World News
Everything beyond India
-
ਸੰਤ ਬਾਬਾ ਮੱਖਣ ਸਿੰਘ ਜੀ ਅਤੇ ਸੰਤ ਬਾਬਾ ਬਲਵੀਰ ਸਿੰਘ ਸ਼ਾਸਤਰੀ ਜੀ ਦੀ ਯੋਗ ਅਗਵਾਈ ਹੇਠ ਨਿਰਮਲ ਕੁਟੀਆ ਟੂਟੋਮਜ਼ਾਰਾ ਵਿਖੇ ਗੁਰੂ ਪੁੰਨਿਆਂ ਦਾ ਦਿਹਾੜਾ ਸ਼ਰਧਾ ਤੇ ਉਤਸ਼ਾਹ ਪੂਰਵਕ ਢੰਗ ਨਾਲ ਮਨਾਇਆ
News By Paigam E Jagat — Jul 22, 2024ਮਾਹਿਲਪੁਰ, 22 ਜੁਲਾਈ - ਗੜਸ਼ੰਕਰ ਮੁੱਖ ਮਾਰਗ ਤੇ ਸਥਿਤ ਪਿੰਡ ਟੂਟੋਮਜਾਰਾ ਵਿਖੇ ਦੇਸ਼- ਵਿਦੇਸ਼ ਦੀਆਂ ਸੰਗਤਾਂ ਦੀ ਆਸਥਾ ਦੀ ਪ੍ਰਤੀਕ ਨਿਰਮਲ ਕੁਟੀਆ ਜਨਮ ਅਸਥਾਨ ਸੰਤ ਬਾਬਾ ਦਲੇਲ ਸਿੰਘ ਜੀ ਵਿਖੇ ਗੁਰ ਪੁੰਨਿਆਂ ਦਾ ਪਾਵਨ ਪਵਿੱਤਰ ਦਿਹਾੜਾ ਸ਼ਰਧਾ ਤੇ ਉਤਸ਼ਾਹ ਪੂਰਵਕ ਢੰਗ ਨ…
-
ਧੰਨ- ਧੰਨ ਬਾਬਾ ਜੀ ਦੋ ਗੁੱਤਾਂ ਵਾਲਿਆਂ ਦੇ ਦਰਬਾਰ ਤੇ ਸ਼ਰਧਾ ਤੇ ਉਤਸ਼ਾਹ ਪੂਰਵਕ ਢੰਗ ਨਾਲ ਮਨਾਇਆ ਗਿਆ ਗੁਰੂ ਪੁੰਨਿਆਂ ਦਾ ਪਵਿੱਤਰ ਦਿਹਾੜਾ
News By Paigam E Jagat — Jul 22, 2024ਮਾਹਿਲਪੁਰ, 22 ਜੁਲਾਈ - ਮੈਲੀ ਮੁੱਖ ਮਾਰਗ ਤੇ ਸਥਿਤ ਪਿੰਡ ਭੁੱਲੇਵਾਲ ਗੁਜਰਾਂ ਵਿਖੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਲਈ ਆਸਥਾ ਦੇ ਪ੍ਰਤੀਕ ਧੰਨ ਧੰਨ ਬਾਬਾ ਜੀ ਦੋ ਗੁੱਤਾਂ ਵਾਲਿਆਂ ਦੇ ਦਰਬਾਰ ਤੇ ਬੈਕੁੰਠ ਧਾਮ ਮੈਮੋਰੀਅਲ ਚੈਰੀਟੇਬਲ ਟਰੱਸਟ ਪਿੰਡ ਭੁੱਲੇਵਾਲ ਗੁਜਰਾਂ ਵੱਲੋਂ ਸ…
-
ਪੀਜੀਆਈ ਨੇ ਨਵੇਂ ਜਨਮ ਬੱਚਿਆਂ ਵਿੱਚ ਹੀਮੋਡਾਇਨਾਮਿਕ ਮਾਨੀਟਰਿੰਗ ਬਾਰੇ ਇੱਕ ਵਿਲੱਖਣ ਵਰਕਸ਼ਾਪ ਦਾ ਆਯੋਜਨ ਕੀਤਾ
News By Paigam E Jagat — Jul 22, 2024ਪੀਜੀ ਆਈ ਐਮਈਆਰ, ਚੰਡੀਗੜ੍ਹ ਦੇ ਐਨਥੇਸੀਆ ਅਤੇ ਇੰਟੈਂਸਿਵ ਕੇਅਰ ਵਿਭਾਗ ਦੇ ਕਾਰਡਿਯਕ ਐਨਥੇਸੀਆ ਡਿਵੀਜ਼ਨ ਨੇ ਨਵੇਂ ਜਨਮ ਦੀਆਂ ਬੱਚਿਆਂ ਵਿੱਚ ਹੇਮੋਡਾਈਨਾਮਿਕ ਮਾਨੀਟਰੀੰਗ ਬਾਰੇ ਇੱਕ ਵਿਲੱਖਣ ਵਰਕਸ਼ਾਪ ਆਯੋਜਿਤ ਕੀਤੀ। ਨੈਸ਼ਨਲ ਕਾਨਫਰੈਂਸ ਆਫ ਨਿਓਨਟਲ ਐਨਥੇਸੀਆ ਸੋਸਾਇਟੀ ਦੇ…
