ਜਰਮਨੀ ਸਟੱਡੀ ਵੀਜ਼ਾ ਦੇ ਆ ਰਹੇ ਹਨ ਸ਼ਾਨਦਾਰ ਨਤੀਜੇ ਕਨਵਰ ਅਰੋੜਾ

ਨਵਾਂਸ਼ਹਿਰ, 8 ਨਵੰਬਰ- ਕਨਵਰ ਅਰੋੜਾ ਕੰਸਲਟੈਂਟ ਦੇ ਐਮ ਡੀ ਕਨਵਰ ਅਰੋੜਾ ਨੇ ਦੱਸਿਆ ਕਿ ਜਰਮਨੀ ਸਟੱਡੀ ਵੀਜ਼ਾ ਤੇ ਜਾਣ ਦਾ ਇਸ ਸਮੇ ਬਹੁਤ ਵਧੀਆ ਮੌਕਾ ਹੈ। 10 ਤੋਂ 15 ਦਿਨਾਂ ਚ ਅੰਬੇਸੀ ਤੋਂ ਵੀਜ਼ਾ ਪ੍ਰਾਪਤ ਹੋ ਰਹੇ ਹਨ। ਕੰਪਨੀ ਨੂੰ ਪਿਛਲੇ ਹਫ਼ਤੇ ਦੋ ਸਟੱਡੀ ਵੀਜ਼ਾ ਪ੍ਰਾਪਤ ਹੋਏ ਹਨ। ਜਰਮਨੀ ਲਗਾਤਾਰ ਵੀਜ਼ਾ ਦੇ ਰਹੀ ਹੈ। 
ਜਿਹਨਾਂ ਬੱਚਿਆਂ ਨੇ ਬਾਰ੍ਹਵੀਂ 2021 ਜਾਂ ਉਸ ਤੋਂ ਬਾਅਦ ਕਿਸੇ ਵੀ ਸਟਰੀਮ ਕਿਸੇ ਵੀ ਬੋਰਡ ਤੋਂ ਕਲੀਅਰ ਕੀਤੀ ਹੈ ਆਈਲੈਟਸ ਚ ਓਵਰਆਲ 6 ਘਟੋ ਘੱਟ 5.5 ਬੈਂਡ ਹਨ ਅਪਲਾਈ ਕਰ ਸਕਦੇ ਹਨ। ਜਿਹਨਾਂ ਵਿਦਿਆਰਥੀਆਂ ਨੇ ਡਿਗਰੀ ਕੀਤੀ ਹੈ 10 ਸਾਲ ਦਾ ਗੈਪ ਪੈ ਚੁੱਕਾ ਹੈ ਆਈਲੈਟਸ ਓਵਰਆਲ 6 ਬੈਂਡ ਘਟੋ ਘੱਟ 5.5 ਬੈਂਡ ਹਨ ਓਹ ਬੱਚੇ ਵੀ ਅਪਲਾਈ ਕਰ ਸਕਦੇ ਹਨ। ਬਹੁਤ ਯੂਨੀਵਰਸਿਟੀਆਂ ਵਧੀਆ ਸਕੌਲਰਸ਼ਿਪ ਵੀ ਦਿੰਦੀਆਂ ਹਨ। 
ਇਸ ਵੇਲੇ ਜਰਮਨੀ ਬੱਚਿਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਪੜ੍ਹਾਈ ਤੋਂ ਬਾਅਦ ਵਰਕ ਪਰਮਿਟ ਵੀ ਮਿਲਦਾ ਹੈ। ਓਹਨਾ ਨੇ ਦੱਸਿਆ ਕਿ ਆਸਟ੍ਰੇਲੀਆ ਦੇ ਵੀਜ਼ੇ ਵੀ ਆ ਰਹੇ ਹਨ ਜਦੋਂ ਦਾ ਇੰਡੀਆ ਨੂੰ ਲੈਵਲ 3 ਤੋਂ ਲੈਵਲ 2 ਚ ਕੀਤਾ ਹੈ ਸ਼ਾਨਦਾਰ ਨਤੀਜੇ ਆ ਰਹੇ ਹਨ। 2024 ਪਾਸ ਬੱਚਿਆਂ ਲਈ ਆਖਰੀ ਮੌਕਾ ਹੈ ਅਪਲਾਈ ਕਰਨ ਦਾ। 2025 ਪਾਸ ਬੱਚੇ ਜ਼ੇਕਰ ਬਾਰ੍ਹਵੀਂ ਚ ਨੰਬਰ 60% ਤੋਂ ਵੀ ਘੱਟ ਹਨ ਅਪਲਾਈ ਕਰ ਸਕਦੇ ਹਨ। 
ਆਈਲੈਟਸ ਓਵਰਆਲ 6 ਘਟੋ ਘੱਟ 5.5 ਬੈਂਡ ਹਨ ਅਪਲਾਈ ਕਰ ਸਕਦੇ ਹਨ। ਡਿਗਰੀ ਵਾਲੇ ਬੱਚੇ ਬੇਸ਼ਕ 10 ਸਾਲ ਦਾ ਗੈਪ ਵੀ ਹੋਵੇ ਸਵੀਕਾਰ ਹੈ। ਆਈਲੈਟਸ ਚ 6.5 ਬੈਂਡ ਘਟੋ ਘੱਟ 6 ਬੈਂਡ ਹਨ ਇਕੱਲੇ ਜਾਂ ਪਰਿਵਾਰ ਸਮੇਤ ਜਾ ਸਕਦੇ ਹਨ। ਚਾਹਵਾਨ ਓਹਨਾ ਨੂੰ ਹਰੇਕ ਸੋਮਵਾਰ ਬੁੱਧਵਾਰ ਅਤੇ ਸ਼ੁੱਕਰਵਾਰ ਹੈਡ ਆਫ਼ਿਸ ਅਰੋੜਾ ਟਾਵਰ ਬੰਗਾ ਰੋਡ ਨਵਾਂਸ਼ਹਿਰ ਅਤੇ ਮੰਗਲਵਾਰ ਵੀਰਵਾਰ ਸ਼ਨੀਵਾਰ ਬ੍ਰਾਂਚ ਆਫ਼ਿਸ ਬੰਗਾ ਚੌਕ ਗੜ੍ਹਸ਼ੰਕਰ ਮਿਲ਼ ਸਕਦੇ ਹਨ।