World News
Everything beyond India
-
ਭਾਸ਼ਾ ਵਿਭਾਗ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਉਰਦੂ ਸਿਖਲਾਈ ਲਈ ਦਾਖ਼ਲਾ ਸ਼ੁਰੂ।
News By Paigam E Jagat — Jun 12, 2024ਨਵਾਂਸ਼ਹਿਰ - ਭਾਸ਼ਾ ਵਿਭਾਗ, ਪੰਜਾਬ ਵਲੋਂ ਉਰਦੂ ਸਿੱਖਣ ਦੇ ਚਾਹਵਾਨ ਵਿਅਕਤੀਆਂ ਲਈ ਉਰਦੂ ਕੋਰਸ 01 ਜੁਲਾਈ 2024 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਕੋਰਸ ਦੀ ਮਿਆਦ 6 ਮਹੀਨੇ ਹੋਵੇਗੀ। ਉਨ੍ਹਾਂ ਦੱਸਿਆ ਕਿ ਕਿਸੇ ਵੀ ਉਮਰ ਦਾ ਵਿਅਕਤੀ ਇਸ ਕੋਰਸ ਵਿੱਚ ਦਾਖ਼ਲਾ ਲੈ ਸਕਦਾ ਹੈ। ਇ…
-
ਵੈਟਨਰੀ ਯੂਨੀਵਰਸਿਟੀ ਵਿਖੇ ਵੈਟਨਰੀ ਹਸਪਤਾਲਾਂ ਦੀ ਜੈਵਿਕ ਸੁਰੱਖਿਆ ਬਿਹਤਰ ਕਰਨ ਲਈ ਕਾਰਜਸ਼ਾਲਾ ਦਾ ਆਯੋਜਨ
News By Paigam E Jagat — Jun 12, 2024ਲੁਧਿਆਣਾ 12 ਜੂਨ 2024:- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਸੈਂਟਰ ਫਾਰ ਵਨ ਹੈਲਥ ਵੱਲੋਂ ਇਕ ਦਿਨਾ ਕਾਰਜਸ਼ਾਲਾ ਦਾ ਆਯੋਜਨ ਕੀਤਾ ਗਿਆ। ਇਸ ਦਾ ਵਿਸ਼ਾ ਸੀ ‘ਹਸਪਤਾਲੀ ਜੈਵਿਕ ਸੁਰੱਖਿਆ ਮਾਪਦੰਡਾਂ ਦੀ ਪੜਚੋਲ।’ ਇਸ ਕਾਰਜਸ਼ਾਲਾ ਦਾ ਉਦੇਸ਼…
-
ਡੇਰਾ ਬਾਬਾ ਗੋਵਿੰਦ ਦਾਸ ਵਿਖੇ 14 ਜੂਨ ਨੂੰ ਸਲਾਨਾ ਭੰਡਾਰਾ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ
News By Paigam E Jagat — Jun 12, 2024ਊਨਾ, 12 ਜੂਨ - ਨਗਰ ਕੌਂਸਲ ਸੰਤੋਖਗੜ੍ਹ ਅਧੀਨ ਪੈਂਦੀ ਖਾਨਪੁਰ ਗ੍ਰਾਮ ਪੰਚਾਇਤ ਦੇ ਡੇਰਾ ਬਾਬਾ ਗੋਵਿੰਦ ਦਾਸ ਵਿਖੇ 14 ਜੂਨ ਨੂੰ ਸਲਾਨਾ ਭੰਡਾਰਾ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਗੱਦੀ ਨਸ਼ੀਨ ਸੰਤ ਬਾਬਾ ਰਵਿੰਦਰ ਦਾਸ ਨੇ ਦੱਸਿਆ ਕਿ ਇਹ ਧਾਰਮਿਕ ਸਮਾਗਮ ਅਤੇ ਸਾਲਾਨਾ…
