World News
Everything beyond India
-
ਏਸੀ ਜੋਸ਼ੀ ਲਾਇਬ੍ਰੇਰੀ, ਪੰਜਾਬ ਯੂਨੀਵਰਸਿਟੀ ਅਤੇ ਪੀਜੀਆਈਐਮਈਆਰ ਵੱਲੋਂ ਪੰਜਾਬ ਯੂਨੀਵਰਸਿਟੀ ਵਿੱਚ ਖੂਨਦਾਨ ਕੈਂਪ ਦਾ ਆਯੋਜਨ
News By Paigam E Jagat — Jul 08, 2024ਚੰਡੀਗੜ੍ਹ, 8 ਜੁਲਾਈ, 2024:- ਏ.ਸੀ. ਜੋਸ਼ੀ ਲਾਇਬ੍ਰੇਰੀ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਟ੍ਰਾਂਸਫਿਊਜ਼ਨ ਮੈਡੀਸਨ ਵਿਭਾਗ, ਪੀਜੀਆਈਐਮਈਆਰ ਦੇ ਸਹਿਯੋਗ ਨਾਲ 8.7.2024 ਨੂੰ ਖੂਨਦਾਨ ਕੈਂਪ ਲਗਾਇਆ। ਪੰਜਾਬ ਯੂਨੀਵਰਸਿਟੀ ਦੇ ਡੀਨ ਸਟੂਡੈਂਟ ਵੈਲਫੇਅਰ ਅਤੇ ਚੀਫ ਮੈਡੀਕਲ ਅ…
-
ਪੰਜਾਬ ਯੂਨੀਵਰਸਿਟੀ ਦਸੰਬਰ, 2023 ਦੀ ਪਰੀਖਿਆ ਦਾ ਨਤੀਜਾ ਅੱਜ ਘੋਸ਼ਿਤ
News By Paigam E Jagat — Jul 08, 2024ਚੰਡੀਗੜ੍ਹ, 8 ਜੁਲਾਈ, 2024:- ਇਹ ਸੂਚਿਤ ਕਰਨ ਲਈ ਹੈ ਕਿ ਹੇਠ ਲਿਖੇ ਕੋਰਸਾਂ ਦੀ ਦਸੰਬਰ, 2023 ਦੀ ਪਰੀਖਿਆ ਦਾ ਨਤੀਜਾ ਅੱਜ ਘੋਸ਼ਿਤ ਕੀਤਾ ਗਿਆ ਹੈ। ਬੀ.ਏ. ਬੀ.ਐਡ. (4 ਸਾਲਾ ਇੰਟੀਗ੍ਰੇਟਿਡ ਕੋਰਸ) 8ਵਾਂ ਸਮੈਸਟਰ ਪਰੀਖਿਆ - ਮਈ, 2024 ਬੈਚਲਰ ਆਫ ਸਾਇੰਸ 6ਵਾਂ ਸਮੈਸਟਰ ਪਰ…
-
ਲੋਕ 'ਆਪ' ਉਮੀਦਵਾਰ ਮਹਿੰਦਰ ਭਗਤ ਦੇ ਹੱਕ ਵਿੱਚ ਹੀ ਦੇਣਗੇ ਫਤਵਾ : ਪਠਾਣਮਾਜਰਾ
News By Paigam E Jagat — Jul 08, 2024ਸਨੌਰ (ਪਟਿਆਲਾ), 8 ਜੁਲਾਈ - ਜਲੰਧਰ (ਪੱਛਮੀ) ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਪ੍ਰਚਾਰ ਦੇ ਆਖਰੀ ਦਿਨ ਆਮ ਆਦਮੀ ਪਾਰਟੀ ਦੇ ਸਮੂਹ ਆਗੂਆਂ ਵਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠ ਆਪ ਉਮੀਦਵਾਰ ਮਹਿੰਦਰ ਭਗਤ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਦੌਰਾਨ ਵਿਧਾਨ…
