World News
Everything beyond India
-
ਚੰਡੀਗੜ੍ਹ ਨਗਰ ਨਿਗਮ ਦੇ ਟਿਊਬ ਆਪਰੇਟਰਾਂ ਨੇ ਸੈਕਟਰ 37 ਵਿੱਚ ਵਾਟਰ ਵਰਕਸ ਨੇੜੇ ਧਰਨਾ ਦਿੱਤਾ ਅਤੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ।
News By Paigam E Jagat — May 26, 2025ਚੰਡੀਗੜ੍ਹ:- ਚੰਡੀਗੜ੍ਹ ਨਗਰ ਨਿਗਮ ਦੇ ਟਿਊਬ ਆਪਰੇਟਰਾਂ ਨੇ ਅੱਜ ਸੈਕਟਰ 37 ਵਾਟਰ ਵਰਕਸ ਨੇੜੇ ਧਰਨਾ ਦਿੱਤਾ ਅਤੇ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਮੀਟਿੰਗ ਦੌਰਾਨ ਡਿਊਟੀ ਦੌਰਾਨ ਕਰਮਚਾਰੀਆਂ ਦੀਆਂ ਬੇਵਕਤੀ ਮੌਤਾਂ ਅਤੇ ਅਧਿਕਾਰੀਆਂ ਦੀ ਕਰਮਚਾਰੀਆਂ ਪ੍ਰਤੀ ਅਣਗਹਿਲੀ 'ਤੇ ਗੰਭੀਰ…
-
ਸਾਲਾਨਾ ਗੁਰਮਤਿ ਕੈਂਪ ਦੀਆਂ ਤਿਆਰੀਆਂ ਦੇ ਸੰਬੰਧ ਵਿੱਚ ਮੀਟਿੰਗ ਅੱਜ
News By Paigam E Jagat — May 26, 2025ਮਾਹਿਲਪੁਰ, 26 ਮਈ- ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸੇਵਾ ਸੁਸਾਇਟੀ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਮਾਹਿਲਪੁਰ ਵਲੋਂ ਹਰ ਸਾਲ ਸਕੂਲ ਦੇ ਵਿਦਿਆਰਥੀਆਂ ਦਾ ਗੁਰਮਤਿ ਕੈਂਪ ਜੂਨ ਮਹੀਨੇ ਗੁਰਦੁਆਰਾ ਬਿਭੋਰ ਸਾਹਿਬ (ਨੰਗਲ ਭਾਖੜਾ) ਵਿਖੇ ਲਗਾਇਆ ਜਾਂਦਾ ਹੈ। ਜਿਸ ਵਿੱ…
-
ਬਾਬਾ ਬਾਲਾ ਪੀਰ ਜੀ ਦਾ ਸਲਾਨਾ ਜੋੜ ਮੇਲਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ
News By Paigam E Jagat — May 26, 2025ਵਿਸ਼ਲ ਸੱਭਿਆਚਾਰਕ ਸਲਾਨਾ ਜੋੜ ਮੇਲਾ ਬਾਬਾ ਬਾਲਾ ਪੀਰ ਜੀ ਦਾ ਪਿੰਡ ਸਰਹਾਲ ਕਾਜ਼ੀਆਂ ਵਿਖ਼ੇ ਨਗਰ ਨਿਵਾਸੀਆਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ, ਮੇਲੇ ਦੇ ਪਹਿਲੇ ਦਿਨ ਸ਼ਾਮ 4 ਵਜੇ ਝੰਡੇ ਦੀ ਰਸਮ ਹੋਈ ਉਪਰੰਤ 5 ਵਜੇ ਨਕਲਾਂ ਦਾ ਪ੍ਰੋਗਰ…
