ਮਹਿੰਦਰਾ ਟ੍ਰੈਕਟਰਜ਼ ਨੇ ਸੁਖਬੀਰ ਸਿੰਘ ਅਤੇ ਪਰਮੀਸ਼ ਵਰਮਾ ਨਾਲ ਮਿਲ ਕੇ ਪੰਜਾਬ ਵਿੱਚ ਦੁਨੀਆ ਵਿੱਚ ਇਕੋ ਲਲਕਾਰ ਮੁਹਿੰਮ ਦੀ ਕੀਤੀ ਸ਼ੁਰੂਆਤ
ਮੋਹਾਲੀ/ਚੰਡੀਗੜ੍ਹ, 04 ਅਗਸਤ, 2026:- ਮਹਿੰਦਰਾ ਗਰੁੱਪ ਦਾ ਹਿੱਸਾ ਅਤੇ ਭਾਰਤ ਦਾ ਨੰਬਰ-1 ਟ੍ਰੈਕਟਰ ਬ੍ਰਾਂਡ ਮਹਿੰਦਰਾ ਟ੍ਰੈਕਟਰਜ਼ ਨੇ ਅੱਜ ਚੰਡੀਗੜ੍ਹ ਵਿੱਚ ਆਯੋਜਿਤ ਇੱਕ ਸਮਾਗਮ ਦ...