-
ਅੰਕੁਰ ਸਕੂਲ, ਸੈਕਟਰ 14, ਚੰਡੀਗੜ੍ਹ ਦੀ ਅਰਸ਼ੀਆ ਠਾਕੁਰ ਅਤੇ ਪਲਕਨੂਰ ਕੌਰ ਨੇ 31ਵੀਂ ਨੈਸ਼ਨਲ ਚਿਲਡਰਨ ਸਾਇੰਸ ਕਾਂਗਰਸ ਵਿੱਚ ਪਹਿਲਾ ਸਥਾਨ ਹਾਸਲ ਕੀਤਾ।
News By Paigam E Jagat — Jul 08, 2024ਚੰਡੀਗੜ੍ਹ - ਅੰਕੁਰ ਸਕੂਲ, ਪੀ.ਯੂ ਕੈਂਪਸ, ਸੈਕਟਰ-14, ਚੰਡੀਗੜ੍ਹ ਵਿਖੇ ਸਥਿਤ, ਨੇ 31ਵੀਂ ਨੈਸ਼ਨਲ ਚਿਲਡਰਨ ਸਾਇੰਸ ਕਾਂਗਰਸ-2023 ਵਿੱਚ ਆਪਣੀ ਬੇਮਿਸਾਲ ਪ੍ਰਾਪਤੀ ਦਾ ਮਾਣ ਨਾਲ ਐਲਾਨ ਕੀਤਾ। IX-E ਦੀਆਂ ਦੋਵੇਂ ਵਿਦਿਆਰਥਣਾਂ ਅਰਸ਼ੀਆ ਠਾਕੁਰ ਅਤੇ ਪਲਕਨੂਰ ਕੌਰ ਨੇ ਰਾਜੀਵ ਗ…
-
ਜਲੰਧਰ ਪੱਛਮੀ ਤੋਂ ਉਪ ਚੋਣ ਵਿੱਚ ਕਾਂਗਰਸੀ ਉਮੀਦਵਾਰ ਮੈਡਮ ਸੁਰਿੰਦਰ ਕੌਰ ਦੀ ਜਿੱਤ ਯਕੀਨੀ - ਕੁਲਵਿੰਦਰ ਸਿੰਘ ਰਸੂਲਪੁਰ
News By Paigam E Jagat — Jul 08, 2024ਮਾਹਿਲਪੁਰ, 8 ਜੁਲਾਈ - 10 ਜੁਲਾਈ ਨੂੰ ਜਲੰਧਰ ਪੱਛਮੀ ਵਿਧਾਨ ਸਭਾ ਦੀ ਹੋ ਰਹੀ ਉਪ ਚੋਣ ਵਿੱਚ ਕਾਂਗਰਸੀ ਉਮੀਦਵਾਰ ਮੈਡਮ ਸੁਰਜੀਤ ਕੌਰ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਨਗੇ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਕੁਲਵਿੰਦਰ ਸਿੰਘ ਰਸੂਲਪੁਰ ਸੀਨੀਅਰ ਕਾਂਗਰਸੀ ਨੇਤਾ ਵਿਧਾਨ ਸਭਾ…
-
ਭਗਤ ਸਵਰਨਾ ਰਾਮ ਜੀ ਦੀ ਪਹਿਲੀ ਬਰਸੀ ਗੁਰੂ ਰਵਿਦਾਸ ਮੰਦਰ ਪਿੰਡ ਤਾਜੇਵਾਲ ਵਿਖੇ ਸ਼ਰਧਾ ਤੇ ਉਤਸ਼ਾਹ ਪੂਰਵਕ ਢੰਗ ਨਾਲ ਮਨਾਈ
News By Paigam E Jagat — Jul 08, 2024ਮਾਹਿਲਪੁਰ, 7 ਜੁਲਾਈ- ਭਗਤ ਸਵਰਨਾ ਰਾਮ ਜੀ ਦੀ ਪਹਿਲੀ ਬਰਸੀ ਸ੍ਰੀ ਗੁਰੂ ਰਵਿਦਾਸ ਮੰਦਰ ਪਿੰਡ ਤਾਜੇਵਾਲ ਵਿਖੇ ਅੱਜ ਸ਼ਰਧਾ ਤੇ ਉਤਸ਼ਾਹ ਪੂਰਵਕ ਢੰਗ ਨਾਲ ਮਨਾਈ ਗਈ। ਇਸ ਮੌਕੇ ਸਭ ਤੋਂ ਪਹਿਲਾਂ ਉਹਨਾਂ ਦੀ ਬਣਾਈ ਗਈ ਯਾਦਗਰ ਤੇ ਸਮੂਹ ਪਰਿਵਾਰਿਕ ਮੈਂਬਰਾਂ ਅਤੇ ਸੰਗਤਾਂ ਨੇ ਮੱਥ…
