World News
Everything beyond India
-
ਨਰਸਿੰਗ ਕਾਲਜ ਦੀ ਵਿਿਦਆਰਥਣ ਤਮਨ ਨੇ ਹਾਸਿਲ ਕੀਤਾ ਪਹਿਲਾਂ ਸਥਾਨ
News By Paigam E Jagat — May 29, 2025ਗੜ੍ਹਸ਼ੰਕਰ, 29 ਮਈ- ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਜੀਐਨਐਮ ਦੇ ਪਹਿਲੇ ਸਾਲ ਦੇ ਐਲਾਨੇ ਗਏ ਨਤੀਜਿਆਂ ਅਨੁਸਾਰ ਗੁਰਸੇਵਾ ਗਰੁਪ ਆਫ ਕਾਲਜ ਨਰਸਿੰਗ ਗੜ੍ਹਸ਼ੰਕਰ ਦੀ ਵਿਿਦਆਰਥਣ ਤਮਨ ਦੇਵੀ ਨੇ 354 ਅੰਕ ਪ੍ਰਾਪਤ ਕਰਕੇ ਪਹਿਲਾ, ਹਰਪ੍ਰੀਤ ਕੌਰ ਨੇ 351 ਅੰਕ ਹਾਸਿਲ ਕਰਕੇ ਦੂਸਰਾ ਅ…
-
ਪਿੰਡ ਮਹਿਮਦੋਵਾਲ ਬਾਬਾ ਖਵਾਜਾ ਪੀਰ ਜੀ ਦੇ ਅਸਥਾਨ ਤੇ 17ਵਾਂ ਸਾਲਾਨਾ ਜੋੜ ਮੇਲਾ 9 ਜੂਨ ਦਿਨ ਸੋਮਵਾਰ ਨੂੰ
News By Paigam E Jagat — May 29, 2025ਮਾਹਿਲਪੁਰ, 29 ਮਈ- ਪਿੰਡ ਮਹਿਮਦੋਵਾਲ ਵਿਖੇ ਬਾਬਾ ਖਵਾਜਾ ਪੀਰ ਜੀ ਦੇ ਅਸਥਾਨ ਤੇ 17ਵਾਂ ਸਲਾਨਾ ਜੋੜ ਮੇਲਾ 9 ਜੂਨ ਦਿਨ ਸੋਮਵਾਰ ਨੂੰ ਸ਼ਰਧਾ ਤੇ ਉਤਸਾਹ ਪੂਰਵਕ ਢੰਗ ਨਾਲ ਕਰਵਾਇਆ ਜਾ ਰਿਹਾ ਹੈ। ਮੇਲੇ ਦੇ ਸੰਬੰਧ ਵਿੱਚ 8 ਜੂਨ ਦਿਨ ਐਤਵਾਰ ਨੂੰ ਸਵੇਰੇ 9 ਵਜੇ ਝੰਡੇ ਦੀ ਰਸਮ…
-
ਨਜਾਇਜ਼ ਕਬਜ਼ੇ ਦੇ ਮਾਮਲੇ ਵਿੱਚ ਤੁਰੰਤ ਕਾਰਵਾਈ; ਨਗਰ ਕੌਂਸਲ ਜ਼ੀਰਕਪੁਰ ਨੇ ਵਾਈਨ ਸ਼ਾਪ ਦੇ ਅਸਥਾਈ ਢਾਂਚੇ ਨੂੰ ਢਾਹਿਆ
News By Paigam E Jagat — May 29, 2025ਸਾਹਿਬਜ਼ਾਦਾ ਅਜੀਤ ਸਿੰਘ ਨਗਰ/ ਚੰਡੀਗੜ੍ਹ, 29 ਮਈ: ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਦੇ ਨਿਰਦੇਸ਼ਾਂ 'ਤੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਨਗਰ ਕੌਂਸਲ, ਜ਼ੀਰਕਪੁਰ ਨੇ ਐਮਸੀ ਜ਼ੀਰਕਪੁਰ ਦੇ ਅਧਿਕਾਰ ਖੇਤਰ ਅਧੀਨ ਪੈਂਦੇ ਪੀਰ ਮੁਛੱਲਾ ਖੇਤਰ ਵਿੱਚ ਇੱਕ ਗੈਰ-…
