World News
Everything beyond India
-
ਕੰਬਾਲਾ ਵਾਸੀਆਂ ਨੇ ਪਿੰਡ ਦੀਆਂ ਸਮੱਸਿਆਵਾਂ ਸਬੰਧੀ ਡਿਪਟੀ ਸਪੀਕਰ ਨੂੰ ਮੰਗ ਪੱਤਰ ਦਿੱਤਾ
News By Paigam E Jagat — Jun 10, 2024ਗੜ੍ਹਸ਼ੰਕਰ - ਗੜਸੰਕਰ ਅਧੀਨ ਪੈਂਦੇ ਪਿੰਡ ਕੰਬਾਲਾ ਦੇ ਵਸਨੀਕ ਨਰੇਸ਼ ਕੁਮਾਰ ਕੰਬਾਲਾ ਦੀ ਅਗਵਾਈ ਵਿੱਚ ਪਿੰਡ ਦੀਆਂ ਸਮੱਸਿਆਵਾਂ ਨੂੰ ਲੈ ਕੇ ਇੱਕ ਵਫਦ ਡਿਪਟੀ ਸਪੀਕਰ ਨੂੰ ਮਿਲਿਆ। ਜਾਣਕਾਰੀ ਦਿੰਦਿਆਂ ਨਰੇਸ਼ ਕੁਮਾਰ ਨੇ ਦੱਸਿਆ ਕਿ ਪਿੰਡ ਦੀ ਮੁੱਖ ਸਮੱਸਿਆ ਪੀਣ ਵਾਲੇ ਪਾਣੀ,…
-
ਦੇਸ਼ ਭਗਤ ਯੂਨੀਵਰਸਿਟੀ ਵਿੱਚ ਨੌਂ ਰੋਜ਼ਾ ਐਨ.ਸੀ.ਸੀ. ਕੈਂਪ ਹੋਇਆ ਸ਼ੁਰੂ
News By Paigam E Jagat — Jun 10, 2024ਮੰਡੀ ਗੋਬਿੰਦਗੜ੍ਹ, 10 ਜੂਨ - ਨੈਸ਼ਨਲ ਕੈਡਿਟ ਕੋਰ 1 ਪੀਬੀ, ਐਨਯੂ ਐਨਸੀਸੀ, ਨਯਾ ਨੰਗਲ (ਨੇਵੀ ਵਿੰਗ) ਵੱਲੋਂ ਚਾਂਸਲਰ ਡਾ: ਜ਼ੋਰਾ ਸਿੰਘ ਅਤੇ ਪ੍ਰੋ.- ਚਾਂਸਲਰ ਡਾ. ਤਜਿੰਦਰ ਕੌਰ ਦੀ ਅਗਵਾਈ ਹੇਠ ਦੇਸ਼ ਭਗਤ ਯੂਨੀਵਰਸਿਟੀ ਵਿਖੇ ਨੌਂ ਰੋਜ਼ਾ ਸਾਲਾਨਾ ਸਿਖਲਾਈ ਕੈਂਪ ਦਾ ਆਯੋਜ…
-
ਨਵਜੋਤ ਸਾਹਿਤ ਸੰਸਥਾ ਔੜ ਵਲੋਂ ਸਾਹਿਤਕ ਸਮਾਗਮ ਕਰਵਾਇਆ
News By Paigam E Jagat — Jun 10, 2024ਨਵਾਂਸ਼ਹਿਰ - ਪਿੰਡ ਕਰਿਆਮ ਦੇ ਯੱਕੇ ਰੈਸਟੋਰੈਂਟ ਵਿਖੇ ਨਵਜੋਤ ਸਾਹਿਤ ਸੰਸਥਾ ਔੜ ਵਲੋਂ ਸਾਹਿੱਤਕ ਸਮਾਗਮ ਕਰਵਾਇਆ ਗਿਆ। ਸਮਾਗਮ 'ਚ ਹੋਏ ਕਵੀ ਦਰਬਾਰ 'ਚ ਨਾਮਵਰ ਸ਼ਾਇਰਾਂ ਨੇ ਬਾ ਕਮਾਲ ਰਚਨਾਵਾਂ ਦੀ ਸਾਂਝ ਪਾਈ। ਸੰਸਥਾ ਦੇ ਪ੍ਰਧਾਨ ਗੁਰਨੇਕ ਸ਼ੇਰ ਨੇ ਸਮੂਹ ਹਾਜਰੀਨ ਨੂੰ ਜੀ ਆਇਆ…
-
