World News
Everything beyond India
-
ਹਰੋਲੀ ਕਾਲਜ ਵਿੱਚ ਨੌਜਵਾਨਾਂ ਨੂੰ ਦੱਸੀ ਵੋਟ ਦੀ ਮਹੱਤਤਾ
News By Paigam E Jagat — Mar 27, 2024ਊਨਾ, 27 ਮਾਰਚ:- ਊਨਾ ਜ਼ਿਲ੍ਹੇ ਵਿੱਚ ਸਵੀਪ ਪ੍ਰੋਗਰਾਮ ਤਹਿਤ ਚਲਾਈ ਜਾ ਰਹੀ ਵੋਟਰ ਜਾਗਰੂਕਤਾ ਮੁਹਿੰਮ ਦੇ ਹਿੱਸੇ ਵਜੋਂ ਬੁੱਧਵਾਰ ਨੂੰ ਸਰਕਾਰੀ ਡਿਗਰੀ ਕਾਲਜ ਹਰੋਲੀ ਵਿੱਚ ਇੱਕ ਪ੍ਰੋਗਰਾਮ ਕਰਵਾਇਆ ਗਿਆ। ਇਸ ਵਿੱਚ ਨੌਜਵਾਨਾਂ ਨੂੰ ਵੋਟ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਗਿਆ।…
-
ਵੋਟਿੰਗ ਵਿੱਚ 100% ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਪੰਜ ਦਿਨਾਂ ਸਿਖਲਾਈ ਵਰਕਸ਼ਾਪ ਸ਼ੁਰੂ ਹੋਈ
News By Paigam E Jagat — Mar 27, 2024ਊਨਾ, 27 ਮਾਰਚ - ਲੋਕ ਸਭਾ ਚੋਣਾਂ 'ਚ ਵੋਟਰਾਂ ਦੀ ਭਾਗੀਦਾਰੀ ਅਤੇ ਵੋਟ ਪ੍ਰਤੀਸ਼ਤਤਾ ਵਧਾਉਣ ਦੇ ਉਦੇਸ਼ ਨਾਲ ਊਨਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਵੱਖ-ਵੱਖ ਗਤੀਵਿਧੀਆਂ ਰਾਹੀਂ ਲੋਕਾਂ ਨੂੰ ਜਾਗਰੂਕਤਾ ਸੰਦੇਸ਼ ਦੇਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ | ਇਸੇ ਲੜੀ ਤਹਿਤ ਬੀ…
-
ਸਮਾਗਮ ਦੌਰਾਨ ਫਾਇਰਿੰਗ ਕਰਨ ਵਾਲੇ ਦੋ ਬੰਦੇ ਪੁਲਿਸ ਨੇ ਹਿਰਾਸਤ 'ਚ ਲਏ
News By Paigam E Jagat — Mar 26, 2024ਪਟਿਆਲਾ, 26 ਮਾਰਚ - ਜੁਲਕਾਂ ਥਾਣੇ ਦੀ ਪੁਲਿਸ ਨੇ ਪਿੰਡ ਦੂੰਦੀ ਮਾਜਰਾ ਵਿੱਚ ਇੱਕ ਸਮਾਗਮ ਦੌਰਾਨ ਹਵਾ ਵਿੱਚ ਗੋਲੀਆਂ ਚਲਾਉਣ ਵਾਲੇ ਦੋ ਵਿਅਕਤੀਆਂ ਬੂਟਾ ਸਿੰਘ ਅਤੇ ਬਲਵਿੰਦਰ ਸਿੰਘ ਨੂੰ ਹਿਰਾਸਤ ਵਿੱਚ ਲਿਆ ਹੈ । ਇਸ ਬੰਦੂਕ ਦੇ ਲਾਇਸੈਂਸ ਧਾਰਕ ਗੁਰਬਖਸ਼ ਸਿੰਘ ਦੀ ਭਾਲ ਕੀਤੀ…