-
ਪੀਜੀਆਈਐਮਈਆਰ ਚੰਡੀਗੜ੍ਹ ਨੇ ਨਿਓਨੇਟਲ ਏਅਰਵੇਅ ਪ੍ਰਬੰਧਨ 'ਤੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ
News By Paigam E Jagat — Jul 22, 2024ਪੀਜੀਆਈਐਮਈਆਰ ਚੰਡੀਗੜ੍ਹ ਨੇ 21 ਜੁਲਾਈ, 2024 ਨੂੰ "ਨਿਓਨੇਟਲ ਏਅਰਵੇਅ ਮੈਨੇਜਮੈਂਟ" 'ਤੇ ਇੱਕ ਵਰਕਸ਼ਾਪ ਦੀ ਮੇਜ਼ਬਾਨੀ ਕੀਤੀ, ਜਿਸਦਾ ਉਦੇਸ਼ ਨਵਜੰਮੇ ਬੱਚਿਆਂ ਦੇ ਪ੍ਰਬੰਧਨ ਦੀਆਂ ਵਿਲੱਖਣ ਚੁਣੌਤੀਆਂ ਨੂੰ ਸੰਬੋਧਿਤ ਕਰਨਾ ਹੈ ਜਿਨ੍ਹਾਂ ਨੂੰ ਜਨਮ ਦੇ ਨੁਕਸ ਕਾਰਨ ਤੁਰੰਤ ਸਾਹ…
-
ਪੰਜਾਬ ਸੂਬਾ ਸਰਕਾਰ ਵਲੋਂ ਨਾਬਾਲਿਗ ਬੱਚੇ ਜੋ ਕਿ 18 ਸਾਲ ਤੋਂ ਘੱਟ ਹਨ, ਉਹਨਾਂ ਦੇ ਦੋ ਪਹੀਆ ਅਤੇ ਚਾਰ ਪਹੀਆ ਵਾਹਨ ਚਲਾਉਣ ਦੇ ਰੋਕ ਲਗਾਉਣ ਦਾ ਜੋ ਫੈਂਸਲਾ ਕੀਤਾ ਗਿਆ ਹੈ, ਉਹ ਇਕ ਸ਼ਲਾਘਾ ਯੋਗ ਫੈਂਸਲਾ ਹੈ
News By Paigam E Jagat — Jul 22, 2024ਆਦਰਸ਼ ਸੌਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਅਤੇ ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਕੁਮਾਰ ਨੇ ਕਿਹਾ ਕਿ ਸੂਬਾ ਸਰਕਾਰ ਦੀ ਹਦਾਇਤ ਅਨੁਸਾਰ ਵਧੀਕ ਡਾਇਰੈਕਟਰ ਜਨਰਲ ਪੰਜਾਬ ਵਲੋਂ ਜੋ ਐਕਟ ਦੀ ਧਾਰਾ 199 ਏ ਅਤੇ ਐਕਟ 199 ਸੀ ਅਨੁਸਾਰ ਪੱਤਰ ਨੰ…
-
ਸਵਰਗੀ ਡਾ: ਪ੍ਰਕਾਸ਼ ਰਾਜੂ ਯੂ.ਕੇ. ਦੀ ਪਿਆਰ ਭਰੀ ਯਾਦ 'ਚ ਪਰਿਵਾਰਕ ਮੈਂਬਰਾਂ ਵੱਲੋਂ ਪਿੰਡ ਸੈਦੋਵਾਲ ਵਿਖੇ ਰੁੱਖ ਲਗਾਓ ਸਮਾਗਮ ਕਰਵਾਇਆ ਗਿਆ |
News By Paigam E Jagat — Jul 22, 2024ਸਵਰਗੀ ਡਾ: ਪ੍ਰਕਾਸ਼ ਰਾਜੂ ਯੂ.ਕੇ. ਦੀ ਪਿਆਰ ਭਰੀ ਯਾਦ 'ਚ ਪਰਿਵਾਰਕ ਮੈਂਬਰਾਂ ਵੱਲੋਂ ਪਿੰਡ ਸੈਦੋਵਾਲ ਵਿਖੇ ਰੁੱਖ ਲਗਾਓ ਸਮਾਗਮ ਕਰਵਾਇਆ ਗਿਆ |
