World News
Everything beyond India
-
ਊਨਾ 'ਚ ਪਾਇਲਟ ਆਧਾਰ 'ਤੇ ਚੱਲੇਗਾ ਵਿੰਗ ਪ੍ਰੋਜੈਕਟ: ਐੱਮ. ਸੁਧਾ ਦੇਵੀ
News By Paigam E Jagat — Jul 06, 2024ਪ੍ਰਾਜੈਕਟ ਨੂੰ ਲਾਗੂ ਕਰਨ ਸਬੰਧੀ ਸਬੰਧਤ ਵਿਭਾਗੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਊਨਾ, 6 ਜੁਲਾਈ :- ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀ ਸਕੱਤਰ ਐਮ ਸੁਧਾ ਦੇਵੀ ਨੇ ਦੱਸਿਆ ਕਿ ਊਨਾ ਜ਼ਿਲ੍ਹੇ ਵਿੱਚ ਪਾਇਲਟ ਆਧਾਰ 'ਤੇ ਵਿੰਗ ਪ੍ਰੋਜੈਕਟ ਚਲਾਇਆ ਜਾਵੇਗਾ। ਇਸ ਪ੍ਰੋਜੈਕਟ ਤਹਿਤ…
-
PNB RSETI ਦੀ ਜੂਟ ਬੈਗ ਅਤੇ ਆਰਟੀਫੀਸ਼ੀਅਲ ਗਹਿਣੇ ਬਣਾਉਣ ਦੀ ਸਿਖਲਾਈ 10 ਜੁਲਾਈ ਤੋਂ ਸ਼ੁਰੂ ਹੋਵੇਗੀ।
News By Paigam E Jagat — Jul 06, 2024ਊਨਾ, 6 ਜੁਲਾਈ :- ਪੰਜਾਬ ਨੈਸ਼ਨਲ ਬੈਂਕ ਪੇਂਡੂ ਸਵੈ-ਰੁਜ਼ਗਾਰ ਸਿਖਲਾਈ ਸੰਸਥਾ (ਪੀ.ਐਨ.ਬੀ. ਆਰ.ਐਸ.ਈ.ਟੀ.ਆਈ.), ਊਨਾ ਵਿਖੇ 10 ਜੁਲਾਈ ਤੋਂ ਜੂਟ ਦੇ ਥੈਲੇ ਅਤੇ ਆਰਟੀਫੀਸ਼ੀਅਲ ਗਹਿਣਿਆਂ ਦੇ ਨਿਰਮਾਣ ਦੀ ਸਿਖਲਾਈ ਸ਼ੁਰੂ ਹੋ ਰਹੀ ਹੈ। ਇਸ ਵਿੱਚ 18 ਤੋਂ 45 ਸਾਲ ਦੇ ਊਨਾ ਜ਼ਿ…
-
ਪੰਜਾਬ ਸਕੱਤਰੇਤ ਕਾਂਪਲੈਕਸ ਵਿੱਚ ਬੂਟੇ ਲਗਾਏ
News By Paigam E Jagat — Jul 06, 2024ਚੰਡੀਗੜ੍ਹ, 6 ਜੁਲਾਈ - ਲੋਕ ਸੰਪਰਕ ਵਿਭਾਗ ਪੰਜਾਬ ਕਰਮਚਾਰੀ ਐਸੋਸੀਏਸ਼ਨ ਵਲੋਂ ਪੰਜਾਬ ਸਕੱਤਰੇਤ ਕਾਂਪਲੈਕਸ ਵਿੱਚ ਬੂਟੇ ਲਗਾਏ ਗਏ। ਸੰਸਥਾ ਦੇ ਸz. ਅਰਵਿੰਦਰ ਸਿੰਘ ਮਾਨ ਨੇ ਦੱਸਿਆ ਕਿ ਇਸ ਮੌਕੇ ਸੰਸਥਾ ਵਲੋਂ ਮੈਡੀਕਲ ਗੁਣਾਂ ਵਾਲੇ ਅਤੇ ਅਤੇ ਫ਼ਲਦਾਰ ਬੂਟੇ ਲਗਾਏ ਗਏ। ਉਹਨਾਂ ਕ…