-
ਕਿਸਾਨ ਬੀਬੀਆਂ ਨੂੰ ਘਰੇਲੂ ਬਗੀਚੀ ਲਈ ਜਾਗਰੂਕ ਕੀਤਾ
News By Paigam E Jagat — Mar 26, 2024ਐਸ ਏ ਐਸ ਨਗਰ, 26 ਮਾਰਚ - ਪਿੰਡ ਚਪੜ ਚਿੜੀ ਖੁਰਦ ਵਿਖੇ ਫ਼ੂਡ ਸਿਕਿਓਰਟੀ ਗਰੁੱਪ ਤਹਿਤ ਖੇਤੀਬਾੜੀ ਅਫਸਰ ਡਾ. ਸ਼ੁਭਕਰਨ ਸਿੰਘ ਦੀ ਅਗਵਾਈ ਹੇਠ ਆਤਮਾ ਸਕੀਮ ਅਧੀਨ ਕਿਸਾਨ ਬੀਬੀਆਂ ਨੂੰ ਘਰੇਲੂ ਬਗੀਚੀ ਜਹਿਰ ਮੁਕਤ ਕਰਨ ਲਈ ਜਾਗਰੂਕ ਕੈਂਪ ਲਗਾਇਆ। ਇਸ ਮੌਕੇ ਡਾ. ਸੁਭਕਰਨ ਸਿੰਘ ਖੇ…
-
ਭਾਰਤ ਵਿਕਾਸ ਪ੍ਰੀਸ਼ਦ ਦੇ ਅਹੁਦੇਦਾਰਾਂ ਦੀ ਚੋਣ
News By Paigam E Jagat — Mar 26, 2024ਐਸ ਏ ਐਸ ਨਗਰ, 26 ਮਾਰਚ - ਭਾਰਤ ਵਿਕਾਸ ਪ੍ਰੀਸ਼ਦ ਮੁਹਾਲੀ ਦੀਆਂ ਦੋਹਾਂ ਬ੍ਰਾਂਚਾਂ ਦੇ ਅਹੁਦੇਦਾਰਾਂ ਦੀ ਸਾਲ 2024-25 ਲਈ ਚੋਣ ਪ੍ਰਕਿਰਿਆ ਪੂਰਨ ਕਰਨ ਲਈ ਜਨਰਲ ਬਾਡੀ ਦੀ ਮੀਟਿੰਗ ਸ਼ਹੀਦ ਊਧਮ ਸਿੰਘ ਭਵਨ ਫੇਜ਼-3 ਏ ਮੁਹਾਲੀ ਵਿਖੇ ਕੀਤੀ ਗਈ। ਇਸ ਮੌਕੇ ਸਰਵਸੰਮਤੀ ਨਾਲ ਕੀਤੀ ਗਈ…
-
ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਸੈਕਟਰ 63 ਦੀ ਚੋਣ ਵਿੱਚ ਪਰਮਜੀਤ ਸਿੰਘ ਬੈਨੀਪਾਲ ਮੁੜ ਬਣੇ ਪ੍ਰਧਾਨ
News By Paigam E Jagat — Mar 26, 2024ਐਸ ਏ ਐਸ ਨਗਰ, 26 ਮਾਰਚ - ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ 3-ਬੀਐਚਕੇ, ਸੈਕਟਰ 63, ਚੰਡੀਗੜ੍ਹ ਦੀ ਚੋਣ ਵਿੱਚ ਪ੍ਰਧਾਨ ਪਰਮਜੀਤ ਸਿੰਘ ਅਤੇ ਉਹਨਾਂ ਦੀ ਪੂਰੀ ਟੀਮ ਬਿਨਾਂ ਕਿਸੇ ਵਿਰੋਧ ਤੋਂ ਚੁਣੀ ਗਈ। ਚੋਣ ਨਤੀਜਿਆਂ ਦੇ ਕੀਤੇ ਗਏ ਐਲਾਨ ਵਿੱਚ ਪਰਮਜੀਤ ਸਿੰਘ ਬੈਨੀਪਾਲ ਨੂੰ ਪ…
