ਸਰਕਾਰੀ ਐਲੀ ਮੈਟਰੀ ਸਕੂਲ ਕੰਨਿਆ ਗੜ੍ਹਸ਼ੰਕਰ ਸਕੂਲ ਮੈਨੇਜਮੈਂਟ ਕਮੇਟੀ ਵਲੋ ਬੁਨਿਆਦੀ ਸਹੂਲਤਾ ਦੀ ਚੈਕਿੰਗ ਕੀਤੀ
ਗੜ੍ਹਸ਼ੰਕਰ:- ਸਰਕਾਰੀ ਐਲੀਮੈਟਰੀ ਸਕੂਲ ਕੰਨਿਆ ਗੜ੍ਹਸ਼ੰਕਰ ਵਿਖੇ ਸਕੂਲ ਮੈਨੇਜਮੈਂਟ ਕਮੇਟੀ ਵੱਲੋ ਸਰਕਾਰ ਦੀਆ ਹਦਾਇਨਾਲਤਾ ਅਨੁਸਾਰ ਸਕੂਲ ਵਿੱਚ ਬੁਨਿਆਦੀ ਸਹੂਲਤਾ ਦੀ ਚੈਕਿੰਗ ਕੀਤੀ ਗਈ ਜਿਸ ਵਿਚ ਪੀਣ ਵਾਲੇ ਸਾਫ ਪਾਣੀ ਦ ਪ੍ਰਬੰਧ, ਸ਼ਾਫ ਸਫ਼ਈ, ਮਿੱਡ ਡੇ ਮੀਲ ਬੈਠਣ ਲਈ ਫਰਨੀਚਰ ਅਤੇ ਸਿੱਖਣ ਸਿਖਾਉਣ ਪ੍ਰਕਿਰਿਆ ਨੂੰ ਚੈੱਕ ਕੀਤਾ ਗਿਆ।
ਇਸ ਸਕੂਲ ਵਿੱਚ ਇਹ ਸਾਰੇ ਪ੍ਰਬੰਧ ਠੀਕ ਹੋਣ ਕਾਰਨ ਅਧਿਆਪਕਾਂ ਨੂੰ ਹੋਰ ਤਨਦੇਹੀ ਨਾਲ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਸਕੂਲ ਵਿੱਚ ਫਰਨੀਚਰ ਦੀ ਵੀ ਕੋਈ ਕਮੀ ਨਹੀ ਹੈ। ਇਸ ਸਕੂਲ ਵਿੱਚ ਦੋ ਕਮਰਿਆ ਦੀ ਘਾਟ ਹੈ। ਹੈਡ ਟੀਚਰ ਸ਼ੀਮਤੀ ਬਲਵੀਰ ਕੌਰ ਅਤੇ ਸਟਾਫ ਬਹੁਤ ਮਿਹਨਤੀ ਹੈ।
