ਆਈ ਡੀ ਬੀ ਆਈ ਬੈਂਕ ਨਵਾਸ਼ਹਿਰ ਵਲੋ ਐਸ ਓ ਈ ਗੜ੍ਹਸ਼ੰਕਰ ਸਕੂਲ ਨੂੰ ਕੰਪਿਊਟਰ ਸੈਟ ਅਤੇ ਫੋਟੋ ਸਟੇਟ ਮਸ਼ੀਨ ਦਾਨ ਕੀਤੀ
ਗੜ੍ਹਸ਼ੰਕਰ:- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਵਿਖੇ ਆਈ ਡੀ ਬੀ ਆਈ ਬੈਂਕ ਨਵਾਸ਼ਹਿਰ ਵਲੋ ਪਿ੍ਰੰਸੀਪਲ ਸੀਮਾ ਰਾਣੀ ਨੂੰ ਸਕੂਲ ਦੇ ਵਿਦਿਆਰਥੀਆ ਵਾਸਤੇ ਕੰਪਿਊਟਰ ਸੈਟ ਫੋਟੋ ਸਟੇਟ ਮਸ਼ੀਨ ਅਤੇ ਪ੍ਰਿੰਟਰ ਦਾਨ ਕੀਤਾ ਗਿਆ। ਇਸ ਮੌਕੇ ਤੇ ਹਰੀ ਯਾਦਵ ਬਰਾਚ ਹੈਡ ,ਸੰਜੀਵ ਕੁਮਾਰ ਮੈਨੇਜਰ ਅਤੇ ਦੀਪਕ ਬਤਰਾ ਬਰਾਚ ਹੈਡ ਫਗਵਾੜਾ ਸ਼ਾਮਲ ਹੋਏ ਅਤੇ ਇਸ ਮੌਕੇ ਸਟਾਫ ਮੈਂਬਰ ਵੀ ਹਾਜ਼ਰ ਸਨ। ਅੰਤ ਵਿੱਚ ਪ੍ਰਿੰਸੀਪਲ ਸੀਮਾ ਰਾਣੀ ਨੇ ਧੰਨਵਾਦ ਕੀਤਾ।