-
ਸੀਨੀਅਰ ਅਕਾਲੀ ਆਗੂ ਪ੍ਰਦੀਪ ਭਾਰਜ ਦੇ ਘਰ ਪਹੁੰਚੇ ਸੁਖਬੀਰ ਬਾਦਲ, ਪੁੱਤਰ ਦੇ ਵਿਆਹ ਦੀ ਮੁਬਾਰਕਬਾਦ ਦਿੱਤੀ
News By Paigam E Jagat — Mar 26, 2024ਐਸ ਏ ਐਸ ਨਗਰ, 26 ਮਾਰਚ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸz. ਸੁਖਬੀਰ ਸਿੰਘ ਬਾਦਲ ਨੇ ਸੀਨੀਅਰ ਅਕਾਲੀ ਆਗੂ ਅਤੇ ਭਾਈ ਲਾਲੋ ਕੋਆਪਰੇਟਿਵ ਥ੍ਰਿਫਟ ਐਂਡ ਕਰੈਡਿਟ ਸੁਸਾਇਟੀ ਦੇ ਪ੍ਰਧਾਨ ਸz. ਪਰਦੀਪ ਸਿੰਘ ਭਾਰਜ ਦੇ ਬੇਟੇ ਮਨਪ੍ਰੀਤ ਸ…
-
ਪੰਜਾਬ ਨੰਬਰਦਾਰ ਯੂਨੀਅਨ ਨੇ ਝੰਡਾ ਦਿਵਸ ਮਨਾਇਆ
News By Paigam E Jagat — Mar 26, 2024ਐਸ ਏ ਐਸ ਨਗਰ, 26 ਮਾਰਚ - ਪੰਜਾਬ ਨੰਬਰਦਾਰ ਯੂਨੀਅਨ ਰਜਿਸਟਰ 643 ਹੈਡ ਆਫਿਸ ਲਾਂਡਰਾਂ ਵੱਲੋਂ ਝੰਡਾ ਦਿਵਸ ਮਨਾਇਆ ਗਿਆ। ਇਸ ਮੌਕੇ ਪੰਜਾਬ ਦੇ ਵੱਖ ਵੱਖ ਖੇਤਰਾਂ ਤੋਂ ਆਏ ਅਹੁਦੇਦਾਰਾਂ ਵਲੋਂ ਨੰਬਰਦਾਰਾਂ ਦੀਆਂ ਮੰਗਾਂ ਸੰਬੰਧੀ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਝੰਡੇ ਦੀ ਰ…
-
ਪੰਜਾਬ ਦੇ ਵਿਧਾਇਕ ਕੇਜਰੀਵਾਲ ਲਈ ਨਹੀਂ, ਬੰਦੀ ਸਿੰਘਾਂ ਦੀ ਰਿਹਾਈ ਲਈ ਧਰਨੇ ਲਾਉਣ : ਕੌਮੀ ਇਨਸਾਫ਼ ਮੋਰਚਾ
News By Paigam E Jagat — Mar 26, 2024ਐਸ ਏ ਐਸ ਨਗਰ, 26 ਮਾਰਚ - ਕੌਮੀ ਇਨਸਾਫ਼ ਮੋਰਚੇ ਨੇ ਕਿਹਾ ਹੈ ਕਿ ਪੰਜਾਬ ਦੇ ਵਿਧਾਇਕ ਕੇਜਰੀਵਾਲ ਲਈ ਨਹੀ, ਬੰਦੀ ਸਿੰਘਾਂ ਦੀ ਰਿਹਾਈ ਲਈ ਧਰਨੇ ਲਾਉਣ। ਮੋਰਚੇ ਦੇ ਆਗੂ ਭਾਈ ਪਾਲ ਸਿੰਘ ਫਰਾਂਸ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਆਪ ਪਾਰਟੀ ਦੇ ਲੀਡਰ ਭਰਿਸ਼ਟਾਚਾਰ ਦ…