-
ਪਿੰਡ ਰਾਮਗੜ੍ਹ ਵਿਖੇ ਯੁੱਧ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਕੱਢੀ।
News By Paigam E Jagat — May 26, 2025ਨਵਾਂਸ਼ਹਿਰ- ਨਜ਼ਦੀਕੀ ਪਿੰਡ ਰਾਮਗੜ੍ਹ ਵਿਖੇ ਯੁੱਧ ਨਸ਼ਿਆਂ ਵਿਰੁੱਧ, ਮੁਹਿੰਮ ਤਹਿਤ ਪਿੰਡ ਦੀ ਸਰਪੰਚ ਵੀਨਾ ਰਾਣੀ ਦੀ ਅਗਵਾਈ ਵਿੱਚ ਲੋਕਾਂ ਨੂੰ ਨਸ਼ਿਆਂ ਦੀ ਰੋਕਥਾਮ ਲਈ ਅਤੇ ਨਸ਼ਿਆਂ ਦੇ ਨੁਕਸਾਨ ਪ੍ਰਤੀ ਜਾਗਰੂਕ ਕਰਨ ਲਈ ਪਿੰਡ ਵਿੱਚ ਰੈਲੀ ਕੱਢੀ ਗਈ। ਇਸ ਮੌਕੇ ਸਰਪੰਚ ਵੀਨਾ…
-
ਡਾ਼ ਅੰਬੇਡਕਰ ਵੈੱਲਫੇਅਰ ਕਲੱਬ ਰਜਿ ਸਾਹਲੋਂ ਵਲੋਂ ਹੋਣਹਾਰ ਬੱਚਿਆਂ ਦਾ ਸਨਮਾਨ ਕੀਤਾ ।
News By Paigam E Jagat — May 26, 2025ਨਵਾਂਸ਼ਹਿਰ- ਡਾ. ਅੰਬੇਡਕਰ ਵੈੱਲਫੇਅਰ ਕਲੱਬ ਰਜਿ ਸਾਹਲੋਂ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਾਹਲੋਂ ( ਸ. ਭ. ਸ. ਨਗਰ) ਦੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ…
-
ਦਾਨੀ ਸੱਜਣਾਂ ਵਲੋਂ ਸਕੂਲੀ ਬੱਚਿਆਂ ਲਈ ਬਣਾਏ ਗਏ ਹਾਲ ਕਮਰੇ ਦਾ ਉਦਘਾਟਨ
News By Paigam E Jagat — May 26, 2025ਨਵਾਂਸ਼ਹਿਰ- ਸਥਾਨਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਦਾਨੀ ਸੱਜਣਾਂ ਬਲਬੀਰ ਸਿੰਘ ਉਸਮਾਨਪੁਰ ਯੂ ਐਸ ਏ ( ਸ਼ਿਆਟਲ) ਅਤੇ ਤਲਵਿੰਦਰ ਸਿੰਘ ਦੁਬਈ ਦੇ ਸਾਂਝੇ ਸਹਿਯੋਗ ਨਾਲ ਸਕੂਲ ਦੇ ਬੱਚਿਆਂ ਦੇ ਖਾਣਾ ਖਾਣ ਵਾਸਤੇ ਬਣਾਏ ਗਏ ਹਾਲ ਕਮਰੇ ਦਾ ਅੱਜ ਦਾਨੀ ਸੱਜਣ ਤਲਵਿੰਦਰ ਸਿੰਘ ਦੁਬਈ ਵਲ…