-
ਨਸ਼ਿਆਂ ਤੋਂ ਬਚਾਵ ਲਈ 2 ਤੋਂ 30 ਜੂਨ ਤੱਕ ਗੜ੍ਹਸ਼ੰਕਰ 'ਚ ਸਮਰ ਫੁੱਟਬਾਲ ਕੋਚਿੰਗ ਕੈਂਪ ਦਾ ਐਲਾਨ
News By Paigam E Jagat — May 29, 2025ਗੜ੍ਹਸ਼ੰਕਰ- ਬੱਚਿਆਂ ਨੂੰ ਨਸ਼ਿਆਂ ਤੋਂ ਬਚਾਣ ਵਾਸਤੇ ਸਹੀਦ-ਏ-ਆਜਮ ਸਰਦਾਰ ਭਗਤ ਸਿੰਘ ਫੁੱਟਬਾਲ ਕਲੱਬ ਰਜਿ. ਗੜ੍ਹਸ਼ੰਕਰ ਨੇ ਕਲੱਬ ਦੀ ਮੀਟਿੰਗ ਪ੍ਰਧਾਨ ਜਸਵੀਰ ਸਿੰਘ ਰਾਏ ਐਡਵੋਕੇਟ ਦੀ ਪ੍ਰਧਾਨਗੀ ਅਧੀਨ ਕੀਤੀ ਹੈ| ਜਿਸ ਵਿਚ ਪਿਛਲੇ ਸਾਲਾਂ ਦੀ ਤਰਾਂ ਲੜਕਿਆਂ ਦੀ ਉਮਰ 7 ਸਾਲ…
-
ਡਾ. ਰਵਜੋਤ ਸਿੰਘ ਵੱਲੋਂ ਜ਼ੀਰਕਪੁਰ ਨਗਰ ਕੌਂਸਲ ਨੂੰ ਕਾਰਪੋਰੇਸ਼ਨ ਦਾ ਦਰਜਾ ਦੇਣ ਦਾ ਐਲਾਨ
News By Paigam E Jagat — May 29, 2025ਸਾਹਿਬਜ਼ਾਦਾ ਅਜੀਤ ਸਿੰਘ ਨਗਰ/ਚੰਡੀਗੜ੍ਹ, 29 ਮਈ: ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਅੱਜ ਸਵੇਰੇ ਜ਼ੀਰਕਪੁਰ ਦੇ ਆਪਣੇ ਦੌਰੇ ਦੌਰਾਨ ਨਗਰ ਕੌਂਸਲ ਜ਼ੀਰਕਪੁਰ ਨੂੰ ਕਾਰਪੋਰੇਸ਼ਨ ਦਾ ਦਰਜਾ ਦੇਣ ਦਾ ਐਲਾਨ ਕੀਤਾ। ਸ਼ਹਿਰ ਦੇ ਤੇਜ਼ੀ ਨਾਲ ਸ਼ਹਿਰੀ ਵਿਸਥਾਰ ਨ…
-
ਬਲਦੇਵ ਸਿੰਘ ਮਹਿਰਾ ਬਸਪਾ ਦੇ ਉਪ ਪ੍ਰਧਾਨ ਨਿਯੁਕਤ।
News By Paigam E Jagat — May 29, 2025ਪਟਿਆਲਾ- ਜਿਲਾ ਪਟਿਆਲਾ ਨੂੰ ਬਖਸ਼ਿਆ ਮਾਣ, ਸੁਰਜੀਤ ਸਿੰਘ ਗੋਰੀਆ ਨੇ ਦੱਸਿਆ ਕਿ ਬਲਦੇਵ ਸਿੰਘ ਮਹਿਰਾ ਪਹਿਲਾਂ ਵੀ ਉਪ ਪ੍ਰਧਾਨ ਦੀ ਸੇਵਾ ਨਿਭਾ ਚੁੱਕੇ ਹਨ ਇਸ ਤੋਂ ਪਹਿਲਾਂ ਉਹ ਜਨਰਲ ਸਕੱਤਰ ਪੰਜਾਬ ਤੇ ਜੋਨ ਇਨਚਾਰਜ ਪਟਿਆਲਾ ਦੀ ਸੇਵਾ ਨਿਭਾ ਰਹੇ ਸਨ। ਬਲਦੇਵ ਸਿੰਘ ਮਹਿਰਾ ਨੂ…
-
ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਗੁਰਪੁਰਬ ਦੇ ਸਬੰਧ ਵਿੱਚ ਠੰਡੇ ਮਿੱਠੇ ਜਲ ਦੀ ਛਬੀਲ ਅੱਜ