-
ਮੁਹਾਲੀ ਪੁਲੀਸ ਦੇ ਸੀ ਆਈ ਏ ਸਟਾਫ ਵਲੋਂ 100 ਗ੍ਰਾਮ ਹੈਰੋਇਨ ਸਮੇਤ ਇੱਕ ਵਿਅਕਤੀ ਕਾਬੂ
News By Paigam E Jagat — Mar 26, 2024ਐਸ ਏ ਐਸ ਨਗਰ, 26 ਮਾਰਚ - ਸੀ ਆਈ ਏ ਸਟਾਫ ਮੁਹਾਲੀ ਕੈਂਪ ਐਟ ਖਰੜ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਇੰਚਾਰਜ ਦੀ ਟੀਮ ਵੱਲੋ ਇੱਕ ਦੋਸੀ ਨੂੰ ਗ੍ਰਿਫਤਾਰ ਕਰਕੇ 100 ਗ੍ਰਾਮ ਹੈਰੋਇੰਨ ਬ੍ਰਾਮਦ ਕਰਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲੀਸ…
-
ਮਿਸ਼ਨ ਐਵਰਗਰੀਨ (ਰਜਿ:) ਸੰਸਥਾ ਦੀ ਮੀਟਿੰਗ ਹੋਈ
News By Paigam E Jagat — Mar 26, 2024ਲੁਧਿਆਣਾ - ਮਿਸ਼ਨ ਐਵਰਗਰੀਨ (ਰਜਿ:) ਸੰਸਥਾ ਦੀ ਇੱਕ ਜ਼ਰੂਰੀ ਮੀਟਿੰਗ ਸੰਸਥਾ ਦੇ ਪ੍ਰਧਾਨ ਸਰਦਾਰ ਕਰਮਜੀਤ ਸਿੰਘ ਕੈਂਥ ਦੀ ਪ੍ਰਧਾਨਗੀ ਵਿੱਚ ਰਾਜਗੁਰੂ ਨਗਰ, ਲੁਧਿਆਣਾ ਵਿਖੇ ਹੋਈ। ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਨੇ ਸੰਸਥਾ ਦੀਆਂ ਪਹਿਲੀਆਂ ਗਤੀਵਿਧੀਆਂ ਅਤੇ ਭਵਿੱਖ ਦੀ ਰੂਪ…
-
ਨਾਕਾ ਤੋੜ ਕੇ ਕਾਰ ਚਾਲਕ ਫਰਾਰ, ਵਾਲ ਵਾਲ ਬਚੇ ਪੁਲਿਸ ਮੁਲਾਜ਼ਮ
News By Paigam E Jagat — Mar 26, 2024ਪਟਿਆਲਾ 26 ਮਾਰਚ - ਇੱਥੇ 22 ਨੰਬਰ ਫਾਟਕ ਨੇੜੇ ਲਾਏ ਗਏ ਇਕ ਪੁਲਿਸ ਨਾਕੇ ਦੌਰਾਨ ਪੁਲਿਸ ਕਰਮਚਾਰੀ ਉਸ ਵੇਲੇ ਵਾਲ ਵਾਲ ਬਚ ਗਏ ਜਦੋਂ ਇੱਕ ਕਾਰ ਚਾਲਕ ਕੱਟ ਮਾਰਦੇ ਹੋਏ ਨਾਕਾ ਤੋੜ ਕੇ ਫਰਾਰ ਹੋ ਗਿਆ। ਪੁਲਿਸ ਨੇ ਗੱਡੀ ਦਾ ਨੰਬਰ ਨੋਟ ਕਰਕੇ ਐਫਆਈਆਰ ਦਰਜ ਕਰ ਲਈ ਹੈ। ਕਾਰ ਚਾਲਕ…