-
ਮਾਸਿਕ ਲੰਗਰ ਲਗਾਇਆ
News By Paigam E Jagat — Jul 06, 2024ਐਸ ਏ ਐਸ ਨਗਰ, 6 ਜੁਲਾਈ - ਮਾਂ ਅੰਨਪੂਰਣਾ ਸੇਵਾ ਸਮਿਤੀ ਮੁਹਾਲੀ ਵਲੋਂ ਮੱਸਿਆ ਦੇ ਮੌਕੇ ਤੇ ਪੀ. ਜੀ. ਆਈ. ਚੰਡੀਗੜ ਦੀ ਨਵੀਂ ਓ ਪੀ ਡੀ ਦੇ ਗੇਟ ਨੰ 4 ਦੇ ਸਾਹਮਣੇ ਮਾਸਿਕ ਲੰਗਰ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬ੍ਰਿਜਮੋਹਨ ਜੋਸ਼ੀ ਨੇ ਦੱਸਿਆ ਕਿ ਕਮੇਟੀ ਨੇ ਮਾਸਿ…
-
ਗੀਤਕਾਰ ਰਣਜੋਧ ਰਾਣਾ ਦੀਆਂ ਦੋ ਪੁਸਤਕਾਂ ਤੇ ਚਰਚਾ ਅਤੇ ਕਵੀ ਦਰਬਾਰ ਸੰਪੰਨ
News By Paigam E Jagat — Jul 06, 2024ਐਸ ਏ ਐਸ ਨਗਰ, 6 ਜੁਲਾਈ - ਕਵੀ ਮੰਚ (ਰਜਿ:) ਮੁਹਾਲੀ ਵੱਲੋਂ ਆਰੀਆ ਸਮਾਜ ਮੰਦਿਰ ਫੇਜ਼-6 ਵਿਖੇ ਗੀਤਕਾਰ ਰਣਜੋਧ ਸਿੰਘ ਰਾਣਾ ਦੀਆਂ ਦੋ ਨਵੇਲੀਆਂ ਪੁਸਤਕਾਂ ‘ਮਹਿਕਾਂ’ ਅਤੇ ‘ਯਾਦਾਂ ਪਿੰਡ ਦੀਆਂ’ ਤੇ ਚਰਚਾ ਅਤੇ ਕਵੀ ਦਰਬਾਰ ਦਾ ਆਯੋਜਨ ਮੁਹਾਲੀ ਵਿਖੇ ਕੀਤਾ ਗਿਆ ਜਿਸ ਦੀ ਪ੍ਰਧਾ…
-
ਰੋਟਰੀ ਕਲੱਬ ਸਿਲਵਰ ਸਿਟੀ ਮੁਹਾਲੀ ਜਿਲ੍ਹਾ ਗੋਲਡ ਕੱਪ ਟਰਾਫੀ ਨਾਲ ਸਨਮਾਨਿਤ
News By Paigam E Jagat — Jul 06, 2024ਐਸ ਏ ਐਸ ਨਗਰ, 6 ਜੁਲਾਈ - ਰੋਟਰੀ ਇੰਟਰਨੈਸ਼ਨਲ ਜਿਲ੍ਹਾ 3080 ਵੱਲੋਂ ਕਰਵਾਏ ਗਏ ਸਾਲਾਨਾ ਇਨਾਮ ਵੰਡ ਸਮਾਗਮ ਵਿੱਚ ਰੋਟਰੀ ਕਲੱਬ ਸਿਲਵਰ ਸਿਟੀ ਮੁਹਾਲੀ ਨੂੰ ਜਿਲ੍ਹਾ ਗੋਲਡ ਕੱਪ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ ਹੈ । ਇਸ ਤੋਂ ਇਲਾਵਾ ਕਲੱਬ ਨੂੰ 9 ਹੋਰ ਸਨਮਾਨ ਵੀ ਮਿਲੇ ਹਨ।…
-
ਪੰਜਾਬ ਪੁਲੀਸ ਪੈਨਸਰਜ ਵੈਲਫੇਅਰ ਐਸੋਸੀਏਸ਼ਨ ਜਿਲ੍ਹਾ ਮੁਹਾਲੀ ਦੀ ਮੀਟਿੰਗ ਵਿੱਚ ਮਸਲੇ ਵਿਚਾਰੇ
