World News
Everything beyond India
-
ਡੇਂਗੂ ਦੇ ਫੈਲਾਅ ਨੂੰ ਰੋਕਣ ਲਈ ਮਿਲ ਕੇ ਹਰ ਹੰਭਲਾ ਮਾਰਨ ਦੀ ਲੋੜ : ਡੀ.ਸੀ. ਨਵਜੋਤ ਪਾਲ ਸਿੰਘ ਰੰਧਾਵਾ
News By Paigam E Jagat — Jun 11, 2024ਨਵਾਂਸ਼ਹਿਰ - ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸ਼ਹੀਦ ਭਗਤ ਸਿੰਘ ਨਗਰ ਵਿਖੇ ਰਾਸ਼ਟਰੀ ਵੈਕਟਰ ਬੌਰਨ ਡਿਜੀਜ਼ ਕੰਟਰੋਲ ਪ੍ਰੋਗਰਾਮ ਅਧੀਨ ਡੇਂਗੂ, ਚਿਕਨਗੁਨੀਆ, ਮਲੇਰੀਆ ਤੇ ਹੋਰ ਵੈਕਟਰ ਬੌਰਨ ਬਿਮਾਰੀਆਂ ਦੀ ਰੋਕਥਾਮ…
-
ਪੰਜਾਬ ਯੂਨੀਵਰਸਿਟੀ ਨੇ PU-LLB (3 ਸਾਲਾ ਕੋਰਸ) ਦਾਖਲਾ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ ਵਧਾਉਣ ਦਾ ਫੈਸਲਾ ਕੀਤਾ ਹੈ।
News By Paigam E Jagat — Jun 11, 2024ਚੰਡੀਗੜ੍ਹ, 11 ਜੂਨ, 2024:- ਇਹ ਖਾਸ ਤੌਰ 'ਤੇ ਉਮੀਦਵਾਰਾਂ ਅਤੇ ਆਮ ਤੌਰ 'ਤੇ ਆਮ ਲੋਕਾਂ ਦੀ ਜਾਣਕਾਰੀ ਲਈ ਹੈ ਕਿ ਪੰਜਾਬ ਯੂਨੀਵਰਸਿਟੀ ਨੇ PU-LLB (3 ਸਾਲਾ ਕੋਰਸ) ਦਾਖਲਾ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ ਵਧਾਉਣ ਦਾ ਫੈਸਲਾ ਕੀਤਾ ਹੈ; 13 ਜੂਨ 2024 ਤੱਕ ਔਨਲ…
-
ਗੁਰਦੁਆਰਾ ਬੇਗਮਪੁਰਾ ਗੁਰੂ ਰਵਿਦਾਸ ਜੀ ਮਹਾਰਾਜ ਪਿੰਡ ਅਲਾਚੌਰ ਵੱਲੋਂ ਲਗਾਈ ਗਈ ਠੰਢੇ ਮਿੱਠੇ ਜਲ ਦੀ ਛਬੀਲ
News By Paigam E Jagat — Jun 11, 2024ਗੁਰਦੁਆਰਾ ਬੇਗਮਪੁਰਾ ਗੁਰੂ ਰਵਿਦਾਸ ਜੀ ਮਹਾਰਾਜ ਪਿੰਡ ਅਲਾਚੌਰ ਵੱਲੋਂ ਲਗਾਈ ਗਈ ਠੰਢੇ ਮਿੱਠੇ ਜਲ ਦੀ ਛਬੀਲ ਸੇਵਾਦਾਰ ਅਸ਼ੋਕ ਕੁਮਾਰ ਮਨਦੀਪ ਸਿੰਘ ਜਗਤਾਰ ਸਿੰਘ ਅਮਰਜੀਤ ਸਿੰਘ ਹਰਜੀਤ ਕੁਮਾਰ ਗਗਨਦੀਪ ਸਤਵੀਰ ਅਮਰਦੀਪ ਬਲਜਿੰਦਰ ਨਜੀਵ ਕਰਨ ਮਨਵੀਰ ਤੇ ਹੋਰ ਸਾਰੇ ਸਮੂਹ ਸੰਗਤ ਜ…
-
ਊਨਾ ਜ਼ਿਲ੍ਹੇ ਦੇ 1210 ਬੱਚਿਆਂ ਨੂੰ ਮਿਸ਼ਨ ਵਾਤਸਲਿਆ ਯੋਜਨਾ ਦੇ ਸਪਾਂਸਰ ਪ੍ਰੋਗਰਾਮ ਵਿੱਚ ਸ਼ਾਮਲ ਕੀਤਾ ਜਾਵੇਗਾ।
News By Paigam E Jagat — Jun 11, 2024ਊਨਾ, 11 ਜੂਨ - ਮਿਸ਼ਨ ਵਾਤਸਲਿਆ ਯੋਜਨਾ ਦੇ ਸਪਾਂਸਰ ਪ੍ਰੋਗਰਾਮ ਤਹਿਤ ਊਨਾ ਜ਼ਿਲ੍ਹੇ ਵਿੱਚ 18 ਸਾਲ ਤੱਕ ਦੀ ਉਮਰ ਦੇ 1210 ਯੋਗ ਬੱਚਿਆਂ ਨੂੰ ਹਰ ਮਹੀਨੇ 4 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਹੁਣ ਤੱਕ ਇਹ ਬੱਚੇ ਮਦਰ ਟੈਰੇਸਾ ਆਸਹਾਏ ਮਾਤਰੀ ਸੰਬਲ ਯੋਜਨਾ ਦੇ…
