World News
Everything beyond India
-
ਸੀ.ਬੀ.ਆਈ. ਦੀ ਅਦਾਲਤ ਨੇ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰਨ ਦੇ ਮਾਮਲੇ ਵਿੱਚ ਸੁਣਾਈ ਸਜ਼ਾ
News By Paigam E Jagat — May 31, 2025ਐਸ.ਏ.ਐਸ. ਨਗਰ, 31 ਮਈ- 1993 ਵਿੱਚ ਦੋ ਨੌਜਵਾਨਾਂ ਬਲਵਿੰਦਰ ਸਿੰਘ ਪਪੂ ਅਤੇ ਬਲਵੀਰ ਸਿੰਘ ਨੂੰ ਅਗਵਾ ਕਰਨ, ਨਾਜਾਇਜ਼ ਹਿਰਾਸਤ ਵਿੱਚ ਰੱਖਣ ਅਤੇ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰਨ ਦੇ ਮਾਮਲੇ ਵਿੱਚ ਮੁਹਾਲੀ ਦੀ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਉਸ ਸਮੇਂ ਦੇ ਤਤਕਾਲੀ ਇ…
-
2 ਜੂਨ ਤੋਂ ਆਰੰਭ ਹੋਵੇਗਾ ਜ਼ਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਮੁਹਾਲੀ ਦਾ ਅਥਲੈਟਿਕਸ ਸਮਰ ਕੈਂਪ
News By Paigam E Jagat — May 31, 2025ਐਸ.ਏ.ਐਸ. ਨਗਰ, 31 ਮਈ- ਮੁਹਾਲੀ ਜ਼ਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਵੱਲੋਂ 2 ਜੂਨ ਤੋਂ 20 ਜੂਨ ਤੱਕ ਜਨਰਲ ਫਿਟਨੈਸ ਅਤੇ ਸਰੀਰਕ ਤੰਦਰੁਸਤੀ ਲਈ ਸਮਰ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਸਕੱਤਰ ਸਵਰਣ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿ…
-
ਵਿਸ਼ਵ ਹੈਪੇਟਾਈਟਸ ਦਿਵਸ ਮਨਾਇਆ
News By Paigam E Jagat — May 31, 2025ਐਸ.ਏ.ਐਸ. ਨਗਰ, 31 ਮਈ- ਸਨ ਫਾਰਮਾ ਮੁਹਾਲੀ ਵੱਲੋਂ ਪਿੰਡ ਸਹੌੜਾ ਵਿਖੇ ਵਿਸ਼ਵ ਹੈਪੇਟਾਈਟਸ ਦਿਵਸ ਦਾ ਆਯੋਜਨ ਕਰਕੇ ਲੋਕਾਂ ਨੂੰ ਜਿਗਰ ਦੀ ਸਿਹਤ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਸਨ ਫਾਰਮਾ ਕਮਿਊਨਿਟੀ ਹੈਲਥ ਕੇਅਰ ਸੁਸਾਇਟੀ ਦੀ ਟੀਮ ਵੱਲੋਂ ਲੋਕਾਂ ਨੂੰ ਦੱਸਿਆ ਗਿਆ ਕਿ ਹ…
-
ਸਿੱਖਾਂ ਦੀ ਧਰਮ ਤਬਦੀਲੀ ਨਾਲ ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ ਤੇ ਉੱਠੇ ਸਵਾਲ - ਹਰਮਿੰਦਰ ਸਿੰਘ ਪਾਤੋਂ
News By Paigam E Jagat — May 31, 2025ਐਸ.ਏ.ਐਸ. ਨਗਰ, 31 ਮਈ- ਪੰਥਕ ਅਕਾਲੀ ਲਹਿਰ ਦੇ ਮੁਹਾਲੀ ਤੋਂ ਮੁੱਖ ਸੇਵਾਦਾਰ ਹਰਮਿੰਦਰ ਸਿੰਘ ਪਾਤੋਂ ਨੇ ਕਿਹਾ ਹੈ ਕਿ ਪਿਛਲੇ ਦਿਨੀਂ ਪੀਲੀਭੀਤ ਦੇ ਪਿੰਡ ਟਾਟਰਗੰਜ ਵਿੱਚ ਕੁਝ ਸਿੱਖ ਪਰਿਵਾਰਾਂ ਵੱਲੋਂ ਧਰਮ ਤਬਦੀਲ ਕਰਕੇ ਇਸਾਈ ਬਣਨ ਦੀਆਂ ਖਬਰਾਂ ਨੇ ਪੂਰੇ ਵਿਸ਼ਵ ਵਿੱਚ ਇੱਕ…
-
ਮੁਹਾਲੀ ਪੁਲੀਸ ਵੱਲੋਂ 250 ਗ੍ਰਾਮ ਅਫੀਮ ਸਮੇਤ ਇੱਕ ਵਿਅਕਤੀ ਕਾਬੂ
News By Paigam E Jagat — May 31, 2025ਐਸ.ਏ.ਐਸ. ਨਗਰ, 31 ਮਈ- ਮੁਹਾਲੀ ਪੁਲੀਸ ਨੇ 250 ਗ੍ਰਾਮ ਅਫੀਮ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਸਿਟੀ 2 ਸ੍ਰੀ ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਹਨਾਂ ਵਿਅਕਤੀਆਂ ਨੂੰ ਐਸ.ਐਸ.ਪੀ. ਸ੍ਰੀ ਹਰਮਨਦੀਪ ਸਿੰਘ ਹੰਸ ਦੀ ਅਗਵ…
-
ਬੀਮਾਯੁਕਤ ਵਿਅਕਤੀ ਸਤਨਾਮ ਸਿੰਘ ਲਾਈਨਮੈਨ ਨੂੰ ਅਪੰਗਤਾ ਲਾਭ ਨਹੀਂ ਦੇ ਰਿਹਾ ਈ.ਐਸ.ਆਈ.ਸੀ.