-
ਰੌਣਕੀ ਸਾਵਨ ਮੇਲਾ ਤੀਆਂ ਦਾ ਸੁਸਾਇਟੀ ਰਜਿਸਟਰਡ ਪਿੰਡ ਮਹਿਮਦੋਵਾਲ ਖੁਰਦ ਵੱਲੋਂ ਤੀਆਂ ਦਾ ਮੇਲਾ 21 ਜੁਲਾਈ ਦਿਨ ਐਤਵਾਰ ਨੂੰ
News By Paigam E Jagat — Jul 08, 2024ਮਾਹਿਲਪੁਰ, 8 ਜੁਲਾਈ - ਰੌਣਕੀ ਸਾਵਨ ਮੇਲਾ ਤੀਆਂ ਦਾ ਸੁਸਾਇਟੀ ਰਜਿਸਟਰਡ ਪਿੰਡ ਮਹਿਮਦੋਵਾਲ ਖੁਰਦ ਵੱਲੋਂ ਗ੍ਰਾਮ ਪੰਚਾਇਤ, ਨਗਰ ਨਿਵਾਸੀ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਮਹਿਮਦੋਵਾਲ ਖੁਰਦ ਵਿਖੇ ਤੀਆਂ ਦਾ ਮੇਲਾ 21 ਜੁਲਾਈ ਦਿਨ ਐਤਵਾਰ ਨੂੰ ਸਵੇਰੇ 9 ਤੋਂ 2 ਵ…
-
ਇੱਕ ਇਤਿਹਾਸਕ ਮੀਲ ਪੱਥਰ ਦੀ ਯਾਦ ਵਿੱਚ, PGIMER ਨੇ 61ਵਾਂ ਸਥਾਪਨਾ ਦਿਵਸ ਮਨਾਇਆ
News By Paigam E Jagat — Jul 08, 2024PGIMER ਨੇ ਆਪਣਾ 61ਵਾਂ ਸਥਾਪਨਾ ਦਿਵਸ ਮਨਾਇਆ, ਬੇਮਿਸਾਲ ਸੇਵਾ ਅਤੇ ਡਾਕਟਰੀ ਉੱਤਮਤਾ ਦੇ ਇਤਿਹਾਸਕ ਮੀਲ ਪੱਥਰ ਨੂੰ ਦਰਸਾਉਂਦੇ ਹੋਏ। ਭਾਰਗਵ ਆਡੀਟੋਰੀਅਮ ਵਿੱਚ ਹੋਏ ਇਸ ਸਮਾਗਮ ਵਿੱਚ ਸਾਬਕਾ ਡਾਇਰੈਕਟਰਾਂ, ਡੀਨ, ਅਤੇ ਮੁੱਖ ਕਾਰਜਕਰਤਾਵਾਂ ਨੇ ਚੰਗੀ ਤਰ੍ਹਾਂ ਸ਼ਿਰਕਤ ਕੀਤੀ,…
-
ਦਿਵਿਆਂਗਜਨਾਂ ਲਈ ਬਣਾਵਟੀ ਅੰਗ ਤੇ ਹੋਰ ਉਪਕਰਨ ਪ੍ਰਦਾਨ ਕਰਨ ਲਈ ਕੈੰਪ 10 ਤੋਂ
News By Paigam E Jagat — Jul 08, 2024ਪਟਿਆਲਾ, 8 ਜੁਲਾਈ - ਪਟਿਆਲਾ ਦੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਵਰਿੰਦਰ ਸਿੰਘ ਬੈਂਸ ਨੇ ਦੱਸਿਆ ਹੈ ਕਿ ਦਿਵਿਆਂਗਜਨਾਂ ਲਈ ਬਣਾਵਟੀ ਅੰਗ ਤੇ ਹੋਰ ਉਪਕਰਨ ਪ੍ਰਦਾਨ ਕਰਨ ਲਈ ਕੈੰਪ 10 ਜੁਲਾਈ ਤੋਂ ਲਗਾਏ ਜਾਣਗੇ। ਉਨ੍ਹਾਂ ਅੱਜ ਇੱਥੇ ਦੱਸਿਆ ਕਿ ਅਡਿਪ ਸਕੀਮ ਅਸੈਸਮੈਂਟ ਕੈਂਪ ਅ…