-
BH-3 ਅਤੇ BH-2 ਪੰਜਾਬ ਯੂਨੀਵਰਸਿਟੀ ਵਿਖੇ 'ਵਨਮਹੋਤਸਵ' ਦੇ ਉਤਸਵ ਵਿੱਚ ਰੁੱਖ ਲਗਾਉਣ ਦੀ ਮੁਹਿੰਮ
News By Paigam E Jagat — Jul 22, 2024ਚੰਡੀਗੜ੍ਹ, 22 ਜੁਲਾਈ, 2024:- ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਬੌਇਜ਼ ਹੋਸਟਲ ਨੰ. 3 ਅਤੇ 2 ਦੇ ਨਿਵਾਸੀਆਂ ਅਤੇ ਸਟਾਫ ਨੇ ਅੱਜ 22 ਜੁਲਾਈ, 2024 ਨੂੰ ਬਾਗਬਾਨੀ ਵਿਭਾਗ ਦੇ ਸਹਿਯੋਗ ਨਾਲ 'ਵਨਮਹੋਤਸਵ' ਮਨਾਇਆ। ਇਸ ਮੌਕੇ ਤੇ ਹੋਸਟਲਾਂ ਦੇ ਵੱਖ-ਵੱਖ ਬਲੌਕਾਂ ਵਿੱਚ ਰੁੱਖ…
-
UILS ਇੰਡਕਸ਼ਨ ਪ੍ਰੋਗਰਾਮ 2024-25: ਦੂਜਾ ਦਿਨ
News By Paigam E Jagat — Jul 22, 2024ਚੰਡੀਗੜ੍ਹ, 22 ਜੁਲਾਈ, 2024:- ਯੂਨੀਵਰਸਿਟੀ ਇੰਸਟੀਟਿਊਟ ਆਫ ਲੀਗਲ ਸਟਡੀਆਂ (UILS) ਨੇ 2024-25 ਦੇ ਅਕਾਦਮਿਕ ਸਾਲ ਲਈ ਆਪਣੇ ਇੰਡਕਸ਼ਨ ਪ੍ਰੋਗਰਾਮ ਦੇ ਦੂਜੇ ਦਿਨ ਨੂੰ ਮੂਟ ਕੋਰਟ ਹਾਲ ਵਿੱਚ ਜਾਰੀ ਰੱਖਿਆ। ਪ੍ਰੋ. ਸ਼ਰੁਤੀ ਬੇਦੀ, UILS ਦੀ ਮਾਨਯੋਗ ਨਿਰਦੇਸ਼ਕ, ਨੇ "ਕਨੂੰਨ…
-
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਸ਼ੇਸ਼ ਤੌਰ 'ਤੇ UPSC ਸਿਵਲ ਸੇਵਾਵਾਂ/HCS/PCS/HPSC/ਨਿਆਇਕ ਸੇਵਾਵਾਂ ਅਤੇ ਹੋਰ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਵਿਸ਼ੇਸ਼ ਤੌਰ 'ਤੇ ਨਿਸ਼ਾਨਾ ਦਾਖਲਾ ਕਮ ਯੋਗਤਾ ਪ੍ਰੀਖਿਆ ਦਾ ਆਯੋਜਨ ਕਰ ਰਹੀ ਹੈ।