-
ਵਿਭਾਗ ਅੰਦਰ 10 ਡਿਵੀਜ਼ਨਾਂ ਦੇ ਪ੍ਰਾਈਵੇਟਏਸ਼ਨ ਦੀ ਤਿਆਰੀ ਨੂੰ ਤੁਰੰਤ ਬੰਦ ਕੀਤਾ ਜਾਵੇ
News By Paigam E Jagat — May 26, 2025ਗੜ੍ਹਸ਼ੰਕਰ, 26 ਮਈ- ਪਾਵਰਕਾਮ ਨਾਲ ਸੰਬਧਤ ਟੈਕਨੀਕਲ ਸਰਵਿਸਸ ਯੂਨੀਅਨ (ਭੰਗਲ) ਦੇ ਸੱਦੇ ਉੱਪਰ ਮੰਡਲ ਗੜਸ਼ੰਕਰ ਵੱਲੋਂ ਅੱਜ ਇੱਥੇ ਆਪਣੀਆਂ ਮੰਗਾਂ ਨੂੰ ਮੁੱਖ ਰੱਖਦੇ ਹੋਏ ਧਰਨਾ ਦਿੱਤਾ ਗਿਆ।ਇਸ ਵਿੱਚ ਦਫਤਰ ਦੇ ਤਕਨੀਕੀ ਸਟਾਫ ਅਤੇ ਕਲੈਰੀਕਲ ਸਟਾਫ ਵੱਲੋਂ ਭਾਗ ਲਿਆ ਗਿਆ।ਇਸ ਵਿੱ…
-
ਚੱਬੇਵਾਲ ਦੇ ਵਿਧਾਇਕ ਡਾ. ਈਸ਼ਾਂਕ ਨੇ ਨੰਗਲ ਠੰਡਲ 'ਚ 10 ਲੱਖ ਦੀ ਲਾਗਤ ਨਾਲ ਬਣਨ ਵਾਲੇ ਪੰਚਾਇਤ ਘਰ ਦਾ ਰੱਖਿਆ ਨੀਂਹਪੱਥਰ
News By Paigam E Jagat — May 26, 2025ਹੁਸ਼ਿਆਰਪੁਰ- ਚੱਬੇਵਾਲ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਡਾ. ਈਸ਼ਾਂਕ ਨੇ ਅੱਜ ਪਿੰਡ ਨੰਗਲ ਠੰਡਲ ਵਿੱਚ 10 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਨਵੇਂ ਪੰਚਾਇਤ ਘਰ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਇਹ ਪੰਚਾਇਤ ਘਰ ਪਿੰਡ ਵਾਸੀਆਂ ਲਈ ਪ੍ਰਬੰਧਕੀ ਕੰਮਾਂ…
-
ਕੇਰਲਾ: ਡੁੱਬੇ ਲਾਇਬੇਰੀਅਨ ਜਹਾਜ਼ ਦੇ ਕੰਟੇਨਰ ਸਾਹਿਲ ’ਤੇ ਪਹੁੰਚੇ
News By Paigam E Jagat — May 26, 2025ਕੋਲਮ, 26 ਮਈ- ਕੇਰਲਾ ਦੇ ਸਾਹਿਲ ’ਤੇ ਲਾਇਬੇਰੀਅਨ ਮਾਲਵਾਹਕ ਜਹਾਜ਼ ਡੁੱਬਣ ਮਗਰੋਂ ਉਸ ਵਿਚ ਰੱਖੇ ਕੰਟੇਨਰ ਪਾਣੀ ਵਿਚ ਵਹਿ ਕੇ ਇਥੇ ਸਾਹਿਲ ’ਤੇ ਆਉਣ ਲੱਗੇ ਹਨ। ਸਾਹਿਲੀ ਪੁਲੀਸ ਨੇ ਦੱਸਿਆ ਕਿ ਦੱਖਣੀ ਕੋਲਮ ਤੱਟ ’ਤੇ ਕੁਝ ਕੰਟੇਨਰ ਮਿਲੇ ਹਨ। ਪੁਲੀਸ ਨੇ ਕਿਹਾ ਕਿ ਤੱਟ ’ਤੇ ਵਹ…
