸਰਾ ਅਤੇ ਸਿਮਰਨ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ
News By Paigam E Jagat — Mar 26, 2024ਗੜਸ਼ੰਕਰ, 26 ਮਾਰਚ - ਗੁਰਸੇਵਾ ਇੰਸਟੀਟਿਊਟ ਆਫ ਸਾਇੰਸ ਐਂਡ ਟੈਕਨੋਲੋਜੀ ਪਨਾਮ ਦੇ ਪਿ੍ਰੰਸੀਪਲ ਡਾਕਟਰ ਅਬਦੁਲ ਰਹੀਮ ਖ਼ਾਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਬੀਐਸਸੀ ਓਟੀ ਦੇ ਪਹਿਲੇ ਸਮੈਸਟਰ ਦੇ ਨਤੀਜਿਆਂ ਵਿੱਚ ਗੁਰਸੇਵਾ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਾਪਤੀਆਂ ਕੀਤੀਆ…
-
ਵੰਸ਼ਿਕਾ ਨੇ ਪਹਿਲਾ, ਅੰਬਿਕਾ ਦੀਵਾਨ ਨੇ ਦੂਸਰਾ ਅਤੇ ਹਰਮਨ ਤੇ ਸੀਮਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ
News By Paigam E Jagat — Mar 26, 2024ਗੜਸ਼ੰਕਰ, 26 ਮਾਰਚ - ਗੁਰਸੇਵਾ ਇੰਸਟੀਟਿਊਟ ਆਫ ਸਾਇੰਸ ਐਂਡ ਟੈਕਨੋਲੋਜੀ ਪਨਾਮ ਦੇ ਪਿ੍ਰੰਸੀਪਲ ਡਾਕਟਰ ਅਬਦੁਲ ਰਹੀਮ ਖ਼ਾਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਬੀਐਸਸੀ ਓਟੀ ਦੇ ਤੀਸਰੇ ਸਮੈਸਟਰ ਦੇ ਨਤੀਜਿਆਂ ਵਿੱਚ ਗੁਰਸੇਵਾ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਾਪਤੀਆਂ ਕੀਤੀਆ…
-
ਤਰਕਸ਼ੀਲ ਸੁਸਾਇਟੀ ਵਲੋਂ ਸ਼ਹੀਦੀ ਦਿਵਸ ਨੂੰ ਸਮਰਪਿਤ ਸੁਖਵਿੰਦਰ ਗੋਗਾ ਦੇ ਘਰ ਪਰਿਵਾਰਿਕ ਮਿਲਣੀ ਕੀਤੀ
News By Paigam E Jagat — Mar 26, 2024ਨਵਾਂਸ਼ਹਿਰ - ਤਰਕਸ਼ੀਲ ਸੁਸਾਇਟੀ ਪੰਜਾਬ ਰਜਿ: ਜੋਨ ਨਵਾਂਸ਼ਹਿਰ ਦੀਆਂ ਸਾਰੀਆਂ ਇਕਾਈਆਂ ਵਲੋਂ ਸ਼ਹੀਦੇ ਆਜ਼ਮ ਭਗਤ ਸਿੰਘ, ਰਾਜ ਗੁਰੂ ਅਤੇ ਸੁਖਦੇਵ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਬੰਗਾ ਵਿਖੇ ਸੁਖਵਿੰਦਰ ਗੋਗਾ ਜੀ ਦੇ ਘਰ ਤਰਕਸ਼ੀਲ ਪਰਿਵਾਰਕ ਮਿਲਣੀ ਕੀਤੀ ਗਈ। ਸਭ ਤੋਂ ਪ…
-
ਪੜ੍ਹੇ-ਲਿਖੇ ਬੇਰੋਜ਼ਗਾਰਾਂ ਨੂੰ ਵੱਧ ਤੋਂ ਵੱਧ ਕਰਜ਼ ਦੇ ਕੇ ਮਜ਼ਬੂਤ ਬਣਾਉਣ ਬੈਂਕਾਂ - ਸਹਾਇਕ ਕਮਿਸ਼ਨਰ