News By Paigam E Jagat — Jul 22, 2024ਚੰਡੀਗੜ੍ਹ, 22 ਜੁਲਾਈ, 2024:- ਇਹ ਵਿਦਿਆਰਥੀਆਂ ਅਤੇ ਆਮ ਲੋਕਾਂ ਦੀ ਜਾਣਕਾਰੀ ਲਈ ਹੈ ਕਿ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਆਈਏਐਸ ਅਤੇ ਹੋਰ ਮੁਕਾਬਲੀ ਇਮਤਿਹਾਨਾਂ ਸੈਂਟਰ ਵੱਲੋਂ ਯੂਪੀਐਸਸੀ ਸਿਵਲ ਸੇਵਾਵਾਂ/ਐੱਚ.ਸੀ.ਐਸ/ਪੀ.ਸੀ.ਐਸ/ਐੱਚ.ਪੀ.ਐੱਸ.ਸੀ/ਨਿਆਂ ਸੇਵਾਵਾਂ ਅਤੇ…
-
ਹਰਪਿੰਦਰ ਚੀਮਾਂ ਦੀ ਮਾਤਾ ਦੀ ਮੌਤ ’ਤੇ ਰਣਜੋਧ ਹਡਾਣਾ ਵੱਲੋਂ ਦੁਖ ਦਾ ਪ੍ਰਗਟਾਵਾ
News By Paigam E Jagat — Jul 22, 2024ਪਟਿਆਲਾ, 22 ਜੁਲਾਈ - ਸਮਾਜ ਸੇਵੀ ਹਰਪਿੰਦਰ ਸਿੰਘ ਚੀਮਾ ਦੀ ਮਾਤਾ ਮਹਿੰਦਰ ਕੌਰ ਦੀ ਮੌਤ 'ਤੇ ਰਣਜੋਧ ਸਿੰਘ ਹਡਾਣਾ ਚੇਅਰਮੈਨ ਪੀਆਰਟੀਸੀ ਨੇ ਡੂੰਘੇ ਦੁਖ ਦਾ ਪ੍ਰਗਟਾਵਾ ਕੀਤਾ। ਮਹਿੰਦਰ ਕੋਰ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਹ ਆਪਣੇ ਪਿੱਛੇ ਪਤੀ ਤੋਂ ਇਲਾਵਾ ਦੋ ਪੁੱਤਰ…
-
ਰਾਜ ਵਿੱਚ 21 ਜੁਲਾਈ ਨੂੰ ਰਿਕਾਰਡ ਉੱਚ ਬਿਜਲੀ ਮੰਗ ਪੂਰੀ ਕੀਤੀ ਗਈ : ਹਰਭਜਨ ਸਿੰਘ ਈ.ਟੀ.ਓ.
News By Paigam E Jagat — Jul 22, 2024ਪਟਿਆਲਾ , 22 ਜੁਲਾਈ - ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਇਥੇ ਦੱਸਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ) ਨੇ 21 ਜੁਲਾਈ ਨੂੰ, ਐਤਵਾਰ ਹੋਣ ਦੇ ਬਾਵਜੂਦ, ਯੂਇੱਕ ਦਿਨ ਵਿੱਚ 3666 ਲੱਖ ਯੂਨਿਟ ਦੀ ਰਿਕ…
-
ਪਟਿਆਲਾ 'ਚ ਵਿਆਹੁਤਾ ਦੀ ਮੌਤ, ਬੱਚਾ ਨਾ ਹੋਣ 'ਤੇ ਮਾਰ-ਕੁੱਟ ਦਾ ਦੋਸ਼
News By Paigam E Jagat — Jul 22, 2024ਪਟਿਆਲਾ, 22 ਜੁਲਾਈ - ਬੀਤੇ ਕੱਲ੍ਹ ਪਟਿਆਲਾ ਜ਼ਿਲ੍ਹੇ ਦੇ ਨਾਭਾ ਵਿੱਚ ਇੱਕ ਵਿਆਹੁਤਾ ਦੀ ਮੌਤ ਹੋ ਗਈ ਹੈ। ਉਸਦੇ ਮਾਪਿਆਂ ਨੇ ਸਹੁਰੇ ਪਰਿਵਾਰ 'ਤੇ ਕਤਲ ਦਾ ਦੋਸ਼ ਲਾਉਂਦਿਆਂ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤ…