ਡਾਕਟਰ ਵਿਪਨ ਕੁਮਾਰ ਪੰਚਨਗਲ ਹੋਰਾਂ ਦੀ ਜਿੱਤ ਬਣੀ ਯਕੀਨੀਂ
ਹੁਸ਼ਿਆਰਪੁਰ:- ਕੋਟ ਫਤੂਹੀ ਜ਼ੋਨ ਤੋਂ ਆਪ ਦੇ ਜ਼ਿਲ੍ਹਾ ਪ੍ਰੀਸ਼ਦ ਚੋਣ ਦੇ ਉਮੀਦਵਾਰ ਡਾਕਟਰ ਵਿਪਨ ਕੁਮਾਰ ਦੀ ਜਿੱਤ ਯਕੀਨੀ। ਲੋਕਾਂ ਦਾ ਮਿਲ ਰਿਹਾ ਹੈ ਭਰਪੂਰ ਸਮਰਥਨ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਚੋਣ ਮੁਹਿੰਮ ਵਿੱਚ ਸ਼ਾਮਿਲ ਹਲਕੇ ਦੇ ਆਪ ਪ੍ਰਤੀਨਿਧਾਂ ਨੇ ਸਾਂਝੇ ਤੌਰ ਤੇ ਕੀਤਾ।
ਉਨ੍ਹਾ ਕਿਹਾ ਕਿ ਉਹ ਆਪਣੇ ਹਲਕੇ ਦੇ ਪਿੰਡਾਂ ਵਿੱਚ ਡਾਕਟਰ ਵਿਪਨ ਕੁਮਾਰ ਪੰਚਨੰਗਲ ਦੇ ਚੋਣ ਪ੍ਰਚਾਰ ਲਈ ਜਾਂਦੇ ਹਨ। ਉਥੇ ਉਨ੍ਹਾਂ ਨੂੰ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ। ਹਲਕੇ ਦੇ ਲੋਕਾਂ ਦਾ ਉਤਸਾਹ ਇਹ ਦਰਸਾਉਂਦਾ ਹੈ ਕਿ ਡਾਕਟਰਾਂ ਵਿਪਨ ਕੁਮਾਰ ਹੋਰਾਂ ਦੀ ਜਿੱਤ ਯਕੀਨੀ ਹੈ।