News By Paigam E Jagat — May 31, 2025ਐਸ.ਏ.ਐਸ. ਨਗਰ, 31 ਮਈ- ਈ.ਐਸ.ਆਈ.ਸੀ. ਬੀਮਾਯੁਕਤ ਵਿਅਕਤੀ ਸਤਨਾਮ ਸਿੰਘ ਲਾਈਨਮੈਨ ਨੂੰ ਅਪੰਗਤਾ ਲਾਭ ਨਹੀਂ ਦੇ ਰਿਹਾ ਹੈ, ਜਿਸ ਨੇ ਬੀਤੇ ਸਾਲ ਡਿਊਟੀ ਦੌਰਾਨ ਐਚ.ਟੀ. ਲਾਈਨ, ਉਦਯੋਗਿਕ ਖੇਤਰ, ਫੇਜ਼-7, ਮੁਹਾਲੀ ਤੇ ਕੰਮ ਕਰਦੇ ਸਮੇਂ ਬਿਜਲੀ ਦੇ ਝਟਕੇ ਕਾਰਨ ਆਪਣੇ ਦੋਵੇਂ ਹੱਥ…
-
ਦੂਜਾ ਪੀਜੀਆਈ ਆਰਥਰੋਪਲਾਸਟੀ ਕੋਰਸ 2025 ਪੀਜੀਆਈਐਮਈਆਰ ਦੇ ਨੌਂ ਆਡੀਟੋਰੀਅਮ ਵਿਖੇ ਸ਼ੁਰੂ ਹੋਇਆ
News By Paigam E Jagat — May 31, 2025ਆਰਥਰੋਪਲਾਸਟੀ ਸੋਸਾਇਟੀ ਆਫ਼ ਟ੍ਰਾਈਸਿਟੀ ਦੀ ਅਗਵਾਈ ਹੇਠ ਦੂਜਾ ਪੀਜੀਆਈ ਆਰਥਰੋਪਲਾਸਟੀ ਕੋਰਸ ਅੱਜ ਪੀਜੀਆਈਐਮਈਆਰ, ਚੰਡੀਗੜ੍ਹ ਵਿਖੇ ਸ਼ੁਰੂ ਹੋਇਆ, ਜਿਸ ਨੂੰ ਦੇਸ਼ ਭਰ ਦੇ ਆਰਥੋਪੈਡਿਕ ਸਰਜਨਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। "ਜਟਿਲਤਾ ਨੂੰ ਸਰਲ ਬਣਾਉਣਾ" ਥੀਮ ਦੇ ਨਾਲ, ਇਹ…
-
ਡਾ. ਸੁਮਿਤਾ ਮਿਸ਼ਰਾ ਨੇ ਕੰਟਰੋਲ ਰੂਮ ਤੋਂ ਰਾਜਵਿਆਪੀ 'ਆਪ੍ਰੇਸ਼ਨ ਸ਼ੀਲਡ' ਦੀ ਅਗਵਾਈ ਕੀਤੀ।
News By Paigam E Jagat — May 31, 2025ਚੰਡੀਗੜ੍ਹ, 31 ਮਈ - ਗ੍ਰਹਿ ਵਿਭਾਗ ਦੀ ਵਧੀਕ ਮੁੱਖ ਸਕੱਤਰ, ਡਾ. ਸੁਮਿਤਾ ਮਿਸ਼ਰਾ ਨੇ ਅੱਜ ਸਟੇਟ ਐਮਰਜੈਂਸੀ ਰਿਸਪਾਂਸ ਸੈਂਟਰ (SERC) ਡਾਇਲ 112 ਹਰਿਆਣਾ, ਪੰਚਕੂਲਾ ਤੋਂ 'ਆਪ੍ਰੇਸ਼ਨ ਸ਼ੀਲਡ' ਦੇ ਲਾਗੂਕਰਨ ਦੀ ਨਿਗਰਾਨੀ ਕੀਤੀ। ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਸਿੱਧੇ…
-
ਹਰਿਆਣਾ ਸਰਕਾਰ ਸਮੁੱਚੇ ਵਿਕਾਸ ਲਈ ਵਚਨਬੱਧ ਹੈ: ਮੁੱਖ ਮੰਤਰੀ ਨਾਇਬ ਸਿੰਘ ਸੈਣੀ
News By Paigam E Jagat — May 31, 2025ਚੰਡੀਗੜ੍ਹ, 31 ਮਈ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅੱਜ ਚੰਡੀਗੜ੍ਹ ਤੋਂ ਦਿੱਲੀ ਜਾਂਦੇ ਸਮੇਂ ਸੋਨੀਪਤ ਵਿੱਚ ਕੁਝ ਦੇਰ ਲਈ ਰੁਕੇ। ਇਸ ਦੌਰਾਨ ਉਨ੍ਹਾਂ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ। ਲੋਕਾਂ…