-
ਬੇਟੇ ਦੇ ਜਨਮ ਦਿਨ ਮੌਕੇ ਲਗਾਏ ਬੂਟੇ
News By Paigam E Jagat — Jun 10, 2024ਘਨੌਰ, 10 ਜੂਨ - ਘਨੌਰ ਦੇ ਵਸਨੀਕ ਜੀਵਨ ਕੁਮਾਰ ਨੇ ਆਪਣੇ ਪੁੱਤਰ ਸਜਲ ਦੇ ਜਨਮ ਦਿਨ ਮੌਕੇ ਛਾਂਦਾਰ ਅਤੇ ਫ਼ਲਦਾਰ ਬੂਟੇ ਲਗਾਏ। ਇਸ ਮੌਕੇ ਉਹਨਾਂ ਕਿਹਾ ਕਿ ਸਾਫ਼ ਸੁਥਰੇ ਵਾਤਾਵਰਨ ਨੂੰ ਮੱਦੇਨਜ਼ਰ ਰਖਦਿਆਂ ਉਨ੍ਹਾਂ ਬੂਟੇ ਲਾਉਣ ਦਾ ਇਰਾਦਾ ਕੀਤਾ। ਉਹਨਾਂ ਕਿਹਾ ਕਿ ਅਸੀਂ ਆਪਣੇ ਬੱਚ…
-
ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਛਾਂਦਾਰ ਬੂਟੇ ਲਗਾਏ
News By Paigam E Jagat — Jun 10, 2024ਘਨੌਰ, 10 ਜੂਨ - ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਹਲਕਾ ਘਨੌਰ ਵਿੱਚ ਪੈਂਦੇ ਪਿੰਡ ਸਲੇਮਪੁਰ ਜੱਟਾਂ ਵਿਖੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸਮਾਜ ਸੇਵਕ ਬਿੰਦਰ ਸਲੇਮਪੁਰ ਦੀ ਅਗਵਾਈ ਹੇਠ ਛਾਂਦਾਰ ਅਤੇ ਫਲਦਾਰ ਬੂਟੇ ਲਗਾਏ ਗਏ। ਇਸ ਮੌਕੇ…
-
ਰੁੜਕੀ ਪਿੰਡ ਵਿੱਚ ਠੰਡੇ-ਮਿੱਠੇ ਜਲ ਦੀ ਛਬੀਲ ਲਗਾਈ
News By Paigam E Jagat — Jun 10, 2024ਘਨੌਰ, 10 ਜੂਨ - ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨੌਜਵਾਨਾਂ ਨੇ ਪਿੰਡ ਰੁੜਕੀ ਵਿੱਚ ਠੰਡੇ-ਮਿੱਠੇ ਜਲ ਦੀ ਛਬੀਲ ਲਗਾਈ। ਇਸ ਮੌਕੇ ਗੁਰਸੇਵਕ ਸਿੰਘ, ਹਰਿੰਦਰ ਸਿੰਘ, ਕਾਲਾ ਨੰਬਰਦਾਰ, ਨਾਨਕ ਮਾਸਟਰ, ਕੁਲਵਿੰਦਰ ਸਿੰਘ, ਹਰਵਿੰਦਰ ਸਿੰਘ, ਵਿਕਰਮਜੀਤ ਸ…
-
ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਡੇ ਮਿੱਠ ਜਲ ਦੀ ਛਬੀਲ ਲਗਾਈ
News By Paigam E Jagat — Jun 10, 2024ਐਸ ਏ ਐਸ ਨਗਰ, 10 ਜੂਨ - ਰੈਜੀਡੈਂਟ ਵੈਲਫੇਅਰ ਫੋਰਮ ਸੈਕਟਰ 69 ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਸੈਕਟਰ 69 ਵਿੱਚ ਗੁਰੂਦੁਆਰਾ ਸਾਹਿਬ ਦੇ ਨੇੜੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਅਤੇ ਛੋਲਿਆਂ ਦਾ ਲੰਗਰ ਲਗਇਆ ਗਿਆ। ਸੰਸਥਾ ਦੇ…
-
ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਹੀਦੀ ਪੁਰਬ ਤੇ ਲਗਾਏ ਬੂਟੇ