-
14 ਜੂਨ ਨੂੰ ਆਈ.ਟੀ.ਆਈ ਊਨਾ ਵਿੱਚ ਇੰਟਰਵਿਊ
News By Paigam E Jagat — Jun 12, 2024ਊਨਾ, 12 ਜੂਨ - ਹੀਰੋ ਮੋਟੋਕਾਰਪ ਲਿਮਟਿਡ ਹਰਿਦੁਆਰ, ਉੱਤਰਾਖੰਡ ਵੱਲੋਂ 14 ਜੂਨ ਨੂੰ ਆਈ.ਟੀ.ਆਈ. ਊਨਾ ਵਿਖੇ ਇੰਟਰਵਿਊ ਕੀਤੀ ਜਾਵੇਗੀ। ਆਈਟੀਆਈ ਪਾਸ ਲੜਕੇ ਅਤੇ ਲੜਕੀਆਂ ਫਿਟਰ, ਮਸ਼ੀਨਿਸਟ, ਟਰਨਰ, ਡੀਜ਼ਲ ਮਕੈਨਿਕ, ਮਕੈਨਿਕ ਮੋਟਰ ਵਹੀਕਲ ਅਤੇ ਵੈਲਡਰ ਟਰੇਡ ਅਤੇ ਇਲੈਕਟ੍ਰੀਸ਼…
-
ਆਪਦਾ ਪ੍ਰਬੰਧਨ ਲਈ ਵਿਭਾਗਾਂ ਦਾ ਆਪਸੀ ਤਾਲਮੇਲ ਬਹੁਤ ਜ਼ਰੂਰੀ - ਮਹਿੰਦਰ ਪਾਲ ਗੁਰਜਰ
News By Paigam E Jagat — Jun 12, 2024ਊਨਾ, 12 ਜੂਨ - ਵਧੀਕ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਗੁਰਜਰ ਨੇ ਆਫ਼ਤ ਦੇ ਬਿਹਤਰ ਪ੍ਰਬੰਧਨ ਲਈ ਆਪਸੀ ਏਜੰਸੀ ਤਾਲਮੇਲ ਨੂੰ ਮਜ਼ਬੂਤ ਕਰਨ 'ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਸੇ ਆਫ਼ਤ ਦੌਰਾਨ ਵਿਭਾਗਾਂ ਦਾ ਆਪਸੀ ਤਾਲਮੇਲ ਬਹੁਤ ਜ਼ਰੂਰੀ ਹੁੰਦਾ ਹੈ। ਇਸ ਨਾਲ ਪ੍ਰਭਾ…
-
ਸ਼੍ਰੀ ਰਾਜੀਵ ਵਰਮਾ ਦੀ ਪ੍ਰਧਾਨਗੀ ਹੇਠ ਅੱਜ ਇੱਕ ਅੰਤਰ-ਵਿਭਾਗੀ ਮੀਟਿੰਗ ਦਾ ਆਯੋਜਨ ਕੀਤਾ ਗਿਆ।
News By Paigam E Jagat — Jun 11, 2024ਅੱਜ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਖ-ਵੱਖ ਵਿਭਾਗਾਂ ਵਿੱਚ ਜਾਣਕਾਰੀ ਤਕਨਾਲੋਜੀ (IT) ਐਪਲੀਕੇਸ਼ਨਾਂ ਦੇ ਵਰਤੋਂ ਨੂੰ ਵਧਾਉਣ ਲਈ ਪ੍ਰਸ਼ਾਸਕ ਯੂਟੀ ਚੰਡੀਗੜ੍ਹ ਦੇ ਸਲਾਹਕਾਰ ਸ਼੍ਰੀ ਰਾਜੀਵ ਵਰਮਾ ਦੀ ਅਗਵਾਈ ਵਿੱਚ ਇੱਕ ਅੰਤਰ-ਵਿਭਾਗੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਸ਼੍ਰੀ ਨਿਤਿਨ…