-
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਰਮਪੁਰ ਵਿੱਚ "ਐਸ ਬੀ ਆਈ ਬੈਂਕ" ਵਲੋਂ ਬੂਟੇ ਲਗਾਏ
News By Paigam E Jagat — Jul 08, 2024ਗੜ੍ਹਸ਼ੰਕਰ - ਸੁਖਵਿੰਦਰ ਕੁਮਾਰ ਜੀ ਦੇ ਨਿੱਜੀ ਯਤਨਾਂ ਸਦਕਾ ਸਟੇਟ ਬੈਂਕ ਆੱਫ ਇੰਡੀਆ ਵਲੋਂ ਚਲਾਈ ਜਾ ਰਹੀ 'ਰੁੱਖ ਲਗਾਓ ਮੁਹਿੰਮ' ਤਹਿਤ, ਬੈਂਕ ਦੀ ਸਮੁੰਦੜਾ ਸ਼ਾਖ਼ਾ ਦੇ ਮੁੱਖ ਪ੍ਰਬੰਧਕ ਜਸਵੀਰ ਸਿੰਘ ਵਲੋਂ ਸਕੂਲ ਵਿੱਚ ਆ ਕੇ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ…
-
ਪਟਿਆਲਾ:- ਜਲੰਧਰ (ਪੱਛਮੀ) ਵਿਧਾਨ ਸਭਾ ਸੀਟ ਦੀ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਐਡਵੋਕੇਟ ਹਰਪ੍ਰੀਤ ਕੌਰ ਕਪੂਰ ਆਪਣੀ ਟੀਮ ਨਾਲ ਚੋਣ ਪ੍ਰਚਾਰ ਕਰਦੇ ਹੋਏ|
News By Paigam E Jagat — Jul 08, 2024ਪਟਿਆਲਾ:- ਜਲੰਧਰ (ਪੱਛਮੀ) ਵਿਧਾਨ ਸਭਾ ਸੀਟ ਦੀ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਐਡਵੋਕੇਟ ਹਰਪ੍ਰੀਤ ਕੌਰ ਕਪੂਰ ਆਪਣੀ ਟੀਮ ਨਾਲ ਚੋਣ ਪ੍ਰਚਾਰ ਕਰਦੇ ਹੋਏ|
-
ਪਟਿਆਲਾ ਜ਼ਿਲ੍ਹੇ 'ਚ ਲਗਾਏ ਜਾ ਰਹੇ ਨੇ 11 ਲੱਖ ਬੂਟੇ, ਏ.ਡੀ.ਸੀਜ਼ ਨੇ ਲਿਆ ਜਾਇਜ਼ਾ
News By Paigam E Jagat — Jul 08, 2024ਪਟਿਆਲਾ, 8 ਜੁਲਾਈ - ਪਟਿਆਲਾ ਜ਼ਿਲ੍ਹੇ ਵਿੱਚ 11 ਲੱਖ ਬੂਟੇ ਲਗਾਉਣ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦਾ ਅੱਜ ਵਧੀਕ ਡਿਪਟੀ ਕਮਿਸ਼ਨਰਜ਼ ਨੇ ਜਾਇਜ਼ਾ ਲੈਂਦਿਆਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਅਧੀਨ ਖਾਲੀ ਪਏ ਖੇਤਰ ਦੀ ਪਛਾਣ ਕਰਕੇ ਤੁਰੰਤ ਬੂ…