ਅੰਬੇਦਕਰ ਸਭਾ ਗੜਸ਼ੰਕਰ ਵਲੋਂ ਬਾਬੂ ਕਾਂਸੀ ਰਾਮ ਜੀ ਦਾ ਜਨਮ ਦਿਨ ਮਨਾਇਆ

ਗੜਸ਼ੰਕਰ:- ਅੱਜ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਨੂੰ ਅੰਬੇਦਕਰ ਸਭਾ ਗੋਲੀਆਂ ਵਲੋਂ ਬਹੁਤ ਧੂਮ ਧਾਮ ਨਾਲ ਮਨਾਇਆ ਗਿਆ, ਸਭਾ ਦੇ ਪ੍ਰਧਾਨ ਸ਼ਿੰਦਾ ਗੋਲੀਆਂ ਵਲੋਂ ਮਾਰਕੀਟ ਚ ਲੱਡੂ ਵੰਡੇ ਗਏ, ਇਸ ਮੌਕੇ ਰੌਕੀ ਮੌਲਾ ਨੇ ਕਿਹਾ ਕਿ ਇਹਨਾਂ ਕੌਮ ਦੇ ਯੋਧਿਆਂ ਕਰਕੇ ਹੀ ਅਸੀਂ ਅੱਜ ਸਿਰ ਉੱਚਾ ਕਰਕੇ ਚਲ ਰਹੇ ਆ, ਇਸ ਮੌਕੇ ਹੈਪੀ ਸਾਧੋਵਾਲ ਡਾਕਟਰ ਲੱਖਵਿੰਦਰ ਬਿਲੜੋ, ਪ੍ਰੀਤ ਪਾਰੋਵਾਲ, ਬਲਜਿੰਦਰ ਗੋਲੀਆਂ ਤੇ ਹੋਰ ਵੀ ਕਈ ਰਾਹਗੀਰ ਮਜੂਦ ਸਨ।