ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ ਦੀ ਨਵੀਂ ਕਮੇਟੀ ਚੁਣੀ ਗਈ
ਗੜ੍ਹਸ਼ੰਕਰ, 15 ਫ਼ਰਵਰੀ- ਆਲ ਇੰਡੀਆ ਆਦਿ ਧਰਮਮਿਸ਼ਨ ਭਾਰਤ ਦੀ ਨਵੀਂ ਚੁਣੀ ਗਈ ਸੈਂਟਰਲ ਕਮੇਟੀ, ਅਹੁਦੇਦਾਰ ਵਿਚ ਕਮਲੇਸ਼ ਕੌਰ ਘੇੜਾ - ਕੌਮੀ ਚੇਅਰ ਪਰਸਨ (ਦਿੱਲੀ), ਲਾਟੀਰਾਮ ਵਿਰਦੀ - ਰਾਸ਼ਟਰੀ ਪ੍ਰਧਾਨ (ਦਿੱਲੀ), ਦਲਵੀਰ ਸਿੰਘ ਰਾਜੂ - ਰਾਸ਼ਟਰੀ ਉਪ ਪ੍ਰਧਾਨ (ਗੜਸ਼ੰਕਰ), ਅਸ਼ੋਕ ਕੁਮਾਰ- ਰਾਸ਼ਟਰੀ ਸਕੱਤਰ ( ਜਗਧਰੀ ਹਰਿਆਣਾ), ਸੁਖਦੇਵ ਸਿੰਘ ਲੰਗਾਹ - ਰਾਸ਼ਟਰੀ ਸਹਾਇਕ ਸਕੱਤਰ ( ਨੂਰ ਮਹਿਲ), ਅਮਰੀਕ ਸਿੰਘ ਘੁਲਾਲ - ਰਾਸ਼ਟਰੀ ਕੈਸ਼ੀਅਰ (ਲੁਧਿਆਣਾ), ਬਹਾਦਰ ਸਿੰਘ - ਸਹਾਇਕ ਕੈਸ਼ੀਅਰ (ਸਮਰਾਲਾ) , ਭਾਨੂੰ ਪ੍ਰਤਾਪ ਐਡਵੋਕੇਟ - ਕਾਨੂੰਨੀ ਸਲਾਹਕਾਰ (ਕਰਨਾਲ ) , ਗੁਰਬਖਸ਼ ਸਿੰਘ ਮਹੇ - ਪ੍ਰੈਸ ਸਕੱਤਰ (ਨਵਾਂ ਸ਼ਹਿਰ), ਸੰਤ ਦਿਆਲ ਚੰਦ ਬੰਗਾ - ਸਕੱਤਰ (ਲੁਧਿਆਣਾ), ਰਾਜਿੰਦਰ ਕੁਮਾਰ ਭੋਲਾ - ਪ੍ਰਧਾਨ ਸੇਵਾ ਦਲ (ਕਰਨਾਲ) , ਸੁਰਿੰਦਰ ਦਾਸ - ਪ੍ਰਧਾਨ ਸੰਤ ਸਮਾਜ (ਬੰਕਾ ਬਿਹਾਰ) , ਸੰਤ ਵਿਸਾਖਾ ਸਿੰਘ - ਉਪ ਪ੍ਰਧਾਨ (ਕਿਲਾ ਰਾਏਕੋਟ ਲੁਧਿਆਣਾ), ਸੰਤ ਮਾਂਗਨ ਦਾਸ - ਮੈਂਬਰ (ਮੱਧ ਪ੍ਰਦੇਸ਼) , ਪ੍ਰੇਮ ਚੰਦ - ਮੈਂਬਰ (ਜ਼ਿਲਾ ਲਲਿਤਪੁਰ ਉੱਤਰ ਪ੍ਰਦੇਸ਼), ਦਰਸ਼ਨ ਸਿੰਘ - ਮੈਂਬਰ (ਲੁਧਿਆਣਾ), ਵੱਕੀ ਜਲੋਟਾ - ਦਸੂਹਾ (ਹੁਸ਼ਿਆਰਪੁਰ) , ਸੁਰਜੀਤ ਸਿੰਘ ਖਾਨਪੁਰੀ - ਮੈਂਬਰ (ਗੜਸ਼ੰਕਰ), ਬਖਸ਼ੀ ਰਾਮ - ਮੈਂਬਰ ਯਮਨਾ ਨਗਰ (ਹਰਿਆਣਾ), ਸੋਮ ਪ੍ਰਕਾਸ਼ - ਮੈਂਬਰ (ਹਰਿਆਣਾ), ਰਾਜ ਕੁਮਾਰ ਦਾਸ - ਮੈਂਬਰ (ਉੱਤਰਾਖੰਡ), ਸੁਖਚੈਨ ਸਿੰਘ ਚੁੰਬਰ - ਪ੍ਰਧਾਨ ਪੰਜਾਬ (ਮਾਲਵਾ ਸੰਗਰੂਰ) ਸੁਰੇਸ਼ ਕੁਮਾਰ ਸੋਨੂ - ਸਹਾਇਕ ਪ੍ਰੈਸ ਸਕੱਤਰ, ਸੁਰਿੰਦਰ ਸਿੰਘ - ਮੈਂਬਰ (ਕਡਿਆਣਾ), ਮੁਨੀਸ਼ ਕੁਮਾਰ - ਮੈਂਬਰ (ਜਿਲਾ ਬਿਲਾਸਪੁਰ ਹਿਮਾਚਲ) , ਨਰੇਸ਼ ਕੁਮਾਰ - ਮੈਂਬਰ (ਸੰਤੋਖਗੜ ਹਿਮਾਚਲ ਪ੍ਰਦੇਸ਼), ਹਰ ਗੋਪਾਲ ਸਿੰਘ ਐਡਵੋਕੇਟ (ਐਕਸ ਐਮਐਲਏ) - ਕਾਨੂੰਨੀ ਸਲਾਹਕਾਰ , ਗਿਆਨ ਚੰਦ ਦੀਬਾਲੀ - ਸਲਾਹਕਾਰ , ਮਿੱਤਰ ਸੈਨ - ਮੈਂਬਰ (ਉੱਤਰ ਪ੍ਰਦੇਸ਼ ਗੁਜ਼ਫਰ ਨਗਰ), ਜਰਨੈਲ ਸਿੰਘ - ਮੈਂਬਰ (ਕਲੇਵਾਲ ਨਵਾਂ ਸ਼ਹਿਰ) ਨੂੰ ਲਿਆ ਗਿਆ। ਇਹ ਜਾਣਕਾਰੀ ਦਲਵੀਰ ਸਿੰਘ ਰਾਜੂ - ਰਾਸ਼ਟਰੀ ਉਪ ਪ੍ਰਧਾਨ (ਗੜਸ਼ੰਕਰ) ਨੇ ਦਿਤੀ।