News By Paigam E Jagat — May 29, 2025ਮਾਹਿਲਪੁਰ, 29 ਮਈ- ਪੰਜਵੇਂ ਪਾਤਸ਼ਾਹ ਧੰਨ- ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਗੁਰਪੁਰਬ ਦੇ ਸਬੰਧ ਵਿੱਚ ਠੰਡੇ ਮਿੱਠੇ ਜਲ ਦੀ ਛਬੀਲ ਨਿਰਮਲ ਕੁਟੀਆ ਟੂਟੋਮਜਾਰਾ ਵਿਖੇ 30 ਮਈ ਦਿਨ ਸ਼ੁਕਰਵਾਰ ਨੂੰ ਸ਼ਰਧਾਂਪੂਰਵਕ ਢੰਗ ਨਾਲ ਲਗਾਈ ਜਾ ਰਹੀ ਹੈ। ਇਸ ਸਬੰਧੀ ਜਾ…
-
ਬਡਹੇੜੀ ਦੀ ਡਿਸਪੈਂਸਰੀ ਵਿੱਚ ਜਨ ਅਰੋਗਿਆ ਸਮਿਤੀ ਦੀ ਮੀਟਿੰਗ ਹੋਈ
News By Paigam E Jagat — May 29, 2025ਚੰਡੀਗੜ੍ਹ, 29 ਮਈ: ਚੰਡੀਗੜ੍ਹ ਨਗਰ ਨਿਗਮ ਦੇ ਵਾਰਡ ਨੰਬਰ 30 ਤੋਂ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਵੱਲੋਂ "ਜਨ ਅਰੋਗਿਆ ਸਮਿਤੀ" ਦੇ ਚੇਅਰਪਰਸਨ ਵਜੋਂ ਆਪਣੇ ਇਲਾਕੇ ਪਿੰਡ ਬਡਹੇੜੀ ਦੀ ਸਰਕਾਰੀ ਡਿਸਪੈਂਸਰੀ ਵਿਖੇ ਜ਼ਰੂਰੀ ਸਹੂਲਤਾਂ ਅਤੇ ਸਮੱਸਿਆਵਾਂ ਜਾਣਨ ਲਈ ਮੀਟਿੰਗ ਕੀਤੀ ਗ…
-
ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਪੰਜਾਬ ਨੇ ਉਦਯੋਗ-ਏਕੀਕ੍ਰਿਤ ਪ੍ਰੋਗਰਾਮਾਂ ਦੀ ਸ਼ੁਰੂਆਤ ਲਈ ਇੱਕ ਮਹੱਤਵਪੂਰਨ ਸਮਝੌਤਾ ਪੱਤਰ 'ਤੇ ਹਸਤਾਖਰ ਕੀਤੇ
News By Paigam E Jagat — May 29, 2025ਹੁਸ਼ਿਆਰਪੁਰ- ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਪੰਜਾਬ ਨੇ ਇੱਕ ਵਿਲੱਖਣ ਉਦਯੋਗ-ਏਕੀਕ੍ਰਿਤ ਨਿਊ ਏਜ ਬੀ.ਟੈਕ ਪ੍ਰੋਗਰਾਮ ਸ਼ੁਰੂ ਕਰਨ ਲਈ ਇੱਕ ਮਹੱਤਵਪੂਰਨ ਸਮਝੌਤਾ ਪੱਤਰ 'ਤੇ ਹਸਤਾਖਰ ਕੀਤੇ ਹਨ, ਕੰਪਿਊਟਰ ਸਾਇੰਸ ਅਤੇ ਤਕਨਾਲੋਜੀ (ਸਿਸਟਮ ਡਿਜ਼ਾਈਨ ਵਿੱਚ ਏ.ਆਈ.) ਵਿੱਚ ਬੀ…
-