News By Paigam E Jagat — Mar 26, 2024ਹੁਸ਼ਿਆਰਪੁਰ - ਬੈਂਕਾਂ ਵੱਖ-ਵੱਖ ਕਰਜ਼ਾ ਯੋਜਨਾਵਾਂ ਰਾਹੀਂ ਨੌਜਵਾਨਾਂ ਨੂੰ ਮਜ਼ਬੂਤ ਬਣਾਉਣ ਲਈ ਪੜ੍ਹੇ-ਲਿਖੇ ਬੇਰੋਜ਼ਗਾਰ ਨੌਜਵਾਨਾਂ ਨੂੰ ਵੱਧ ਤੋਂ ਵੱਧ ਕਰਜ਼ਾ ਪ੍ਰਦਾਨ ਕਰਨ। ਇਹ ਪ੍ਰਗਟਾਵਾ ਸਹਾਇਕ ਕਮਿਸ਼ਨਰ ਦਿਵਿਆ ਪੀ ਨੇ ਜ਼ਿਲ੍ਹੇ ਦੇ ਬੈਂਕਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲੈਣ ਸਬੰ…
-
ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੀ ਫਸਟ ਏਡ ਟੀਮ ਅਤੇ ਐਂਬੂਲੈਂਸ ਵੈਨ ਨੇ ਹੋਲੇ ਮਹੱਲੇ ਮੌਕੇ ਦਿੱਤੀਆਂ ਸੇਵਾਵਾਂ
News By Paigam E Jagat — Mar 26, 2024ਹੁਸ਼ਿਆਰਪੁਰ - ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮੁਹੱਲੇ ਦੇ ਮੌਕੇ ’ਤੇ ਫਸਟ ਏਡ ਦੀ ਪੋਸਟ ਲਗਾ ਕੇ ਸੰਗਤਾਂ ਨੂੰ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। ਇਸ ਦੌਰਾਨ ਜ਼ਿਲ੍ਹਾ ਰ…
-
ਸੇਵਾ-ਮੁਕਤ ਅਧਿਆਪਕ ਜੋੜੇ ਵਲੋਂ ਖੇੜਾ ਕਲਮੋਟ ਸਕੂਲ ਨੂੰ 11000 ਰੁਪਏ ਭੇਟ
News By Paigam E Jagat — Mar 26, 2024ਗੜ੍ਹਸ਼ੰਕਰ - ਨਾਮਵਰ ਅਧਿਆਪਕ ਜੋੜੇ ਸੋਹਣ ਸਿੰਘ ਸੇਵਾ-ਮੁਕਤ ਲੈਕਚਰਾਰ ਅਤੇ ਅਮਰਜੀਤ ਕੌਰ ਸੇਵਾ-ਮੁਕਤ ਐੱਸ.ਐੱਸ ਮਿਸਟ੍ਰੈੱਸ ਨਿਵਾਸੀ ਬਲਾਚੌਰ ਵਲੋਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇੜਾ ਕਲਮੋਟ ਦਾ ਦੌਰਾ ਕੀਤਾ ਗਿਆ।ਸਕੂਲ ਸਟਾਫ ਵਲੋਂ ਉਹਨਾਂ ਨੂੰ ਜੀ ਆਇਆਂ ਨੂੰ ਕਿਹਾ…
-
ਨਤੀਜਾ ਦਸੰਬਰ, 2023
News By Paigam E Jagat — Mar 26, 2024ਚੰਡੀਗੜ੍ਹ, 26 ਮਾਰਚ, 2024:- ਇਹ ਸੂਚਿਤ ਕੀਤਾ ਜਾਂਦਾ ਹੈ ਕਿ ਹੇਠ ਲਿਖੇ ਕੋਰਸਾਂ ਦੀ ਦਸੰਬਰ, 2023 ਦੀ ਪ੍ਰੀਖਿਆ ਦਾ ਨਤੀਜਾ ਅੱਜ ਘੋਸ਼ਿਤ/ਜਨਤਕ ਕਰ ਦਿੱਤਾ ਗਿਆ ਹੈ। 1. ਐਮ.ਐਸ.ਸੀ. (ਬੋਟਨੀ) ਪਹਿਲੇ ਸਮੈਸਟਰ ਦੀ ਪ੍ਰੀਖਿਆ (ਮਾਰਚ 26, 2024) - ਦਸੰਬਰ, 2023 ਇਸ ਨੂੰ ਸਬ…
-
ਮੁਬਾਰਕਪੁਰ ਝਿੜੀ ਬਾਬਾ ਸ਼ਹਿਜ਼ਾਦਾ ਜੀ ਦਾ ਮੇਲਾ ਸ਼ਰਧਾ ਨਾਲ ਮਨਾਇਆ।