ਚਾਂਸਲਰ ਡਾ. ਜ਼ੋਰਾ ਸਿੰਘ ਵੀ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਏ
News By Paigam E Jagat — Jun 10, 2024ਮੰਡੀ ਗੋਬਿੰਦਗੜ੍ਹ, 10 ਜੂਨ - ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ ਦੇ ਚਾਂਸਲਰ ਡਾ: ਜ਼ੋਰਾ ਸਿੰਘ ਨੇ ਰਾਸ਼ਟਰਪਤੀ ਭਵਨ ਨਵੀਂ ਦਿੱਲੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਿਰਕਤ ਕਰਨ ਦਾ ਵਿਸ਼ੇਸ਼ ਮਾਣ ਹਾਸਲ ਕੀਤਾ। ਇਹ ਸਮਾਗਮ ਇੱਕ…
-
ਮੱਥਾ ਟੇਕਣ ਜਾ ਰਹੇ ਸ਼ਰਧਾਲੂਆਂ ਤੇ ਅੱਤਵਾਦੀ ਹਮਲੇ ਦੀ ਸ਼ਿਵ ਸੈਨਾ ਨੇ ਕੀਤੀ ਨਿਖੇਧੀ
News By Paigam E Jagat — Jun 10, 2024ਹੁਸ਼ਿਆਰਪੁਰ - ਸ਼ਿਵ ਸੈਨਾ ਬਾਲ ਠਾਕਰੇ ਸ਼ਿੰਦੇ ਦੀ ਮੀਟਿੰਗ ਸ਼ਿਵ ਸ਼ਕਤੀ ਰਾਧੇ ਕ੍ਰਿਸ਼ਨ ਮੰਦਰ ਕਮੇਟੀ ਬਜ਼ਾਰ ਸ਼ਿਵ ਸੈਨਾ ਦਫ਼ਤਰ ਵਿਖੇ ਰਣਜੀਤ ਰਾਣਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸ਼ਸ਼ੀ ਡੋਗਰਾ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ ਸ਼ਿਵਖੋੜੀ ਤੋ…
-
ਭੂੰਦੜੀ ਗੈਸ ਫੈਕਟਰੀ ਵਿਰੋਧੀ ਪੱਕਾ ਮੋਰਚਾ ਲੁਧਿਆਣਾ
News By Paigam E Jagat — Jun 10, 2024ਲੁਧਿਆਣਾ - ਅੱਜ ਪੱਕੇ ਧਰਨੇ ਨੂੰ ਚਲਦਿਆਂ 75 ਦਿਨ ਬੀਤ ਚੁੱਕੇ ਹਨ ਪਰ ਸਰਕਾਰ ਨੇ ਮੂੰਹ ਚ ਘੂੰਗਨੀਆਂ ਪਾਈਆਂ ਹੋਈਆ ਹਨ। ਸਰਕਾਰ ਨੂੰ ਲੋਕਾਂ ਦੇ ਫਤਵੇ ਦੀ ਕੋਈ ਪ੍ਰਵਾਹ ਨਹੀ। ਲੋਕ ਪ੍ਰਸ਼ਾਸਨ ਦੇ ਝੂਠੇ ਲਾਰਿਆਂ ਤੋਂ ਅੱਕ ਚੁੱਕੇ ਹਨ ਤੇ ਹੁਣ ਤਿੱਖੀ ਲੜਾਈ ਲੜਨ ਦੇ ਰੌਅ ਚ ਹਨ।…
-
ਡਾ. ਐੱਸ.ਪੀ. ਸਿੰਘ ਉਬਰਾਏ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਐਵਾਰਡ ਨਾਲ ਸਨਮਾਨਤ
News By Paigam E Jagat — Jun 10, 2024ਪਟਿਆਲਾ, 10 ਜੂਨ - ਪਿੰਡ ਚੱਪੜ ਦੇ ਗੁਰਦੁਆਰਾ ਸਾਹਿਬ ਵਿਖੇ ਬੈਰਾਗੀ ਮਹਾਂਮੰਡਲ ਪਟਿਆਲਾ ਦੇ ਪ੍ਰਧਾਨ ਸਤਪਾਲ ਬੈਰਾਗੀ ਵੱਲੋਂ ਹਰ ਸਾਲ ਦੀ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਸੂਬਾ ਪੱਧਰੀ ਸਮ…
-
ਕੰਡੀ ਕਨਾਲ ਨਹਿਰ ਸਟੇਜ 2 ਅਧੀਨ ਪੋਜੇਵਾਲ ਸਟੇਜ 1 ਦੀ ਲਿਫਟ ਸਕੀਮ ਦਾ ਉਦਘਾਟਨ ਸੰਤੋਸ਼ ਕਟਾਰੀਆ ਨੇ ਕੀਤਾ
News By Paigam E Jagat — Jun 10, 2024ਸੜੋਆ - ਅੱਜ ਹਲਕਾ ਬਲਾਚੌਰ ਦੇ ਵਿਧਾਇਕਾ ਸ਼੍ਰੀਮਤੀ ਸੰਤੋਸ਼ ਕਟਾਰੀਆ ਵੱਲੋਂ ਕੰਢੀ ਕਨਾਲ ਦੇ ਸਟੇਜ 2 ਅਧੀਨ ਪੋਜੇਵਾਲ ਸਟੇਜ 1 ਲਿਫਟ ਸਕੀਮ ਦਾ ਉਦਘਾਟਨ ਪਿੰਡ ਛੂਛੇਵਾਲ ਵਿਖੇ ਆਪਣੇ ਕਰ ਕਮਲਾਂ ਨਾਲ ਕੀਤਾ। ਜਿਸ ਵਿੱਚ ਲਗਭਗ 3 ਕਰੋੜ ਦੀ ਲਾਗਤ ਨਾਲ ਚਾਂਦਪੁਰ ਰੁੜਕੀ ਤੋਂ ਲੈਕੇ ,…
-
ਤ੍ਰਿਣਮੂਲ ਕਾਂਗਰਸ ਦੇ ਪੰਜ ਮੈਂਬਰੀ ਵਫ਼ਦ ਨੇ ਖਨੌਰੀ 'ਚ ਕਿਸਾਨਾਂ ਨਾਲ ਕੀਤੀ ਮੁਲਾਕਾਤ
News By Paigam E Jagat — Jun 10, 2024ਖਨੌਰੀ (ਪਟਿਆਲਾ), 10 ਜੂਨ - ਆਲ ਇੰਡੀਆ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰਾਂ ਦੇ ਪੰਜ ਮੈਂਬਰੀ ਵਫ਼ਦ ਨੇ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਸਮੇਤ ਕਈ ਮੁੱਦਿਆਂ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ ਹਰਿਆਣਾ ਖਨੌਰੀ ਸਰਹੱਦ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਮੁਲਾਕਾਤ…
-
ਜ਼ਿਲ੍ਹਾ ਪੱਧਰੀ ਪੀਪਲੂ ਮੇਲਾ ਸ਼ਾਨਦਾਰ ਢੰਗ ਨਾਲ ਕਰਵਾਇਆ ਜਾਵੇਗਾ
News By Paigam E Jagat — Jun 10, 2024ਬੰਗਾਨਾ (ਊਨਾ), 10 ਜੂਨ - ਊਨਾ ਜ਼ਿਲ੍ਹੇ ਦੀ ਬੰਗਾਨਾ ਸਬ-ਡਵੀਜ਼ਨ ਵਿੱਚ ਮਨਾਇਆ ਜਾਣ ਵਾਲਾ ਇਤਿਹਾਸਕ ਜ਼ਿਲ੍ਹਾ ਪੱਧਰੀ ਪੀਪਲੂ ਮੇਲਾ 17 ਤੋਂ 19 ਜੂਨ ਤੱਕ ਮਨਾਇਆ ਜਾਵੇਗਾ। ਮੇਲੇ ਦੇ ਸਫ਼ਲ ਆਯੋਜਨ ਦੇ ਸਬੰਧ ਵਿੱਚ ਹਲਕਾ ਕੁੱਟਲੈਹਡ ਦੇ ਨਵੇਂ ਚੁਣੇ ਗਏ ਵਿਧਾਇਕ ਵਿਵੇਕ ਸ਼ਰਮਾ…
-
ਏਵੀਏਸ਼ਨ ਕਲੱਬ ਨੇੜੇ ਲਾਰਟੇਨ ਕਾਈਟਸ/ਵਿਸ਼ ਕਾਈਟਸ ਉਡਾਉਣ 'ਤੇ ਪਾਬੰਦੀ
News By Paigam E Jagat — Jun 10, 2024ਪਟਿਆਲਾ, 10 ਜੂਨ - ਵਧੀਕ ਜ਼ਿਲ੍ਹਾ ਮੈਜਿਸਟਰੇਟ ਮੈਡਮ ਕੰਚਨ ਨੇ ਫੌਜਦਾਰੀ ਜ਼ਾਬਤਾ ਸੰਘਤਾ, 1973 ਦੀ ਧਾਰਾ 144 ਅਧੀਨ ਸਿਵਲ ਏਵੀਏਸ਼ਨ ਕਲੱਬ ਪਟਿਆਲਾ ਨੇੜੇ ਦੋ ਕਿਲੋਮੀਟਰ ਘੇਰੇ ਵਿੱਚ ਲਾਰਟੇਨ ਕਾਈਟਸ/ਵਿਸ਼ ਕਾਈਟਸ ਦੀ ਵਰਤੋ ਕਰਨ 'ਤੇ ਮੁਕੰਮਲ ਤੌਰ 'ਤੇ ਪਾਬੰਦੀ ਲਗਾਈ ਹੈ। ਹੁਕ…
-
ਕਿਰਾਏਦਾਰਾਂ, ਨੌਕਰਾਂ ਅਤੇ ਪੇਇੰਗ ਗੈਸਟ ਦਾ ਵੇਰਵਾ ਥਾਣਿਆਂ 'ਚ ਦਰਜ ਕਰਵਾਉਣਾ ਪਵੇਗਾ
News By Paigam E Jagat — Jun 10, 2024ਪਟਿਆਲਾ, 10 ਜੂਨ - ਪਟਿਆਲਾ ਦੇ ਵਧੀਕ ਜ਼ਿਲ੍ਹਾ ਮੈਜਿਸਟਰੇਟ ਮੈਡਮ ਕੰਚਨ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰ: 2) ਦੀ ਧਾਰਾ 144 ਅਧੀਨ ਹੁਕਮ ਜਾਰੀ ਕੀਤਾ ਹੈ ਕਿ ਜ਼ਿਲ੍ਹਾ ਪਟਿਆਲਾ ਦੀ ਹੱਦ ਅੰਦਰ ਮਿਊਂਸਪਲ ਕਮੇਟੀਆਂ, ਨਗਰ ਪੰਚਾਇਤਾਂ ਅਤੇ ਪਿੰਡਾਂ ਦੀਆਂ ਪ…