ਨਗਰ ਨਿਗਮ ਵਿੱਚ ਵਧ ਰਹੇ ਭ੍ਰਿਸ਼ਟਾਚਾਰ ਨੂੰ ਰੋਕਣ ਸਬੰਧੀ ਮੁੱਖ ਮੰਤਰੀ ਰਾਹੀਂ ਵਿਜੀਲੈਂਸ ਜਾਂਚ ਦੀ ਵੀਰ ਪ੍ਰੇਮ ਖੋੜਾ ਨੇ ਕੀਤੀ ਪੁਰਜੋਰ ਮੰਗ।
News By Paigam E Jagat — May 29, 2025ਪਟਿਆਲਾ : ਨਗਰ ਨਿਗਮ ਵਿੱਚ ਵੱਧ ਰਹੇ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਭਾਰਤੀਯ ਵਾਲਮੀਕਿ ਧਰਮ ਸਮਾਜ ਦੇ ਰਾਸ਼ਟਰੀ ਸਲਾਹਕਾਰ ਵੀਰ ਪ੍ਰੇਮ ਖੋੜਾ ਨੇ ਮੋਰਚਾ ਖੋਲ ਦਿੱਤਾ ਹੈ। ਜਿਸ ਸਬੰਧੀ ਪ੍ਰੈਸ ਦੇ ਨਾਮ ਜਾਰੀ ਇੱਕ ਨੋਟ ਵਿੱਚ ਵੀਰ ਪ੍ਰੇਮ ਖੋੜਾ ਨੇ ਦੱਸਿਆ ਕਿ ਉਹਨਾਂ ਨੂੰ ਆਰ.ਟੀ.ਆਈ…
-
ਰਿਆਤ ਬਾਹਰਾ ਇੰਟਰਨੈਸ਼ਨਲ ਸਕੂਲ ਵੱਲੋਂ ਗਰਮੀ ਦੇ ਮੌਸਮ ਵਿੱਚ ਬੱਚਿਆਂ ਦੀ ਸਿਹਤ ਨੂੰ ਲੈ ਕੇ ਸੇਮੀਨਾਰ ਕਰਵਾਇਆ ਗਿਆ
News By Paigam E Jagat — May 29, 2025ਹੁਸ਼ਿਆਰਪੁਰ- ਰਿਆਤ ਬਾਹਰਾ ਇੰਟਰਨੈਸ਼ਨਲ ਸਕੂਲ ਵਿੱਚ ਗਰਮੀ ਦੇ ਮੌਸਮ ਦੌਰਾਨ ਬੱਚਿਆਂ ਦੀ ਸੁਰੱਖਿਆ ਅਤੇ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ “ਸਮਰ ਕੇਅਰ” ਵਿਸ਼ੇ ਉੱਤੇ ਇੱਕ ਸੇਮੀਨਾਰ ਦਾ ਆਯੋਜਨ ਕੀਤਾ ਗਿਆ। ਇਹ ਸੇਮੀਨਾਰ ਸਕੂਲ ਦੀ ਪ੍ਰਿੰਸਿਪਲ ਰਸ਼ਮੀ ਸ਼ਰਮਾ ਦੀ ਅਗਵਾਈ ਹੇਠ…
-
ਨਸ਼ੇ ਖਿਲਾਫ ਪੰਜਾਬ ਸਰਕਾਰ ਦੀ ਮੁਹਿੰਮ ਤਹਿਤ ਚੱਬੇਵਾਲ 'ਚ ਵੱਡੀ ਜਾਗਰੂਕਤਾ ਰੈਲੀ ਆਯੋਜਿਤ
News By Paigam E Jagat — May 29, 2025ਹੁਸ਼ਿਆਰਪੁਰ- ਪੰਜਾਬ ਵਿੱਚ ਨਸ਼ਿਆਂ ਦੇ ਖ਼ਿਲਾਫ ਲੜਾਈ ਨੂੰ ਹੋਰ ਤੇਜ਼ ਕਰਦਿਆਂ, ਚੱਬੇਵਾਲ ਵਿਖੇ ਅੱਜ ਇੱਕ ਵੱਡੀ ਨਸ਼ਾ ਵਿਰੋਧੀ ਜਾਗਰੂਕਤਾ ਰੈਲੀ ਆਯੋਜਿਤ ਕੀਤੀ ਗਈ। ਇਹ ਰੈਲੀ ਪੰਜਾਬ ਸਰਕਾਰ ਦੀ ਨਸ਼ੇ ਖ਼ਿਲਾਫ ਚਲ ਰਹੀ ਮੁਹਿੰਮ ਦੇ ਹਿੱਸੇ ਵਜੋਂ ਕਰਵਾਈ ਗਈ, ਜਿਸ ਵਿੱਚ ਸਰਕਾ…