-
ਬਾਰਾਂਦਰੀ ਵਿਖੇ ਲਾਇਆ ਦਵਾਈਆਂ ਦਾ ਮੁਫਤ ਕੈਂਪ, 100 ਤੋਂ ਵੱਧ ਨੇ ਲਿਆ ਲਾਹਾ
News By Paigam E Jagat — Jun 11, 2024ਪਟਿਆਲਾ, 11 ਜੂਨ - ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਉਮੰਗ ਵੈੱਲਫੇਅਰ ਫਾਊਂਡੇਸ਼ਨ ਅਤੇ ਰਾਜਪੁਰਾ ਕਾਲੋਨੀ ਮਾਰਕੀਟ ਵੈਲਫ਼ੇਅਰ ਐਸੋਸੀਏਸ਼ਨ ਨੇ ਰਲ ਕੇ ਵੱਖ ਵੱਖ ਪ੍ਰੋਗਰਾਮ ਉਲੀਕ ਰਹੀ ਹੈ, ਇਸੇ ਤਹਿਤ ਇਥੇ ਬਾਰਾਂਦਰੀ ਵਿਖੇ ਆਯੁਰਵੈਦਿਕ ਹਸਪਤਾਲ ਦੇ ਸਹਿਯੋਗ ਨਾਲ ਅਸ਼ਵਗੰ…
-
ਕੌਮਾਂਤਰੀ ਪੱਧਰ ਦਾ ਹੋ ਨਿਬੜਿਆ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ 301ਵਾਂ ਜਨਮ ਦਿਨ ਸਮਾਗਮ
News By Paigam E Jagat — Jun 11, 2024ਸਰੀ (ਕੈਨੇਡਾ ), 11 ਜੂਨ - ਪਿਛਲੇ ਦਿਨੀਂ ਕੈਨੇਡੀਅਨ ਰਾਮਗੜੀਆ ਸੁਸਾਇਟੀ ਵਲੋਂ ਗੁਰਦੁਆਰਾ ਸਾਹਿਬ ਬਰੁੱਕਸਾਈਡ (ਸਰੀ) ਵਿਖੇ ਸਿੱਖ ਕੌਮ ਦੇ ਮਹਾਨ ਜਰਨੈਲ, ਨਿਧੜਕ ਯੋਧੇ, ਦਿੱਲੀ ਦੇ ਤਖਤ ਦੀ ਸਿਲ ਪੁੱਟਕੇ ਸ੍ਰੀ ਅੰਮ੍ਰਿਤਸਰ ਸਾਹਿਬ ਲਿਆਉਣ ਵਾਲੇ, ਰਾਮਗੜੀਆ ਮਿਸਲ ਦੇ ਬਾਨੀ ਤ…
-
ਮੋਬਾਇਲ ਟਾਵਰਾਂ ਦੇ ਕੀਮਤੀ ਉਪਕਰਨ ਚੋਰੀ ਕਰਨ ਵਾਲੇ ਗੈਂਗ ਦੇ 8 ਮੈਂਬਰ ਕਾਬੂ
News By Paigam E Jagat — Jun 11, 2024ਪਟਿਆਲਾ, 11 ਜੂਨ - ਪਟਿਆਲਾ ਪੁਲਿਸ ਨੇ ਮੋਬਾਇਲ ਟਾਵਰਾਂ ਤੋਂ ਸੈਂਸਟਿਵ ਤੇ ਕੀਮਤੀ ਉਪਕਰਨ ਚੋਰੀ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ 8 ਮੈਂਬਰ ਕਾਬੂ ਕਰਕੇ ਕਰੀਬ ਇੱਕ ਕਰੋੜ 50 ਲੱਖ ਰੁਪਏ ਦੇ ਮੋਬਾਇਲ ਟਾਵਰਾਂ ਦੇ ਉਪਕਰਨ ਬ੍ਰਾਮਦ ਕਰਨ ਦੇ ਨਾਲ ਨਾਲ 60 ਤੋਂ ਵੱਧ ਚੋਰੀ ਦੀਆਂ ਵ…