News By Paigam E Jagat — Jun 10, 2024ਐਸ ਏ ਐਸ ਨਗਰ, 10 ਜੂਨ - ਸਮਾਜ ਸੇਵੀ ਸੰਸਥਾ ਫਾਈਟ ਫਾਰ ਹਿਊਮਨ ਰਾਈਟਸ ਵੈਲਫੇਅਰ ਵਲੋਂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਬੂਟੇ ਲਗਾਏ ਗਏ। ਸੰਸਥਾ ਦੇ ਪ੍ਰਧਾਨ ਜਸਬੀਰ ਸਿੰਘ ਨੇ ਦੱਸਿਆ ਕਿ ਨਗਰ ਨਿਗਮ ਦੇ ਸੁਪਰਡੈਂਟ ਅਨਿਲ ਕੁਮਾਰ ਦੇ ਸਹਿਯੋਗ…
-
ਫੇਜ਼ 3ਬੀ 1 ਦੀ ਟੁੱਟੀ ਸੜਕ ਦੇ ਰਹੀ ਹੈ ਹਾਦਸਿਆਂ ਨੂੰ ਸੱਦਾ
News By Paigam E Jagat — Jun 10, 2024ਐਸ ਏ ਐਸ ਨਗਰ, 10 ਜੂਨ - ਸਥਾਨਕ ਫੇਜ਼ 3ਬੀ 1 ਵਿੱਚ ਜਨਤਾ ਮਾਰਕੀਟ ਦੇ ਸਾਹਮਣੇ ਵਾਲੀ ਸੜਕ ਬਹੁਤ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ। ਇਸ ਸੜਕ ਤੇ ਥਾਂ ਥਾਂ ਬਹੁਤ ਖੱਡੇ ਪੈ ਗਏ ਹਨ, ਜਿਹਨਾਂ ਵਿੱਚ ਅਕਸਰ ਗੰਦਾ ਪਾਣੀ ਖੜਾ ਰਹਿੰਦਾ ਹੈ। ਇਸ ਸੜਕ ਦੀ ਮਾੜੀ ਹਾਲਤ ਕਾਰਨ ਰਾਹਗੀਰਾਂ…
-
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਬਸੀ ਪਠਾਣਾਂ ਬਲਾਕ ਦੀ ਚੋਣ ਵਿੱਚ ਰੁਪਿੰਦਰ ਸਿੰਘ ਨੂੰ ਪ੍ਰਧਾਨ ਚੁਣਿਆ
News By Paigam E Jagat — Jun 10, 2024ਐਸ ਏ ਐਸ ਨਗਰ, 10 ਜੂਨ - ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਮੀਟਿੰਗ ਪਿੰਡ ਰੈਲੋਂ ਦੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿੱਚ ਹੋਈ ਜਿਸ ਵਿੱਚ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਪਰਮਦੀਪ ਸਿੰਘ ਬੈਦਵਾਨ, ਜਿਲ੍ਹਾ ਪ੍ਰਧਾਨ ਮੁਹਾਲੀ ਕਿਰਪਾਲ ਸਿੰਘ ਸਿਆਓ ਅਤੇ ਸੀਨੀਅਰ ਮੀਤ ਪ੍ਰ…
-
ਸ਼ਹਿਰ ਦੀ ਸਫਾਈ ਵਿਵਸਥਾ ਵਿੱਚ ਸੁਧਾਰ ਲਈ ਫੌਰੀ ਕਾਰਵਾਈ ਆਰੰਭੇ ਨਿਗਮ : ਕੁਲਜੀਤ ਸਿੰਘ ਬੇਦੀ
News By Paigam E Jagat — Jun 10, 2024ਐਸ ਏ ਐਸ ਨਗਰ, 10 ਜੂਨ - ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਨਗਰ ਨਿਗਮ ਦੇ ਕਮਿਸ਼ਨਰ ਨਵਜੋਤ ਕੌਰ ਨੂੰ ਪੱਤਰ ਲਿਖ ਕੇ ਮਸ਼ੀਨੀ ਸਫਾਈ ਦਾ ਕੰਮ ਸ਼ੁਰੂ ਨਾ ਕਰਨ ਕਾਰਨ ਇਸ ਕੰਮ ਦੀ ਠੇਕੇਦਾਰ ਕੰਪਨੀ (ਗਲੋਬਲ ਵੇਸਟ ਮੈਨੇਜਮੈਂਟ ਕੰਪਨੀ) ਨੂੰ ਨੋਟਿਸ ਜਾਰੀ…