-
ਗੜਸ਼ੰਕਰ ਬਾਈਪਾਸ ਦਾ ਕਦੋਂ ਨਿਰਮਾਣ ਕਰੋਗੇ ਸਰਕਾਰ ਜੀ
News By Paigam E Jagat — May 26, 2025ਗੜ੍ਹਸ਼ੰਕਰ, 26 ਮਈ- ਗੜਸ਼ੰਕਰ ਸ਼ਹਿਰ ਦੇ ਬਾਈਪਾਸ ਦੇ ਨਿਰਮਾਣ ਦੀ ਮੰਗ ਪਿਛਲੇ ਲੰਬੇ ਅਰਸੇ ਤੋਂ ਹੋ ਰਹੀ ਹੈ, ਵੱਖ ਵੱਖ ਰਾਜਨੀਤਿਕ ਪਾਰਟੀਆਂ ਇਸ ਮਸਲੇ ਤੇ ਬਿਆਨਬਾਜੀ ਵੀ ਕਰਦੀਆਂ ਰਹੀਆਂ ਹਨ ਤੇ ਕਈ ਵਾਰ ਇਸ ਦਾ ਰਾਜਨੀਤਿਕ ਲਾਭ ਲੈਣ ਲਈ ਗੱਲਾਂ ਬਾਤਾਂ ਸਟੇਜਾਂ ਤੋਂ ਵੀ ਕੀਤੀਆਂ…
-
ਕਰਨਲ ਸੋਫ਼ੀਆ ਕੁਰੈਸ਼ੀ ਦਾ ਪਰਿਵਾਰ ਪ੍ਰਧਾਨ ਮੰਤਰੀ ਮੋਦੀ ਦੇ ਰੋਡ ਸ਼ੋਅ ਵਿਚ ਸ਼ਾਮਲ
News By Paigam E Jagat — May 26, 2025ਨਵੀਂ ਦਿੱਲੀ, 26 ਮਈ- Operation Sindoor ਬਾਰੇ ਭਾਰਤੀ ਪ੍ਰੈੱਸ ਕਾਨਫਰੰਸਾਂ ਦੀ ਅਗਵਾਈ ਕਰਨ ਵਾਲੀ ਕਰਨਲ ਸੋਫ਼ੀਆ ਕੁਰੈਸ਼ੀ ਦਾ ਪਰਿਵਾਰ ਅੱਜ ਵਡੋਦਰਾ (ਗੁਜਰਾਤ) ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੋਡ ਸ਼ੋਅ ਵਿਚ ਸ਼ਾਮਲ ਹੋਇਆ। ਕੁਰੈਸ਼ੀ ਇੱਕ ਅਜਿਹੇ ਪਰਿਵਾਰ ਤੋਂ ਹੈ ਜ…
-
ਯੂਨੀਵਰਸਲ ਪਬਲਿਕ ਸਕੂਲ ਕੁਲੇਵਾਲ ਵਿਖੇ ਗਦਰੀ ਲਹਿਰ ਦੀ ਨਾਇਕਾ ਬੀਬੀ ਗੁਲਾਬ ਕੌਰ 100ਵੇ ਵਰੇਗੰਢ ਨੂੰ ਸਮਰਪਿਤ ਸ਼ੁਦਰ ਲਿਖਾਈ ਮੁਕਾਬਲੇ ਕਰਵਾਏ ਗਏ
News By Paigam E Jagat — May 26, 2025ਗੜ੍ਹਸ਼ੰਕਰ- ਗਦਰੀ ਲਹਿਰ ਦੀ ਨਾਇਕਾ ਬੀਬੀ ਗੁਲਾਬ ਕੌਰ ਦੀ ਵਿਛੋੜੇ ਦੀ 100ਵੀ ਵਰੇਗੰਢ ਨੂੰ ਸਮਰਪਿਤ ਯੂਨੀਵਰਸਲ ਪਬਲਿਕ ਸਕੂਲ ਕੁਲੇਵਾਲ ਵਿਖੇ ਸ਼ੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ। ਇਸ ਮੋਕੇ ਤੇ ਸਕੂਲ ਦੇ ਮੁੱਖ ਪ੍ਰਬੰਧਕ ਜੋਗਿੰਦਰ ਕੁੱਲੇਵਾਲ ਤੇ ਸਕੂਲ ਪ੍ਰਿੰਸੀਪਲ ਕਮਲਜੀਤ ਕ…