World News
Everything beyond India
-
ਪੌਦੇ ਮੇਲੇ ਦਾ ਉਦਘਾਟਨ ਪ੍ਰਸ਼ਾਸਕ ਦੇ ਸਲਾਹਕਾਰ ਸ਼੍ਰੀ ਰਾਜੀਵ ਵਰਮਾ ਨੇ ਕੀਤਾ।
News By Paigam E Jagat — Jul 06, 2024ਚੰਡੀਗੜ੍ਹ, 6 ਜੁਲਾਈ, 2024:- ਸ਼੍ਰੀ ਰਾਜੀਵ ਵਰਮਾ, ਪ੍ਰਸ਼ਾਸਕ, ਯੂਟੀ ਚੰਡੀਗੜ੍ਹ ਦੇ ਸਲਾਹਕਾਰ ਨੇ ਅੱਜ ਲੇਕ ਸਪੋਰਟਸ ਕੰਪਲੈਕਸ ਪਾਰਕਿੰਗ ਏਰੀਆ ਵਿਖੇ 'ਪੌਦਾ ਮੇਲੇ' ਦਾ ਉਦਘਾਟਨ ਕੀਤਾ। ਹਰਿਆਲੀ ਅਤੇ ਵਾਤਾਵਰਣ ਦੀ ਸਥਿਰਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਆਯੋਜਿਤ ਇਸ…
-
ਵਿਧਾਇਕ ਹਰਮੀਤ ਪਠਾਣਮਾਜਰਾ ਦੀ ਟੀਮ ਨੇ ਜਲੰਧਰ ਪੱਛਮੀ ਹਲਕੇ ਵਿੱਚ ਕੀਤਾ ਚੋਣ ਪ੍ਰਚਾਰ
News By Paigam E Jagat — Jul 06, 2024ਸਨੌਰ (ਪਟਿਆਲਾ), 6 ਜੁਲਾਈ - ਜਲੰਧਰ (ਪੱਛਮੀ) ਦੀ ਜ਼ਿਮਨੀ ਚੋਣ ਲਈ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੋਹਿੰਦਰ ਭਗਤ ਦੇ ਹੱਕ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਵਾਰਡ ਨੰਬਰ 40 ਵਿਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ । ਅੱਜ ਪਠਾਣਮ…
-
ਸ਼੍ਰੀਮਤੀ ਰਾਜਵਿੰਦਰ ਕੌਰ ਪਤਨੀ ਸਤਵਿੰਦਰ ਸਿੰਘ ਵਾਸੀ ਕਰਨਾਲ, ਹਰਿਆਣਾ ਨੇ ਆਪਣੇ ਦੁਪੱਟੇ ਨਾਲ ਸ਼ਾਵਰ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
News By Paigam E Jagat — Jul 06, 2024ਸ਼੍ਰੀਮਤੀ ਰਾਜਵਿੰਦਰ ਕੌਰ ਪਤਨੀ ਸ਼੍ਰੀ ਸਤਵਿੰਦਰ ਸਿੰਘ ਵਾਸੀ ਕਰਨਾਲ, ਹਰਿਆਣਾ, ਕ੍ਰੋਨਿਕ ਮਾਈਲੋਇਡ ਲਿਊਕੇਮੀਆ ਦੇ ਇੱਕ ਜਾਣੇ-ਪਛਾਣੇ ਕੇਸ ਨੂੰ 4/07/24 ਨੂੰ GMSH 16 ਵਿੱਚ ਦਾਖਲ ਕਰਵਾਇਆ ਗਿਆ ਸੀ। ਮਰੀਜ਼ ਪਹਿਲਾਂ ਪੀਜੀਆਈਐਮਈਆਰ ਚੌਧਰੀ ਵਿਖੇ ਕੀਮੋਥੈਰੇਪੀ ਕਰਵਾ ਰਿਹਾ ਸ…
-
ਕੈਨੇਡਾ ਵਿੱਚ ਪਟਿਆਲਾ ਦਾ ਗੱਭਰੂ ਬਣਿਆ 'ਟੋਰੋਂਟੋ ਪੁਲਿਸ ਪਾਰਕਿੰਗ ਐਨਫੋਰਸਮੈਂਟ ਅਫ਼ਸਰ'
News By Paigam E Jagat — Jul 06, 2024ਟੋਰੋਂਟੋ, 6 ਜੁਲਾਈ - ਕੈਨੇਡਾ ਵਿੱਚ ਸ਼ਾਹੀ ਸ਼ਹਿਰ ਪਟਿਆਲਾ ਦੇ ਨੌਜਵਾਨ ਰਣਿੰਦਰਜੀਤ ਸਿੰਘ ਨੇ 'ਟੋਰੋਂਟੋ ਪੁਲਿਸ ਪਾਰਕਿੰਗ ਐਨਫੋਰਸਮੈਂਟ ਅਫ਼ਸਰ' ਦਾ ਅਹੁਦਾ ਹਾਸਲ ਕਰ ਕੇ ਆਪਣੇ ਮਾਪਿਆਂ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਰਣਿੰਦਰਜੀਤ ਸਿੰਘ 2019 ਵਿੱਚ ਕੈਨੇਡਾ ਆਇਆ ਸੀ…
-
ਦੇਸ਼ ਭਗਤ ਯੂਨੀਵਰਸਿਟੀ ਵਿੱਚ ਹੋਇਆ ਮਹਾਤਮਾ ਬੁੱਧ ਮੈਡੀਟੇਸ਼ਨ ਸੈਂਟਰ ਦਾ ਉਦਘਾਟਨ
News By Paigam E Jagat — Jul 06, 2024ਮੰਡੀ ਗੋਬਿੰਦਗੜ੍ਹ, 6 ਜੁਲਾਈ - ਦੇਸ਼ ਭਗਤ ਯੂਨੀਵਰਸਿਟੀ ਵਿੱਚ ਅੱਜ ਨਵੇਂ ਮਹਾਤਮਾ ਬੁੱਧ ਮੈਡੀਟੇਸ਼ਨ ਸੈਂਟਰ ਦਾ ਉਦਘਾਟਨ ਕੀਤਾ ਗਿਆ। ਇਸ ਸੈਂਟਰ ਦੇ ਰਸਮੀ ਉਦਘਾਟਨ ਸਮੇਂ ਚਾਂਸਲਰ ਡਾ: ਜ਼ੋਰਾ ਸਿੰਘ, ਪ੍ਰੋ: ਚਾਂਸਲਰ ਡਾ: ਤਜਿੰਦਰ ਕੌਰ, ਵਾਈਸ ਚਾਂਸਲਰ ਡਾ: ਅਭਿਜੀਤ ਜੋਸ਼ੀ ਅ…
-
ਸਿਹਤ ਕੇਂਦਰ ਕੌਲੀ ਵਿਖੇ ਵਾਤਾਵਰਣ ਦੀ ਸ਼ੁੱਧਤਾ ਲਈ ਫਲਦਾਰ ਅਤੇ ਛਾਂਦਾਰ ਪੌਦੇ ਲਾਏ
News By Paigam E Jagat — Jul 06, 2024ਪਟਿਆਲਾ, 6 ਜੁਲਾਈ - ਸਿਵਲ ਸਰਜਨ ਪਟਿਆਲਾ ਡਾ: ਸੰਜੇ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੁਢਲਾ ਸਿਹਤ ਕੇਂਦਰ ਕੌਲੀ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ: ਗੁਰਪ੍ਰੀਤ ਸਿੰਘ ਨਾਗਰਾ ਦੀ ਅਗਵਾਈ ਵਿੱਚ ਵਾਤਾਵਰਣ ਦੀ ਸ਼ੁੱਧਤਾ ਲਈ ਸਮੂਹ ਸਟਾਫ ਦੇ ਸਹਿਯੋਗ ਨਾਲ ਫਲਦਾਰ ਅਤੇ ਛਾਂਦਾਰ ਪ…
-
ਡੇਂਗੂ ਤੋਂ ਬਚਾਅ ਲਈ ਆਪਣੇ ਆਲੇ-ਦੁਆਲੇ ਰੱਖੋ ਸਫ਼ਾਈ - ਰਾਜੀਵ ਰੋਮੀ
News By Paigam E Jagat — Jul 06, 2024ਹੁਸ਼ਿਆਰਪੁਰ - ਡਾਕਟਰ ਬਲਵਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਡਾਕਟਰ ਐਸ.ਪੀ. ਸਿੰਘ ਸੀਨੀਅਰ ਮੈਡੀਕਲ ਅਫ਼ਸਰ ਮੁੱਢਲਾ ਸਿਹਤ ਕੇਂਦਰ ਮੰਡ ਭੰਡੇਰ ਦੀ ਯੋਗ ਅਗਵਾਈ ਹੇਠ ਅਤੇ ਡਾਕਟਰ ਜਗਦੀਪ ਸਿੰਘ ਐਪੀਡਿਮੋਲੋਜਿਸਟ ਦੀ ਦੇਖ ਰੇਖ ਹੇਠ ਪਿੰਡ ਜੋਗੀਆਣਾ ਵਿਖੇ ਡੇਂਗੂ ਸਬੰਧ…
-
ਸੁਪਰੀਮ ਕੋਰਟ ਵੱਲੋਂ 29 ਨੂੰ ਪਹਿਲੀਂ ਵਾਰ ਲਗਾਈ ਜਾਵੇਗੀ ਸਪੈਸ਼ਲ ਲੋਕ ਅਦਾਲਤ - ਰਾਜ ਪਾਲ ਰਾਵਲ
News By Paigam E Jagat — Jul 06, 2024ਹੁਸ਼ਿਆਰਪੁਰ - ਮਾਨਯੋਗ ਸੁਪਰੀਮ ਕੋਰਟ ਵੱਲੋਂ 29 ਜੁਲਾਈ, 2024 ਨੂੰ ਸਪੈਸ਼ਲ ਲੋਕ ਅਦਾਲਤ ਲਗਾਈ ਜਾ ਰਹੀ ਹੈ, ਜਿਸ ਸਬੰਧੀ, ਚੀਫ ਜੁਡੀਸ਼ੀਅਲ ਮੈਜਿਸਟੇਰਟ-ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਰਾਜ ਪਾਲ ਰਾਵਲ ਵੱਲੋਂ ਪ੍ਰੀ-ਲੋਕ ਅਦਾਲਤ ਕੰਸੀਲੀਏਸ਼ਨ ਮੀਟ…