News By Paigam E Jagat — Jul 06, 2024ਐਸ ਏ ਐਸ ਨਗਰ, 6 ਜੁਲਾਈ - ਪੰਜਾਬ ਪੁਲੀਸ ਪੈਨਸਰਜ ਵੈਲਫੇਅਰ ਐਸੋਸੀਏਸ਼ਨ ਜਿਲ੍ਹਾ ਮੁਹਾਲੀ ਇਕਾਈ ਦੀ ਵਿਸ਼ੇਸ਼ ਮੀਟਿੰਗ ਸੰਸਥਾ ਦੇ ਮੁੱਖ ਦਫਤਰ ਸੁਹਾਣਾ ਵਿਖੇ ਜਿਲਾ ਪ੍ਰਧਾਨ ਸੇਵਾਮੁਕਤ ਇੰਸਪੈਕਟਰ ਮਹਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਐਸੋਸੀਏਸ਼ਨ ਨਾਲ ਸਬੰਧਿਤ ਮੈਂਬ…
-
ਸਨੇਟਾ ਚੌਂਕੀ ਦੀ ਨਵੀਂ ਇਮਾਰਤ ਦਾ ਉਦਘਾਨ ਕੀਤਾ
News By Paigam E Jagat — Jul 06, 2024ਐਸ ਏ ਐਸ ਨਗਰ, 6 ਜੁਲਾਈ - ਸਨੇਟਾ ਵਿਖੇ ਬਣਾਈ ਗਈ ਪੁਲੀਸ ਚੌਂਕੀ ਦੀ ਨਵੀਂ ਇਮਾਰਤ ਦੇ ਤਿਆਰ ਹੋਣ ਤੇ ਉਸਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਖਾਸ ਗੱਲ ਇਹ ਰਹੀ ਕਿ ਐਸ ਐਸ ਪੀ ਡਾ. ਸੰਦੀਪ ਗਰਗ ਵਲੋਂ ਚੌਂਕੀ ਦੀ ਇਮਾਰਤ ਦਾ ਰਸਮੀ ਉਦਘਾਟਨ ਚੌਂਕੀ ਦੇ ਸਫਾਈ ਕਰਮਚਾਰੀ ਤੋਂ ਰੀਬਨ…
-
ਸਨਅਤਕਾਰਾਂ ਨੇ ਹਲਕਾ ਵਿਧਾਇਕ ਨਾਲ ਮੀਟਿੰਗ ਕਰਕੇ ਦੱਸੀਆਂ ਮੁਸ਼ਕਿਲਾਂ, ਵਿਧਾਇਕ ਵੱਲੋਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ
News By Paigam E Jagat — Jul 06, 2024ਐਸ ਏ ਐਸ ਨਗਰ, 6 ਜੁਲਾਈ - ਮੁਹਾਲੀ ਇੰਡਸਟ੍ਰੀ ਐਸੋਸੀਏਸ਼ਨ ਦੇ ਇੱਕ ਵਫਦ ਵਲੋਂ ਸੰਸਥਾ ਦੇ ਪ੍ਰਧਾਨ ਸz. ਬਲਜੀਤ ਸਿੰਘ ਬਲੈਕ ਸਟੋਨ ਦੀ ਅਗਵਾਈ ਹੇਠ ਹਲਕਾ ਵਿਧਾਇਕ ਸz. ਕੁਲਵੰਤ ਸਿੰਘ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਵਫਦ ਵਿੱਚ ਸ਼ਾਮਿਲ ਸਨਅਤਕਾਰਾਂ ਵਲੋਂ ਉਦਯੋਗਿਕ ਖੇਤ…
-
ਪੀਜੀਆਈਐਮਈਆਰ 8 ਜੁਲਾਈ, 2024 ਨੂੰ 61ਵਾਂ ਸਥਾਪਨਾ ਦਿਵਸ ਮਨਾਏਗਾ