-
ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ 419ਵੇਂ ਸ਼ਹੀਦੀ ਦਿਹਾੜੇ ਮੌਕੇ ਅੱਡਾ ਟੂਟੋਮਜਾਰਾ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਛੋਲੇ ਪੂਰੀਆਂ ਦਾ ਲੰਗਰ ਲਗਾਇਆ
News By Paigam E Jagat — May 31, 2025ਮਾਹਿਲਪੁਰ, 31ਮਈ- ਨਿਰਮਲ ਕੁਟੀਆ ਟੂਟੋਮਜਾਰਾ ਜਨਮ ਸਥਾਨ ਬ੍ਰਹਮਲੀਨ ਸੰਤ ਬਾਬਾ ਦਲੇਲ ਸਿੰਘ ਮਹਾਰਾਜ ਜੀ ਦੇ ਮੌਜੂਦਾ ਸੰਚਾਲਕ ਸੰਤ ਬਾਬਾ ਮੱਖਣ ਸਿੰਘ ਜੀ ਅਤੇ ਉਨਾਂ ਦੇ ਸਹਿਯੋਗੀ ਸੰਤ ਬਾਬਾ ਬਲਬੀਰ ਸਿੰਘ ਸ਼ਾਸਤਰੀ ਜੀ ਵੱਲੋਂ ਬ੍ਰਹਮਲੀਨ ਸੰਤ ਸਤਨਾਮ ਮਹਾਰਾਜ ਜੀ ਅਤੇ ਬ੍ਰਹਮਲ…
-
ਖ਼ਾਲਸਾ ਕਾਲਜ ਡੁਮੇਲੀ ਦੇ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਕੀਤਾ ਵਿਸ਼ੇਸ਼ ਉਪਰਾਲਾ
News By Paigam E Jagat — May 31, 2025ਹੁਸ਼ਿਆਰਪੁਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਵਿੱਦਿਅਕ ਅਦਾਰੇ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖ਼ਾਲਸਾ ਕਾਲਜ ਡੁਮੇਲੀ ਦੇ ਕੌਮੀ ਸੇਵਾ ਯੋਜਨਾ ਅਤੇ ਰੈੱਡ ਰਿਬਨ ਕਲੱਬ ਵੱਲੋਂ ਵਾਤਾਵਰਨ ਪ੍ਰਦੂਸ਼ਣ ਰਹਿਤ ਬਣਾਉਣ ਅਤੇ ਭੂਮੀ ਦੀ ਉਪਜਾਊ ਸ਼ਕਤੀ ਬਣਾਈ ਰ…
-
ਤਿਰੰਗਾ ਯਾਤਰਾ ਗੁਰਦੁਆਰਾ ਗੁਰੂਸਾਗਰ ਸਾਹਿਬ, ਸੁਖਨਾ ਝੀਲ ਚੰਡੀਗੜ੍ਹ ਤੋਂ ਸੰਤ ਬਾਬਾ ਪ੍ਰਿਤਪਾਲ ਸਿੰਘ ਦੇ ਆਸ਼ੀਰਵਾਦ ਨਾਲ ਕੱਢੀ ਗਈ।
News By Paigam E Jagat — May 31, 2025ਚੰਡੀਗੜ੍ਹ- ਭਾਰਤ ਦੀ ਏਕਤਾ, ਅਖੰਡਤਾ ਅਤੇ ਭਾਈਚਾਰਕ ਸਾਂਝ ਨੂੰ ਸਮਰਪਿਤ ਸੰਤ ਸਮਾਜ ਵੱਲੋਂ, ਸੰਤ ਬਾਬਾ ਪ੍ਰਿਤਪਾਲ ਸਿੰਘ ਜੀ ਦੇ ਆਸ਼ੀਰਵਾਦ ਨਾਲ ਅਤੇ ਡਾ. ਜਗਮੋਹਨ ਸਿੰਘ ਰਾਜੂ (ਸਾਬਕਾ ਆਈ.ਏ.ਐਸ.) ਦੀ ਅਗਵਾਈ ਹੇਠ ਤਿਰੰਗਾ ਯਾਤਰਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਯਾਤਰਾ ਗੁਰ…