ਅਨਿਲ ਕੁਮਾਰ ਦੂਨ ਪਿਹੋਵਾ ਮੇਲਾ2026 ਲਈ ਮੇਲਾ ਪ੍ਰਸਾਸ਼ਕ ਨਿਯੁਕਤ
ਚੰਡੀਗੜ੍ਹ, 12 ਮਾਰਚ:- ਹਰਿਆਣਾ ਸਰਕਾਰ ਨੇ ਐਚਸੀਐਸ ਅਧਿਕਾਰੀ ਸ੍ਰੀ ਅਨਿਲ ਕੁਮਾਰ ਦੂਨ, ਜੋ ਕਿ ਪਿਹੋਵਾ ਦੇ ਸਬ-ਡਿਵੀਜਨਲ ਅਧਿਕਾਰੀ (ਸਿਵਲ) ਹਨ, ਨੂੰ ਪਿਹੋਵਾ ਮੇਲਾ -2026 ਦੇ ਲਈ ਮੇਲਾ ਪ੍ਰਸਾਸ਼ਕ ਨਿਯੁਕਤ ਕੀਤਾ ਹੈ। ਇਹ ਮੇਲਾ 17 ਮਾਰਚ ਤੋਂ 19 ਮਾਰਚ, 2026 ਤੱਕ ਆਯੋਜਿਤ ਕੀਤਾ ਜਾਵੇਗਾ।