News By Paigam E Jagat — Mar 26, 2024ਨਵਾਂਸ਼ਹਿਰ - ਨਜ਼ਦੀਕੀ ਪਿੰਡ ਮੁਬਾਰਕਪੁਰ ਦੇ ਝਿੜੀ ਬਾਬਾ ਸ਼ਹਿਜ਼ਾਦਾ ਜੀ ਦੇ ਦਰਬਾਰ ਤੇ ਸਾਲਨਾ ਮੇਲਾ ਸ਼ਰਧਾ ਨਾਲ ਮਨਾਇਆ ਗਿਆ।ਪੰਜ ਦਿਨ ਚੱਲੇ ਇਸ ਮੇਲੇ ਵਿੱਚ ਪਹਿਲੇ ਚਾਰ ਦਿਨ ਨਵਾਂਸ਼ਹਿਰ ਗੜ੍ਹਸ਼ੰਕਰ ਰੋਡ ਤੇ ਹੋਲੇ ਮਹੱਲੇ ਨੂੰ ਜਾ ਰਹੀਆਂ ਸੰਗਤਾਂ ਲਈ ਲੰਗਰ ਲਗਾਇਆ ਗਿਆ…
-
ਯੂ.ਬੀ.ਐਸ., ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਐਮਬੀਏ ਪ੍ਰੋਗਰਾਮਾਂ ਵਿੱਚ ਦਾਖ਼ਲੇ ਲਈ ਸਮੂਹ ਚਰਚਾ ਅਤੇ ਨਿੱਜੀ ਇੰਟਰਵਿਊ (ਜੀਡੀ/ਪੀਆਈ) ਕਰਵਾ ਰਿਹਾ ਹੈ।
News By Paigam E Jagat — Mar 26, 2024ਚੰਡੀਗੜ੍ਹ, 26 ਮਾਰਚ, 2024:- ਯੂਨੀਵਰਸਿਟੀ ਬਿਜ਼ਨਸ ਸਕੂਲ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਅਕਾਦਮਿਕ ਸੈਸ਼ਨ 2024-25 ਲਈ ਐਮਬੀਏ ਪ੍ਰੋਗਰਾਮਾਂ ਵਿੱਚ ਦਾਖਲੇ ਲਈ ਸਮੂਹ ਚਰਚਾ ਅਤੇ ਨਿੱਜੀ ਇੰਟਰਵਿਊ (ਜੀਡੀ/ਪੀਆਈ) 05/04/2024 ਤੋਂ 15/04/2024 ਤੱਕ ਕਰਵਾਈ ਜਾ ਰਹ…
-
ਐਨੈਕਟਸ ਪੰਜਾਬ ਯੂਨੀਵਰਸਿਟੀ ਨੇ ਡੀਏਵੀ ਕਾਲਜ, ਚੰਡੀਗੜ੍ਹ ਵਿਖੇ ਅਰਪਨ ਪ੍ਰੋਜੈਕਟ ਦਾ ਪ੍ਰਦਰਸ਼ਨ ਕੀਤਾ
News By Paigam E Jagat — Mar 26, 2024ਚੰਡੀਗੜ੍ਹ, 26 ਮਾਰਚ, 2024:- ਪੰਜਾਬ ਯੂਨੀਵਰਸਿਟੀ ਦੀ ਐਨੈਕਟਸ ਐਸਐਸਬੀਯੂਆਈਸੀਈਟੀ ਟੀਮ ਨੇ ਮਿਉਂਸਪਲ ਕਾਰਪੋਰੇਸ਼ਨ ਚੰਡੀਗੜ੍ਹ (ਐਮਸੀਸੀ) ਦੇ ਸਹਿਯੋਗ ਨਾਲ ਡੀਏਵੀ ਕਾਲਜ, ਸੈਕਟਰ 10, ਚੰਡੀਗੜ੍ਹ ਵਿਖੇ ਫੈਸਟੀਵਲ ਆਫ਼ ਸਾਇੰਸ ਵਿੱਚ ਭਾਗ ਲਿਆ। ਪੰਜਾਬ ਯੂਨੀਵਰਸਿਟੀ (ਪੀ.ਯੂ.)…
-
ਹਨੂ ਗਾਂਧੀ, ਰਿਸਰਚ ਸਕਾਲਰ, ਸੈਂਟਰ ਫਾਰ ਸੋਸ਼ਲ ਵਰਕ ਨੇ UPSC ਦੁਆਰਾ ਕਰਵਾਏ ਸਹਾਇਕ ਕਿਰਤ ਕਮਿਸ਼ਨਰ ਬਣਨ ਲਈ 5ਵਾਂ AIR (ਆਲ ਇੰਡੀਆ ਰੈਂਕ) ਪ੍ਰਾਪਤ ਕੀਤਾ।
News By Paigam E Jagat — Mar 26, 2024ਹਾਂਡੀਗੜ੍ਹ, 26 ਮਾਰਚ, 2024:- ਸੈਂਟਰ ਫਾਰ ਸੋਸ਼ਲ ਵਰਕ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੀ ਰਿਸਰਚ ਸਕਾਲਰ ਹਨੂ ਗਾਂਧੀ ਨੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ.ਪੀ.ਐਸ.ਸੀ.) ਵੱਲੋਂ ਸਹਾਇਕ ਕਿਰਤ ਕਮਿਸ਼ਨਰ ਬਣਨ ਲਈ ਹਾਲ ਹੀ ਵਿੱਚ ਐਲਾਨੇ ਨਤੀਜਿਆਂ ਵਿੱਚ 5ਵਾਂ ਰੈਂਕ ਹਾਸ…