-
ਪੀਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ ਵਿਸ਼ਵ ਜੂਨੋਸਿਸ ਦਿਵਸ ਮਨਾਇਆ
News By Paigam E Jagat — Jul 06, 2024ਹੁਸ਼ਿਆਰਪੁਰ - ਸਰਦਾਰ ਗੁਰਮੀਤ ਸਿੰਘ ਖੁੱਡੀਆਂ ਮਾਨਯੋਗ ਕੈਬਨਿਟ ਮੰਤਰੀ ਪਸ਼ੂ ਪਾਲਣ ,ਮੱਛੀ ਪਾਲਣ ਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਤੇ ਕੋਮਲ ਮਿੱਤਲ, ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੀ ਰਹਿਨੁਮਾਈ ਹੇਠ ਪਸ਼ੂ ਪਾਲਣ ਵਿਭਾਗ ਅਤੇ ਸਿਹਤ ਵਿਭਾਗ ਹੁਸ਼ਿਆਰ…
-
ਡੇਂਗੂ ਵਿਰੁੱਧ ਮੁਹਿੰਮ : 26 ਹਜ਼ਾਰ ਤੋਂ ਵੱਧ ਘਰਾਂ 'ਚ ਡੇਂਗੂ ਲਾਰਵੇ ਦੀ ਕੀਤੀ ਗਈ ਚੈਕਿੰਗ
News By Paigam E Jagat — Jul 06, 2024ਪਟਿਆਲਾ, 6 ਜੁਲਾਈ - ਡੇਂਗੂ ਬਿਮਾਰੀ ਦੀ ਰੋਕਥਾਮ ਲਈ ਚਲਾਏ ਜਾ ਰਹੇ ਹਰੇਕ ਹਫਤੇ 'ਫਰਾਈਡੇ-ਡਰਾਈ ਡੇ' ਅਭਿਆਨ ਤਹਿਤ ਸਿਵਲ ਸਰਜਨ ਡਾ. ਸੰਜੇ ਗੋਇਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸ਼ਹਿਰ ਦੀ ਵਿਰਕ ਕਲੋਨੀ, ਆਨੰਦ ਨਗਰ ਬੀ, ਜੱਟਾਂ ਵਾਲ…
-
ਪੰਜਾਬ ਯੂਨੀਵਰਸਿਟੀ ਨਵੰਬਰ 2024 ਵਿੱਚ 14ਵੀਂ ਅੰਤਰਰਾਸ਼ਟਰੀ CESI ਕਾਨਫਰੰਸ ਦੀ ਮੇਜ਼ਬਾਨੀ ਕਰੇਗੀ
News By Paigam E Jagat — Jul 06, 2024ਚੰਡੀਗੜ, 6 ਜੁਲਾਈ, 2024:- ਪੰਜਾਬ ਯੂਨੀਵਰਸਿਟੀ ਨੂੰ 22 ਤੋਂ 24 ਨਵੰਬਰ 2024 ਤੱਕ ਵਰਲਡ ਕਾਉਂਸਿਲ ਆਫ ਕੰਪੈਰੇਟਿਵ ਐਜੂਕੇਸ਼ਨ ਸੋਸਾਇਟੀਜ਼ ਦੀ ਇੱਕ ਸੰਵਿਧਾਨਕ ਸੰਸਥਾ, ਕੰਪੈਰੇਟਿਵ ਐਜੂਕੇਸ਼ਨ ਸੋਸਾਇਟੀ ਆਫ ਇੰਡੀਆ (ਸੀ.ਈ.ਐਸ.ਆਈ.) ਦੀ 14ਵੀਂ ਸਲਾਨਾ ਅੰਤਰਰਾਸ਼ਟਰੀ ਕਾਨਫਰ…
-
ਗੌਰਵ ਸੋਹਿਲ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ
News By Paigam E Jagat — Jul 06, 2024ਗੜਸ਼ੰਕਰ, 6 ਜੁਲਾਈ - ਭਾਰਤੀ ਜਨਤਾ ਪਾਰਟੀ ਦੇ ਯੁਵਾ ਮੋਰਚਾ ਵਿੰਗ ਦੇ ਬੀਤ ਇਲਾਕੇ ਦੇ ਪ੍ਰਧਾਨ ਗੌਰਵ ਸੋਹਿਲ ਦੀ ਬੇਵਕਤੀ ਹੋਈ ਮੌਤ ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਸੀਨੀਅਰ ਭਾਜਪਾ ਆਗੂ ਰਜਨੀਸ਼ ਜੋਸ਼ੀ ਨੇ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਰਜਨੀਸ਼ ਜੋਸ਼ੀ ਨ…