-
ਬੀਤ ਇਲਾਕੇ ਦੇ ਪਿੰਡ ਨੈਣਵਾਂ ਦੇ ਹਰਦੀਪ ਸਿੰਘ ਨੇ ਕੈਨੇਡਾ ਯੂਨੀਵਰਸਿਟੀ 'ਚ ਟੌਪ ਕੀਤਾ
News By Paigam E Jagat — Jun 11, 2024ਗੜ੍ਹਸ਼ੰਕਰ - ਬੀਤ ਇਲਾਕੇ ਦੇ ਪਿੰਡ ਨੈਣਵਾਂ ਦੇ ਸਮਾਜ ਸੇਵੀ ਭਾਗ ਸਿੰਘ ਅਟਵਾਲ ਦੇ ਬੇਟੇ ਹਰਦੀਪ ਸਿੰਘ ਅਟਵਾਲ ਨੇ ਕੈਨੇਡਾ ਵਿੱਚ ਪੜ੍ਹਾਈ ਕਰਦਿਆਂ ਯੂਨੀਵਰਸਿਟੀ ਚੋਂ ਟੌਪ ਕਰਕੇ ਆਪਣੇ ਮਾਤਾ, ਪਿਤਾ, ਪਿੰਡ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸੰਬੰਧੀ ਭਾਗ ਸਿੰਘ ਅਟਵਾਲ…
-
ਡਿਪਟੀ ਸਪੀਕਰ ਰੌੜੀ ਨੇ ਕਿਸਾਨਾ ਤੇ ਕੰਢੀ ਕਨਾਲ ਅਧਿਕਾਰੀਆਂ ਨਾਲ ਕੀਤੀ ਬੈਠਕ |
News By Paigam E Jagat — Jun 11, 2024ਗੜ੍ਹਸ਼ੰਕਰ - ਸਥਾਨਕ ਪੀ. ਡਬਲਿਯੂ. ਡੀ. ਰੈਸਟ ਹਾਊਸ ਵਿਖੇ ਹਲਕਾ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ਼੍ਰੀ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਹਲਕੇ ਦੇ ਕਿਸਾਨਾਂ ਤੇ ਕੰਢੀ ਕਨਾਲ ਨਹਿਰ ਦੇ ਅਧਿਕਾਰੀਆਂ ਨਾਲ ਬੈਠਕ ਕਰਕੇ ਵੱਖ-ਵੱਖ ਖੇਤਰਾਂ ‘ਚ ਕੰਢੀ ਕਨਾਲ ਨਹਿਰ ਦੇ…
-
ਨਹਿਰੀ ਪਟਵਾਰੀਆਂ ਦੀ ਹੜਤਾਲ 'ਤੇ 'ਨੋ ਵਰਕ, ਨੋ ਪੇਅ' ਲਾਗੂ ਕਰਨ ਦੀ ਡੀ.ਟੀ.ਐੱਫ਼ ਵਲੋਂ ਸਖ਼ਤ ਨਿਖੇਧੀ
News By Paigam E Jagat — Jun 11, 2024ਗੜ੍ਹਸ਼ੰਕਰ 11 ਜੂਨ - ਨਹਿਰੀ ਪਟਵਾਰ ਯੂਨੀਅਨ ਵਲੋਂ ਵਿਭਾਗ ਦੀ ਧੱਕੇਸ਼ਾਹੀ ਖਿਲਾਫ਼ 16 ਮਈ ਤੋਂ ਕੀਤੀ ਹੜਤਾਲ ਕਾਰਨ ਵਿਭਾਗ ਵਲੋਂ ਨਹਿਰੀ ਪਟਵਾਰੀਆਂ ਦੀ ਹੜਤਾਲ ਦੇ ਦਿਨਾਂ ਦੀ ਤਨਖਾਹ ਕੱਟਣ ਦਾ ਪੱਤਰ ਜਾਰੀ ਹੋਇਆ ਹੈ ਜਿਸਦੀ ਡੀ.ਟੀ.ਐੱਫ਼. ਵਲੋਂ ਸਖ਼ਤ ਨਿਖੇਧੀ ਕੀਤੀ ਗਈ। ਡੈਮੋ…