News By Paigam E Jagat — Jul 06, 2024ਪੋਸਟ ਗ੍ਰੈਜੂਏਟ ਇੰਸਟਿਟਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀਜੀਆਈਐਮਈਆਰ), ਚੰਡੀਗੜ੍ਹ, ਆਪਣੇ 61 ਸਾਲਾਂ ਦੀ ਸ਼ਾਨਦਾਰ ਯਾਤਰਾ ਨੂੰ ਮਨਾਉਣ ਲਈ 8 ਜੁਲਾਈ, 2024 ਨੂੰ 61ਵਾਂ ਸਥਾਪਨਾ ਦਿਵਸ ਮਨਾਉਣ ਲਈ ਤਿਆਰ ਹੈ। ਪ੍ਰਸਿੱਧ ਪੀਜੀਆਈ ਐਲਮਨਸ ਲਫ਼ਟੀਨੈਂਟ ਜਨਰਲ ਦਲਜੀਤ ਸ…
-
ਪ੍ਰੋਜੈਕਟ ਸਾਰਥੀ ਦੇ ਸਫਲ ਪਾਇਲਟ ਤੋਂ ਬਾਅਦ, ਸੈਕਟਰ 11 ਦੇ ਪੀ.ਜੀ.ਜੀ.ਸੀ ਦੇ ਐਨ.ਐਸ.ਐਸ ਸੇਵਕਾਂ ਦਾ ਦੂਜਾ ਬੈਚ ਪੀ.ਜੀ.ਆਈ.ਐਮ.ਈ.ਆਰ ਵਿਚ ਮਰੀਜ਼ਾਂ ਦੀ ਭੀੜ ਨੂੰ ਸੰਭਾਲਣ ਲਈ ਸ਼ਾਮਲ ਹੋਇਆ
News By Paigam E Jagat — Jul 06, 2024ਮਈ ਵਿੱਚ ਸ਼ੁਰੂ ਕੀਤੀ ਗਈ ਇਸ ਪਹਲ ਵਿੱਚ 20 ਨਵੇਂ ਵਿਦਿਆਰਥੀ ਮਰੀਜ਼ ਪ੍ਰਬੰਧਨ ਵਿੱਚ ਸਹਾਇਤਾ ਕਰ ਰਹੇ ਹਨ, ਜੋ ਹਸਪਤਾਲ ਦੀ ਮਰੀਜ਼ ਦੀ ਦੇਖਭਾਲ ਨੂੰ ਸੁਧਾਰਨ ਲਈ ਵਚਨਬੱਧਤਾ ਨੂੰ ਦਰਸਾਉਂਦਾ ਹੈ। ਪੀ.ਜੀ.ਆਈ.ਐਮ.ਈ.ਆਰ ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ ਸੇਵਕਾਂ ਦੀ ਪ੍ਰਸ਼…
-
ਭਗਤ ਸਵਰਨਾ ਰਾਮ ਜੀ ਦੀ ਪਹਿਲੀ ਬਰਸੀ ਅੱਜ 7 ਜੁਲਾਈ ਦਿਨ ਐਤਵਾਰ ਨੂੰ
News By Paigam E Jagat — Jul 06, 2024ਮਾਹਿਲਪੁਰ, 6 ਜੁਲਾਈ- ਭਗਤ ਸਵਰਨਾ ਰਾਮ ਜੀ ਦੀ ਪਹਿਲੀ ਬਰਸੀ ਸ੍ਰੀ ਗੁਰੂ ਰਵਿਦਾਸ ਮੰਦਰ ਪਿੰਡ ਤਾਜੇਵਾਲ ਵਿਖੇ 7 ਜੁਲਾਈ ਦਿਨ ਐਤਵਾਰ ਨੂੰ ਸ਼ਰਧਾ ਤੇ ਉਤਸ਼ਾਹ ਪੂਰਵਕ ਢੰਗ ਨਾਲ ਮਨਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਹਨਾਂ ਦੇ ਸਪੁੱਤਰ ਸੰਤ ਪਵਨ ਕੁਮਾਰ ਸਰਪੰਚ ਪ…