ਭਾਰਤੀ ਜਨਤਾ ਪਾਰਟੀ ਵੱਲੋਂ ਇੰਟਲੈਕਚੁਅਲ ਸੈਲ ਪੰਜਾਬ ਵਿੱਚ ਚਾਰ ਨਿਯੁਕਤੀਆਂ ਕੀਤੀਆਂ ਗਈਆਂ
ਗੜਸ਼ੰਕਰ, 29 ਜੂਨ- ਭਾਰਤੀ ਜਨਤਾ ਪਾਰਟੀ ਦੇ ਇੰਟਲੈਕਚੁਅਲ ਸੈਲ ਵੱਲੋਂ 4 ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ ਜਿਹਨਾਂ ਵਿੱਚ ਗੜਸ਼ੰਕਰ ਦੇ ਇੰਦਰਜੀਤ ਗੋਗਨਾ ਨੂੰ ਅਸੈਂਬਲੀ ਕੋ ਕਨਵੀਨਰ ਗੜਸ਼ੰਕਰ, ਵਿਜੇ ਕੁਮਾਰ ਜੱਸਲ ਨੂੰ ਜ਼ਿਲ੍ਾ ਨਵਾਂਸ਼ਹਿਰ ਦੇ ਕੋ ਕਨਵੀਨਰ, ਰਾਮ ਸਰੂਪ ਭਨੋਟ ਨੂੰ ਦੁਰਾਹਾ ਦੇ ਬਲਾਕ ਕਨਵੀਨਰ ਅਤੇ ਰਜੀਵ ਕੁਮਾਰ ਨੂੰ ਦੁਰਾਹਾ ਬਲਾਕ ਦੇ ਕੋ ਕਨਵੀਨਰ ਨਿਯੁਕਤ ਕੀਤਾ ਗਿਆ ਹੈ।
